ETV Bharat / state

Exclusive: ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਨਾਲ ਖ਼ਾਸ ਗੱਲਬਾਤ - Labh Singh Ugoke who defeated Channi

ਈ.ਟੀ.ਵੀ. ਭਾਰਤ ਨਾਲ ਗੱਲਬਾਤ ਕਰਦੇ ਹੋਏ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਵਿਧਾਇਕ ਦਲ ਦੀ ਬੈਠਕ (Legislative Party Meeting) ਵਿੱਚ ਭਗਵੰਤ ਮਾਨ ਅਤੇ ਪਾਰਟੀ ਨੇ ਜੋ ਆਦੇਸ਼ ਦਿੱਤੇ ਹਨ, ਕਿ ਚੰਡੀਗੜ੍ਹ (Chandigarh) ਦੀ ਬਜਾਏ ਪਾਰਟੀ ਹਲਕੇ ਦੇ ਵਾਰਡਾਂ ਗਲੀਆਂ ਵੱਲੋਂ ਚੱਲੇਗੀ

Exclusive Interview with Labh Singh Ugoke
ਲਾਭ ਸਿੰਘ ਉਗੋਕੇ ਨਾਲ ਖ਼ਾਸ ਗੱਲਬਾਤ
author img

By

Published : Mar 13, 2022, 9:43 AM IST

Updated : Mar 13, 2022, 10:51 AM IST

ਬਰਨਾਲਾ: ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਹਰਾਉਣ ਵਾਲੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ (Aam Aadmi Party from Bhadaur) ਦੇ ਨਵੇਂ ਬਣੇ ਐੱਮ.ਐੱਲ.ਏ. ਲਾਭ ਸਿੰਘ ਉਗੋਕੇ (MLA Labh Singh Ugoke) ਐਕਸ਼ਨ ਮੋੜ ਵਿੱਚ ਆ ਗਏ ਹਨ।

ਚੰਡੀਗੜ੍ਹ ਤੋਂ ਵਿਧਾਇਕ ਦਲ ਦੀ ਬੈਠਕ (Meeting of Legislative Party from Chandigarh) ਹੋਣ ਦੇ ਬਾਅਦ ਤਪਾ ਮੰਡੀ ਦੇ ਸਰਕਾਰੀ ਹਸਪਤਾਲ (Government Hospital of Tapa Mandi) ਵਿੱਚ ਪ੍ਰਬੰਧਾਂ ਦਾ ਲਿਆ ਜਾਇਜਾ। ਈ.ਟੀ.ਵੀ. ਭਾਰਤ ਨਾਲ ਗੱਲਬਾਤ ਕਰਦੇ ਹੋਏ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਵਿਧਾਇਕ ਦਲ ਦੀ ਬੈਠਕ ਵਿੱਚ ਭਗਵੰਤ ਮਾਨ ਅਤੇ ਪਾਰਟੀ ਨੇ ਜੋ ਆਦੇਸ਼ ਦਿੱਤੇ ਹਨ, ਕਿ ਚੰਡੀਗੜ੍ਹ (Chandigarh) ਦੀ ਬਜਾਏ ਪਾਰਟੀ ਹਲਕੇ ਦੇ ਵਾਰਡਾਂ ਗਲੀਆਂ ਵੱਲੋਂ ਚੱਲੇਗੀ।

ਇਸ ਨੂੰ ਲੈ ਕੇ ਉਹ ਹਲਕੇ ਵਿੱਚ ਕੰਮ ਕਰਨ ਲੱਗੇ ਹਾਂ। ਅੱਜ ਉਨ੍ਹਾਂ ਨੇ ਤਪਾ ਮੰਡੀ ਦੇ ਸਰਕਾਰੀ ਹਸਪਤਾਲ (Government Hospital of Tapa Mandi) ਵਿੱਚ ਪ੍ਰਬੰਧਾਂ ਦਾ ਜਾਇਜਾ ਲਿਆ ਹੈ। ਹਸਪਤਾਲ ਵਿੱਚ ਸੁਧਾਰ ਅਤੇ ਪ੍ਰਬੰਧ ਦੀ ਜੋ ਕੰਮੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਚਾਹੇ ਮੇਰੀ ਮਾਤਾ ਸਫ਼ਾਈ ਸੇਵਿਕਾ ਦੇ ਤੌਰ ਉੱਤੇ ਕੰਮ ਜਾਰੀ ਰੱਖਣ ਦਾ ਮਨ ਬਣਾ ਰਹੀ ਹੈ, ਇਹ ਉਨ੍ਹਾਂ ਦਾ ਬਹੁਤ ਚੰਗਾ ਫੈਸਲਾ ਹੈ। ਹੁਣ ਆਪਣੇ ਪਰਿਵਾਰ ਦੇ ਨਾਲ-ਨਾਲ ਪੂਰੇ ਹਲਕੇ ਨੂੰ ਆਪਣਾ ਪਰਿਵਾਰ ਮੰਨਦਾ ਹਾਂ ਅਤੇ ਪੂਰੇ ਹਲਕੇ ਲਈ ਕੰਮ ਕਰਾਂਗਾ।

ਉਗੋਕੇ ਨਾਲ ਖ਼ਾਸ ਗੱਲਬਾਤ

ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਉੱਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਉਹ ਇਸ ਦੇ ਲਈ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਉਹ 12ਵੀਂ ਪਾਸ ਹਨ ਅਤੇ ਅੱਗੇ ਪੜ੍ਹਾਈ ਕਰਨਾ ਚਾਹੁੰਦਾ ਸੀ, ਪਰ ਪਰਿਵਾਰ ਦੇ ਹਾਲਾਤਾਂ ਨੇ ਇਸ ਦੀ ਇਜਾਜਤ ਨਹੀਂ ਦਿੱਤੀ। ਜਿਸ ਕਾਰਨ ਉਹ ਨੂੰ ਮੋਬਾਇਲ ਮਕੈਨਿਕ ਦੀ ਦੁਕਾਨ ਕਰਨੀ ਪਈ। ਉਨ੍ਹਾਂ ਨੇ ਕਿਹਾ ਕਿ 16 ਮਾਰਚ ਨੂੰ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀ ਹੈ।

ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ (Khatkar Kalan village of Shaheed Bhagat Singh) ਵਿੱਚ ਵੱਡੇ ਕਾਫਲੇ ਦੇ ਨਾਲ ਹਲਕੇ ਵਿੱਚੋਂ ਪਹੁੰਚਕੇ ਸਹੁੰ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਇੱਕ ਵਾਲੰਟਿਅਰ ਰਹੇ ਹਨ ਅਤੇ ਵਾਲੰਟਿਅਰ ਦੇ ਤੌਰ ਉੱਤੇ ਕੰਮ ਕਰਦੇ ਰਹਿਣਗੇ।

ਇਹ ਵੀ ਪੜ੍ਹੋ: ਔਜਲਾ ਦਾ ਸਿੱਧੂ ’ਤੇ ਵੱਡਾ ਵਾਰ, ਕਿਹਾ- ਨਵਜੋਤ ਸਿੱਧੂ ਮਿਸ ਗਾਈਡਿਡ ਮਿਜ਼ਾਈਲ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਨਿਕਲਿਆ

Last Updated : Mar 13, 2022, 10:51 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.