ਅੰਮ੍ਰਿਤਸਰ: ਜੰਮੂ ਕਸ਼ਮੀਰ ਵਿੱਚ ਧਾਰਾ 370 'ਤੇ 35 ਏ ਹਟਣ ਤੋਂ ਬਾਅਦ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਜਾਣ ਵਾਲੀ ਬੱਸ ਨੂੰ ਵੀ ਪਾਕਿਸਤਾਨ ਨੇ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਖਬਰ ਦੀ ਪੁਸ਼ਟੀ ਹੁਣ ਤੱਕ ਨਹੀਂ ਹੋ ਪਾਈ।
ਨਨਕਾਣਾ ਸਾਹਿਬ ਜਾਣ ਵਾਲੀ ਬੱਸ ਵੀ ਹੋਈ ਬੰਦ - ਸਮਝੌਤਾ ਐਕਸਪ੍ਰੈੱਸ ਰੱਦ
ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਜਾਣ ਵਾਲੀ ਬੱਸ ਨੂੰ ਵੀ ਪਾਕਿਸਤਾਨ ਨੇ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਖਬਰ ਦੀ ਪੁਸ਼ਟੀ ਹੁਣ ਤੱਕ ਨਹੀਂ ਹੋ ਪਾਈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਬਤਾ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ ਹਨ।
ਫ਼ੋਟੋ
ਅੰਮ੍ਰਿਤਸਰ: ਜੰਮੂ ਕਸ਼ਮੀਰ ਵਿੱਚ ਧਾਰਾ 370 'ਤੇ 35 ਏ ਹਟਣ ਤੋਂ ਬਾਅਦ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਜਾਣ ਵਾਲੀ ਬੱਸ ਨੂੰ ਵੀ ਪਾਕਿਸਤਾਨ ਨੇ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਖਬਰ ਦੀ ਪੁਸ਼ਟੀ ਹੁਣ ਤੱਕ ਨਹੀਂ ਹੋ ਪਾਈ।
Intro:ਐਂਕਰ : ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਹਟਣ ਤੋਂ ਬਾਦ ਪਾਕਿਸਤਾਨ ਵਲੋਂ ਸਮਝੌਤਾ ਐਕਸਪ੍ਰੈੱਸ ਨੂੰ ਵੀ ਰੱਦ ਕਰ ਦਿੱਤਾ ਗਿਆ , ਅੱਜ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਸਮਝੌਤਾ ਬਸ ਨੂੰ ਵੀ ਪਾਕਿਸਤਾਨ ਨੇ ਬੰਦ ਕਰ ਦਿੱਤਾ ਹੈ ਪਰ ਅਜੇ ਤਕ ਅੰਮ੍ਰਿਤਸਰ ਦੇ ਸੁਰਕ੍ਸ਼ਾ ਅਧਿਕਾਰੀਆਂ ਨੂੰ ਇਸ ਦੇ ਕੋਈ ਆਦੇਸ਼ ਨਹੀਂ ਆਏ ਹਨ Body:ਉਨ੍ਹਾਂ ਕਿਹਾ ਕਿ ਸਾਨੂ ਅਜੇ ਤਕ ਕੋਈ ਉਪਰੋਂ ਆਦੇਸ਼ ਨਹੀਂ ਆਇਆ ਹੈ ਜਿਸ ਕਰਨ ਜਿਹੜੀ ਪਾਕਿਸਤਾਨ ਦੀ ਈ ਹੋਈ ਬਸ ਸੀ ਉਸ ਨੂੰ ਰਵਾਨਾ ਕੀਤਾ ਪਰ ਇਸ ਵਿਚ ਕੁਝ ਦਿਨ ਤੋਂ ਕੋਈ ਸਵਾਰੀ ਨਹੀਂ ਹੈ ਇਹ ਖਾਲੀ ਹੀ ਜਾ ਹੀ ਹੈ , ਇਸ ਤੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਤੇ ਅਸਰ ਦੁਖੜਾ ਨਜਰ ਆ ਰਿਹਾ ਹੈ ,
ਬਾਈਟ : ਓਂਕਾਰ ਸਿੰਘ ( ਜਾਂਚ ਅਧਿਕਾਰੀ )Conclusion:ਅੰਮ੍ਰਿਤਸਰ ਦੇ ਪ੍ਰਧਾਨ ਰਾਜਿੰਦਰ ਸਹਦੇਵ ਨੇ ਕਿਹਾ ਕਿ ਸਾਨੂ ਚਾਹੀਦਾ ਹੈ ਕਿ ਸਾਨੂ ਪਾਕਿਸਤਾਨ ਨਾਲ ਸਾਰੇ ਸਮਝੌਤੇ ਬੰਦ ਕਰ ਦੇਣੇ ਚਾਹੀਦੇ ਨੇ ਅਸੀਂ ਜਿਹੜੀਆਂ 14 ਅਗਸਤ ਤੇ 15 ਅਗਸਤ ਤੇ ਇਕ ਦੂਜੇ ਨੂੰ ਮਿਠਾਈਆਂ ਦਿੰਦੇ ਹੈ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਨ ਹੀ ਸਾਨੂ ਉਸ ਨਾਲ ਕੋਈ ਕਾਰੋਬਾਰ ਕਰਨਾ ਹੈ , ਅਸੀਂ ਜਦ ਵੀ ਉਸ ਨੂੰ ਗਲੇ ਲੱਗਿਆ ਹੈ ਉਸ ਨੇ ਸਾਡੀ ਪਿੱਠ ਵਿਚ ਸ਼ੁਰਾ ਮਾਰਿਆ ਹੈ
ਬਾਈਏਟ : ਰਾਜਿੰਦਰ ਸਹਿਦੇਵ ( ਸ਼ਿਵ ਸੈਨਾ ਬਾਲਾ ਸਾਹਿਬ