ETV Bharat / state

ਸਹੁਰੇ ਪਰਿਵਾਰ ਤੋਂ ਦੁੱਖੀ ਹੋ ਸ਼ੋਸਲ ਮੀਡੀਆ 'ਤੇ ਪਾਈ ਵੀਡੀਓ - 376 ਦੇ ਕੇਸ਼ 'ਚ ਰਾਜ਼ੀਨਾਮਾ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਸੋਹਰੇ ਪਰਿਵਾਰ 'ਤੇ ਘਰੋਂ ਬਾਹਰ ਨਿਕਲਨ ਦੇ ਇਲਜ਼ਾਮ ਲਗਾ ਰਹੀ ਹੈ।

ਸੋਹਰੇ ਪਰਿਵਾਰ ਤੋਂ ਦੁੱਖੀ ਹੋ ਸ਼ੋਸਲ ਮੀਡੀਆ 'ਤੇ ਪਾਈ ਵੀਡੀਓ
ਸੋਹਰੇ ਪਰਿਵਾਰ ਤੋਂ ਦੁੱਖੀ ਹੋ ਸ਼ੋਸਲ ਮੀਡੀਆ 'ਤੇ ਪਾਈ ਵੀਡੀਓਸੋਹਰੇ ਪਰਿਵਾਰ ਤੋਂ ਦੁੱਖੀ ਹੋ ਸ਼ੋਸਲ ਮੀਡੀਆ 'ਤੇ ਪਾਈ ਵੀਡੀਓ
author img

By

Published : Apr 23, 2022, 5:20 PM IST

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਅਧੀਨ ਆਉਦੇ ਇਲਾਕਾ ਜਹਾਜਗੜ੍ਹ ਦਾ ਹੈ ਜਿੱਥੇ ਦੀ ਰਹਿਮ ਵਾਲੀ ਰੇਖਾ ਨਾਮ ਦੀ ਔਰਤ ਵੱਲੋ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕਰ ਆਪਣੇ ਮ ਲਗਾਏ ਸਨ।

ਜਿਸਦੇ ਚਲਦੇ ਪੁਲਿਸ ਵੱਲੋ ਮੌਕੇ 'ਤੇ ਪਹੁੰਚ ਉਸ ਨੂੰ ਘਰ ਭੇਜਣ ਦੀ ਕਾਰਵਾਈ ਤਾਂ ਕੀਤੀ ਪਰ ਉਸਦੀ ਸੱਸ ਵੱਲੋਂ ਫਿਲਹਾਲ ਉਸ ਨੂੰ ਘਰ 'ਚ ਆਉਣ ਨਹੀਂ ਦਿੱਤਾ। ਜਿਸ ਸੰਬਧੀ ਪੀੜਤ ਰੇਖਾ ਵੱਲੋਂ ਥਾਣੇ ਦੇ ਬਾਹਰ ਧਰਨਾ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ।

ਸਹੁਰੇ ਪਰਿਵਾਰ ਤੋਂ ਦੁੱਖੀ ਹੋ ਸ਼ੋਸਲ ਮੀਡੀਆ 'ਤੇ ਪਾਈ ਵੀਡੀਓ

ਇਸ ਸੰਬਧੀ ਜਦੋਂ ਰੇਖਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਉਸ ਨਾਲ ਪਹਿਲਾ ਉਸਦੇ ਪਤੀ ਵੱਲੋ ਉਸ ਨਾਲ ਜ਼ੋਰ ਜਬਰਦਸਤੀ ਕੀਤੀ ਸੀ ਜਿਸਦੇ ਚਲਦੇ 376 ਦੇ ਕੇਸ਼ 'ਚ ਰਾਜ਼ੀਨਾਮਾ ਵਜੋਂ ਇਸਦਾ ਉਸ ਨਾਲ ਵਿਆਹ ਵੀ ਹੋਇਆ ਹੈ ਪਰ ਹੁਣ ਉਸਦੇ ਸੋਹਰੇ ਉਸਨੂੰ 376 ਦਾ ਪਰਚਾ ਖ਼ਤਮ ਹੋਣ ਤੋਂ ਬਾਅਦ ਘਰੋਂ ਕੱਢ ਰਹੇ ਹਨ।

ਉਹ ਬਾਹਰ ਬਾਰਿਸ਼ 'ਚ ਘਰ ਦੇ ਬਾਹਰ ਧਰਨਾ ਲਾਈ ਬੈਠੀ ਹੈ ਉਸਨੂੰ ਮਹਿਲਾ ਮੰਡਲ ਥਾਣੇ ਦੀ ਪੁਲਿਸ ਅਫਸਰ ਪਰਮਜੀਤ ਕੌਰ ਵੱਲੋਂ ਇਕ ਸਾਲ ਤੱਕ ਖੱਜਲ ਖੁਆਰ ਕਰਨ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ। ਜਿਸਦੇ ਚਲਦੇ ਰਾਤ ਬੀ ਡਵੀਜਨ ਥਾਣੇ ਤੋਂ ਆਏ ਅਧਿਕਾਰੀਆਂ ਵੱਲੋ ਉਸ ਨੂੰ ਘਰ ਭੇਜਣ ਸੰਬਧੀ ਸੋਹਰੇ ਪਰਿਵਾਰ ਨਾਲ ਗੱਲਬਾਤ ਕਰਵਾਈ ਗਈ ਸੀ ਪਰ ਉਹ ਨਹੀ ਮੰਨੇ ਇਸ ਸੰਬਧੀ ਅੱਜ ਉਹ ਪੁਲਿਸ ਅਧਿਕਾਰੀਆਂ ਨੂੰ ਮਿਲਣ ਪਹੁੰਚੀ ਹੈ ਪਰ ਜੇਕਰ ਇਨਸਾਫ ਨਾ ਮਿਲਿਆ ਤਾਂਂ ਉਹ ਥਾਣੇ ਦੇ ਬਾਹਰ ਧਰਨੇ 'ਤੇ ਬੈਠੈਗੀ।

ਇਸ ਸੰਬਧੀ ਫੋਨ 'ਤੇ ਗੱਲਬਾਤ ਕਰਦਿਆਂ ਪੁਲਿਸ ਮਹਿਲਾ ਥਾਣੇ ਦੇ ਐਸਐਚਓ ਪਰਮਜੀਤ ਕੌਰ ਨੇ ਦੱਸਿਆ ਕਿ ਸਾਨੂੰ ਕਮਿਸ਼ਨਰ ਦਫਤਰ ਤੋਂ ਦਰਖ਼ਸਤ ਆਈ ਸੀ ਜਿਸ 'ਤੇ ਬਣਦੀ ਕਾਰਵਾਈ ਕਰਦਿਆ ਅਸੀ ਦੋਂਵੇ ਪਾਰਟੀਆਂ ਨੂੰ ਬੁਲਾ ਕੇ ਸਹਿਮਤੀ ਕਰਵਾਈ ਸੀ।

ਇਹ ਵੀ ਪੜ੍ਹੋ:- ਟਰਾਂਸਪੋਰਟਰਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.