ETV Bharat / state

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਬਰਨਾਲਾ 'ਚ ਨਾਈਟ ਕਰਫ਼ਿਊ ’ਚ ਸਖ਼ਤੀ - ਸ਼ਿਕਾਇਤਾਂ ਦੇ ਨਿਪਟਾਰੇ ਨੂੰ ਵਰਚੂਅਲ

ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ਦੀ ਦਰ ਲਗਾਤਾਰ ਵਧ ਰਹੀ ਹੈ। ਜਿਸ ਤਹਿਤ ਤਾਜ਼ਾ ਮਾਮਲਿਆਂ ਅਨੁਸਾਰ ਜ਼ਿਲ੍ਹੇ 'ਚ 28 ਹੋਰ ਨਵੇਂ ਲੋਕਾਂ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਹੈ। ਇਹਨਾਂ ਮਾਮਲਿਆਂ ਕਾਰਨ ਜ਼ਿਲ੍ਹੇ ਵਿਚਲੇ ਹੁਣ ਤੱਕ ਦੇ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2885 ਹੋ ਗਈ ਹੈ। ਜਿਹਨਾਂ ਵਿੱਚੋਂ 320 ਮਾਮਲੇ ਐਕਟਿਵ ਹਨ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਬਰਨਾਲਾ ਪ੍ਰਸ਼ਾਸ਼ਨ ਵਲੋਂ ਰਾਤ ਦੇ ਕਰਫ਼ਿਊ 'ਚ ਸਖ਼ਤੀ ਕਰ ਦਿੱਤੀ ਹੈ।

ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਬਰਨਾਲਾ 'ਚ ਰਾਤ ਦੇ ਕਰਫ਼ਿਊ ’ਚ ਸਖ਼ਤੀ

author img

By

Published : Apr 12, 2021, 9:46 AM IST

ਬਰਨਾਲਾ: ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ਦੀ ਦਰ ਲਗਾਤਾਰ ਵਧ ਰਹੀ ਹੈ। ਜਿਸ ਤਹਿਤ ਤਾਜ਼ਾ ਮਾਮਲਿਆਂ ਅਨੁਸਾਰ ਜ਼ਿਲ੍ਹੇ 'ਚ 28 ਹੋਰ ਨਵੇਂ ਲੋਕਾਂ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਹੈ। ਇਹਨਾਂ ਮਾਮਲਿਆਂ ਕਾਰਨ ਜ਼ਿਲ੍ਹੇ ਵਿਚਲੇ ਹੁਣ ਤੱਕ ਦੇ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2885 ਹੋ ਗਈ ਹੈ। ਜਿਹਨਾਂ ਵਿੱਚੋਂ 320 ਮਾਮਲੇ ਐਕਟਿਵ ਹਨ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਬਰਨਾਲਾ ਪ੍ਰਸ਼ਾਸ਼ਨ ਵਲੋਂ ਰਾਤ ਦੇ ਕਰਫ਼ਿਊ 'ਚ ਸਖ਼ਤੀ ਕਰ ਦਿੱਤੀ ਹੈ।

ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਬਰਨਾਲਾ 'ਚ ਰਾਤ ਦੇ ਕਰਫ਼ਿਊ ’ਚ ਸਖ਼ਤੀ
ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਬਰਨਾਲਾ 'ਚ ਰਾਤ ਦੇ ਕਰਫ਼ਿਊ ’ਚ ਸਖ਼ਤੀ

ਜ਼ਿਲੇ ਦੇ ਡੀ.ਸੀ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਵਿਦਿਅਕ ਸੰਸਥਾਵਾਂ 30 ਅਪਰੈਲ ਤੱਕ ਬੰਦ ਰਹਿਣਗੀਆਂ, ਪਰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਕੰਮਕਾਜ ਵਾਲੇ ਦਿਨਾਂ 'ਚ ਹਾਜ਼ਰ ਰਹੇਗਾ। ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। ਜ਼ਿਲ੍ਹੇ ਦੀ ਹਦੂਦ 'ਚ ਸਾਰੇ ਰਾਜਨੀਤਿਕ ਇਕੱਠਾਂ ’ਤੇ ਪੂਰਨ ਪਾਬੰਦੀ ਹੋਵੇਗੀ। ਇਨਾਂ ਹੁਕਮਾਂ ਦੀ ਉਲੰਘਣਾ 'ਚ ਜੇਕਰ ਕੋਈ ਇਕੱਠ ਕੀਤਾ ਜਾਂਦਾ ਹੈ ਤਾਂ ਇਕੱਠ ਕਰਨ ਵਾਲੇ ਪ੍ਰਬੰਧਕਾਂ, ਭਾਗ ਲੈਣ ਵਾਲਿਆਂ, ਇਕੱਠ ਲਈ ਸਥਾਨ ਅਤੇ ਟੈਂਟ ਵਗੈਰਾ ਮੁਹੱਈਆ ਕਰਵਾਉਣ ਵਾਲੇ ਮਾਲਕਾਂ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਅਜਿਹੇ ਸਥਾਨ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ 30 ਅਪ੍ਰੈਲ ਤੱਕ ਜਾਰੀ ਰਹੇਗਾ। ਨਾਈਟ ਕਰਫਿਊ ਦੌਰਾਨ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ, ਪਰ ਜ਼ਰੂਰੀ ਗਤੀਵਿਧੀਆਂ ਸਮੇਤ ਫੈਕਟਰੀਆਂ 'ਚ ਸ਼ਿਫਟਾਂ ਦੇ ਸੰਚਾਲਨ, ਹਵਾਈ/ਰੇਲ/ਬੱਸ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਕਰਫਿਊ ਦੀਆਂ ਪਾਬੰਦੀਆਂ ਤੋਂ ਛੋਟ ਹੋਵੇਗੀ।

ਇਹ ਵੀ ਪੜ੍ਹੋ:ਭੁੱਖ ਤੋਂ ਆਜ਼ਾਦੀ ਦੇ ਨਾਇਕ ਸ਼ਿਮਲਾ ਦੇ ਸਰਬਜੀਤ, ਇੱਕ ਮੁੱਠੀ ਅੰਨ ਦੇ ਮੰਤਰ ਨਾਲ ਹਰਾਇਆ ਭੁੱਖ ਦਾ ਦਾਨਵ

ETV Bharat Logo

Copyright © 2025 Ushodaya Enterprises Pvt. Ltd., All Rights Reserved.