ETV Bharat / state

ਲੁਧਿਆਣੇ ਦੀ ਗਾਜਰਾਂ ਆਈਆਂ ਬਠਿੰਡਾ ਪੁਲਿਸ ਦੇ ਅੜਿੱਕੇ

ਬਠਿੰਡਾ ਵਿੱਚ ਪੁਲਿਸ ਵਾਲਿਆਂ ਨੇ ਗਾਜਰਾਂ ਦੀਆਂ ਤਿੰਨ ਬੋਰੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜਿਸ ਦਾ ਕਾਰਨ ਇਹ ਸੀ ਕਿ ਗਾਜਰਾਂ ਗਲੀਆਂ ਹੋਈਆਂ ਸੀ।

ਲੁਧਿਆਣੇ ਦੀ ਗਾਜਰਾਂ ਆਈਆਂ ਬਠਿੰਡਾ ਪੁਲਿਸ ਦੇ ਅੜਿੱਕੇ
author img

By

Published : Oct 2, 2019, 11:21 PM IST

ਬਠਿੰਡਾ: ਤੁਸੀਂ ਪੁਲਿਸ ਨੂੰ ਨਸ਼ੀਲੇ ਪਦਾਰਥ, ਚੋਰ ਲੁਟੇਰੇ, ਕਾਤਲਾਂ ਨੂੰ ਕਬਜ਼ੇ ਵਿੱਚ ਲੈਂਦਿਆ ਸੁਣਿਆ ਤੇ ਵੇਖਿਆ ਤਾਂ ਜ਼ਰੂਰ ਹੀ ਹੋਵੇਗਾ, ਪਰ ਪੁਲਿਸ ਨੇ ਜੋ ਅੱਜ ਕੀਤਾ ਉਹ ਸ਼ਾਇਦ ਤੁਸੀਂ ਇਸ ਤੋਂ ਪਹਿਲਾਂ ਨਹੀਂ ਵੇਖਿਆ ਹੋਵੇਗਾ ਕਿਉਂਕਿ ਪੁਲਿਸ ਨੇ ਬਠਿੰਡਾ ਵਿੱਚ ਗਾਜਰਾਂ ਦੇ ਤਿੰਨ ਡਾਲਿਆਂ ਨੂੰ ਕਬਜ਼ੇ ਵਿੱਚ ਲਿਆ ਹੈ।

ਲੁਧਿਆਣੇ ਦੀ ਗਾਜਰਾਂ ਆਈਆਂ ਬਠਿੰਡਾ ਪੁਲਿਸ ਦੇ ਅੜਿੱਕੇ

ਦਰਅਸਲ ਇਹ ਮਾਮਲਾ ਬਠਿੰਡਾ ਦੀ ਸਬਜ਼ੀ ਮੰਡੀ ਦਾ ਹੈ ਜਦੋਂ ਇੱਕ ਸਬਜ਼ੀ ਡੀਲਰ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚੋਂ ਬਠਿੰਡਾ ਵਿੱਚ ਸਬਜ਼ੀਆ ਲੈ ਕੇ ਆਇਆ ਤਾਂ ਉਸ ਵਿੱਚੋਂ ਜ਼ਿਆਦਾਤਰ ਗਾਜਰਾਂ ਦੀ ਹਾਲਤ ਇਹੋ ਜਿਹੀ ਸੀ ਕਿ ਉਹ ਲੋਕਾਂ ਦੇ ਤਾਂ ਕੀ ਪਸ਼ੂਆਂ ਦੇ ਖਾਣ ਯੋਗ ਵੀ ਨਹੀ ਸੀ। ਇਸ ਮਾਮਲੇ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਗਾਜਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਜਦੋਂ ਪਿਕਅੱਪ ਡਰਾਇਵਰ ਨਾਲ਼ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਹ ਸਬਜ਼ੀ ਲੁਧਿਆਣਾ ਦੀ ਸਬਜ਼ੀ ਮੰਡੀ ਤੋਂ ਲੈ ਕੇ ਆਇਆ ਸੀ ਅਤੇ ਜਿਸ ਦੀ ਡਿਲਵਰੀ ਬਠਿੰਡਾ ਵਿੱਚ ਕਰਨੀ ਸੀ।

