ETV Bharat / state

ਅਦਾਲਤ ਨੇ CIA ਸਟਾਫ ਦੇ 7 ਮੁਲਾਜ਼ਮਾਂ ਦੇ ਖ਼ਿਲਾਫ਼ ਵਾਰੰਟ ਜਾਰੀ ਕਰਕੇ ਗ੍ਰਿਫ਼ਤਾਰੀ ਦੇ ਦਿੱਤੇ ਆਦੇਸ਼ - court issued arrest warrant

2018 ਵਿੱਚ CIA ਸਟਾਫ ਵੱਲੋਂ ਦਰਜ ਕਰਵਾਏ ਗਏ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ CIA ਸਟਾਫ ਦੇ ਹੀ 7 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੇ ਆਦੇਸ਼ (court issued arrest warrant against 7 employees of CIA staff) ਦਿੱਤੇ ਹਨ।

arrest warrant against 7 employees of CIA staff

author img

By

Published : Sep 27, 2022, 1:39 PM IST

Updated : Sep 27, 2022, 4:02 PM IST

ਬਠਿੰਡਾ: ਸਾਲ 2018 ਵਿੱਚ CIA ਸਟਾਫ ਵੱਲੋਂ ਦਰਜ ਕਰਵਾਏ ਗਏ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ CIA ਸਟਾਫ ਦੇ ਹੀ 7 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੇ ਆਦੇਸ਼ ਦਿੱਤੇ (court issued arrest warrant against 7 employees of CIA staff) ਹਨ।

Bathinda court issued arrest warrant against 7 employees of CIA staff

ਜਾਣਕਾਰੀ ਦਿੰਦੇ ਹੋਏ ਸੀਨੀਅਰ ਐਡਵੋਕੇਟ ਵਿਕਾਸ ਕੁਮਾਰ ਨੇ ਦੱਸਿਆ ਕਿ CIA ਸਟਾਫ ਵੱਲੋਂ ਅਮਰੀਕ ਸਿੰਘ ਰੋਡ ਸਥਿੱਤ ਇੱਕ ਘਰ ਵਿੱਚੋਂ ਅਮਨਦੀਪ ਸਿੰਘ ਨਾਮਕ ਨੌਜਵਾਨ ਨੂੰ ਚੁੱਕਿਆ ਗਿਆ ਸੀ ਅਤੇ ਉਸ ਦੀ ਗ੍ਰਿਫਤਾਰੀ ਬਠਿੰਡਾ ਦੀ ਨਹਿਰ ਤੋਂ ਵਿਖਾਈ ਗਈ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ਵਿਚ ਪੱਤਰ ਦਾਖਲ ਕਰ ਕੇ ਦਰਜ ਕੀਤੇ ਮਾਮਲੇ ਸੰਬੰਧੀ ਇਨਸਾਫ਼ ਦੀ ਮੰਗ ਕੀਤੀ ਸੀ ਅਤੇ ਮਾਣਯੋਗ ਅਦਾਲਤ ਵਿਚ ਅਮਨਦੀਪ ਸਿੰਘ ਦੇ ਘਰ ਅੱਗੇ ਪ੍ਰਾਈਵੇਟ ਕਾਲਜ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੇਸ਼ ਕਰ ਕੇ ਅਮਨਦੀਪ ਸਿੰਘ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ ਸੀ।

ਜਿਸ ਤੇ ਕਾਰਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ 7 ਮੁਲਜ਼ਮਾਂ ਨੂੰ 26 ਤਾਰੀਕ ਅਦਾਲਤ ਵਿਚ ਤੱਲਬ ਕੀਤਾ ਗਿਆ ਸੀ ਪਰ ਸੰਮਣ ਤਮੀਲ ਹੋਣ ਤੋਂ ਬਾਅਦ ਵੀ ਸੈਰ ਤੇ ਪੁਲਿਸ ਮੁਲਾਜ਼ਮ ਅਦਾਲਤ ਵਿਚ ਪੇਸ਼ ਨਹੀਂ ਹੋਏ। ਜਿਸਦੇ ਚਲਦੇ ਅਦਾਲਤ ਵੱਲੋਂ ਨਾਨ ਵੇਲੇਵੱਲ ਵਾਰੰਟ ਜਾਰੀ ਕਰਕੇ SSP ਬਠਿੰਡਾ ਨੂੰ ਇਹਨਾਂ ਸਭ ਦੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੇ ਆਦੇਸ਼ ਹਨ।

ਇਹ ਵੀ ਪੜ੍ਹੋ: ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਜਲੰਧਰ ਦਾ ਖੇਡ ਉਦਯੋਗ ਅੱਜ ਹੋਇਆ ਲੋਕਲ ਮਾਰਕੀਟ ਤੱਕ ਸੀਮਿਤ

etv play button

Last Updated : Sep 27, 2022, 4:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.