ਇੱਥੇ ਗੱਲ ਜੁਰਮ ਦੀ ਨਹੀਂ ਇਨਸਾਨੀਅਨ ਦੀ ਹੋ ਰਹੀ ਐ, ਕਿ ਕਿਵੇਂ ਲੋਕਾਂ ਵਿੱਚ ਇਨਸਾਨੀਅਨ ਮਰਦੀ ਜਾ ਰਹੀ ਹੈ, ਕਿਵੇਂ ਲੋਕ ਥੋੜੇ ਜਿਹੇ ਪੈਸਿਆ ਪਿੱਛੇ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਬੇਸ਼ੱਕ ਜ਼ਿੰਦਗੀ ਵਿੱਚ ਪੈਸਿਆਂ ਦੀ ਲੋੜ ਹੁੰਦੀ ਹੈ ਪਰ ਪੈਸਿਆਂ ਦੀ ਲੋੜ ਐਨੀ ਨਹੀਂ ਹੋਣੀ ਚਾਹੀਦੀ ਕਿ ਕਿਸੇ ਦੀ ਵੀ ਜ਼ਿੰਦਗੀ ਨਾਲ਼ ਖਿਲਵਾੜ ਕੀਤਾ ਜਾਵੇ।

Intro:ਪੈਸੇ ਖਾਤਰ ਗਲੀਆਂ ਸਬਜ਼ੀਆਂ ਦਾ ਕਾਰੋਬਾਰ, ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜBody:

ਅੱਜ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਸੜੀ ਹੋਈ ਸਬਜ਼ੀ ਦਾ ਭਰਿਆ ਮਹਿੰਦਰਾ ਪਿਕਅੱਪ ਡਾਲਾ ਲੋਕਾਂ ਦੇ ਹੱਥੇ ਚੜ੍ਹ ਗਿਆ. ਇਹ ਸਬਜ਼ੀ ਇੰਨੀ ਸੜੀ ਹੋਈ ਸੀ ਜੋ ਕਿ ਪਸ਼ੂਆਂ ਦੇ ਖਾਣ ਦੇ ਲਾਇਕ ਵੀ ਨਹੀਂ ਸੀ. ਇਸ ਗੱਡੀ ਦੇ ਡਰਾਈਵਰ ਮੁਤਾਬਿਕ ਇਹ ਸਬਜ਼ੀ ਉਹ ਲੁਧਿਆਣਾ ਤੋਂ ਲੈ ਕੇ ਆਇਆ ਹੈ ਅਤੇ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਹੀ ਵੱਖ ਵੱਖ ਦੁਕਾਨਾਂ ਤੇ ਸਪਲਾਈ ਕਰਨੀ ਸੀ. ਇਸ ਸਬੰਧ ਵਿੱਚ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਗੱਡੀ ਅਤੇ ਸਬਜ਼ੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ. ਘਟਨਾ ਸਵੇਰੇ 7.30 ਵਜੇ ਦੀ ਹੈ ਪਰ ਹਾਲੇ ਤੱਕ ਇਸ ਮਾਮਲੇ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ.

ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਤੰਦਰੁਸਤ ਪੰਜਾਬ ਦੀ ਗੱਲ ਕਰਦੀ ਹੈ ਉੱਥੇ ਹੀ ਇਸ ਤਰ੍ਹਾਂ ਦੇ ਕੁਝ ਸਵਾਰਥੀ ਲੋਕ ਆਪਣੇ ਥੋੜ੍ਹੇ ਜਿਹੇ ਫਾਇਦੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲੱਗੇ ਜ਼ਰਾ ਵੀ ਨਹੀਂ ਸੋਚਦੇConclusion:ਸਿਹਤ ਵਿਭਾਗ ਨੇ ਵੀ ਨਹੀਂ ਭਰੇ ਸੈਂਪਲ
ETV Bharat Logo

Copyright © 2024 Ushodaya Enterprises Pvt. Ltd., All Rights Reserved.