ETV Bharat / state

ਵਾਲਮਿਕਿ ਅਤੇ ਸੰਤ ਸਮਾਜ ਵੱਲੋਂ ਕੀਤਾ ਗਿਆ ਰੋਡ ਜਾਮ, ਵਾਲਮਿਕਿ ਤੀਰਥ ਦੀਆਂ ਐੱਲਈਡੀ ਨੂੰ ਲੈਕੇ ਭਖਿਆ ਵਿਵਾਦ

ਅੰਮ੍ਰਿਤਸਰ ਵਿੱਚ ਸ੍ਰੀ ਵਾਲਮਿਕੀ ਤੀਰਥ ਉੱਤੇ ਐਲਈਡੀ ਨੂੰ ਲੈਕੇ ਵਿਵਾਦ (Controversy over LEDs on Valmiki Tirth) ਭਖ ਗਿਆ ਹੈ। ਵਾਲਮਿਕਿ ਸਮਾਜ ਦਾ ਕਹਿਣਾ ਹੈ ਕਿ ਐਲਈਡੀ ਉੱਤੇ ਜੋ ਤਸਵੀਰਾਂ ਚੱਲ ਰਹੀਆਂ ਹਨ ਉਨ੍ਹਾਂ ਵਿੱਚ ਸੀਐੱਮ ਦੀ ਤਸਵੀਰ ਨੂੰ ਭਗਵਾਨ ਵਾਲਮਿਕਿ ਤੋਂ ਵੀ ਉੱਪਰ ਦਿਖਾਇਆ ਜਾ ਰਿਹਾ ਹੈ ਜੋ ਸ਼ਰੇਆਮ ਬੇਅਦਬੀ ਹੈ।

Road jam by Valmiki and Sant Samaj, dispute over LED of Valmiki Tirth
ਵਾਲਮਿਕਿ ਅਤੇ ਸੰਤ ਸਮਾਜ ਵੱਲੋਂ ਕੀਤਾ ਗਿਆ ਰੋਡ ਜਾਮ, ਵਾਲਮਿਕਿ ਤੀਰਥ ਦੀਆਂ ਐੱਲਈਡੀ ਨੂੰ ਲੈਕੇ ਭਖਿਆ ਵਿਵਾਦ
author img

By

Published : Oct 31, 2022, 2:05 PM IST

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਵਾਲਮੀਕਿ ਤੀਰਥ (Sri Valmiki Tirtha in Amritsar) ਉੱਤੇ ਵਾਲਮੀਕੀ ਭਾਈਚਾਰੇ ਵੱਲੋ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕਰਦਿਆ ਰੋਡ ਨੂੰ ਜਾਮ ਕਰ ਦਿੱਤਾ ਗਿਆ (The road was blocked) ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਵਾਲਮਿਕਿ ਦੇ ਪ੍ਰਗਟ ਦਿਹਾੜੇ ਨੂੰ ਲੈਕੇ ਪ੍ਰਸਾਸਨ ਵੱਲੋਂ ਐੱਲਈਡੀ ਲਗਾਈਆਂ ਗਈਆਂ ਹਨ ਉਨ੍ਹਾਂ ਉੱਤੇ ਭਗਵਾਨ ਵਾਲਮਿਕਿ ਤੋਂ ਵੀ ਉੱਪਰ ਸੀਐੱਮ ਦੀ ਤਸਵੀਰ ਚੱਲ ਰਹੀ ਹੈ ਜੋ ਕਿ ਸ਼ਰੇਆਮ ਬੇਅਦਬੀ ਹੈ।

ਇਸ ਸੰਬਧੀ ਵਾਲਮੀਕੀ ਭਾਈਚਾਰੇ ਦੇ ਆਗੂ ਅਜੀਤ ਸਿੰਘ ਸੈਣੀ ਨੇ ਕਿਹਾ ਕਿ ਪ੍ਰਗਟ ਦਿਵਸ ਮੌਕੇ ਵਾਲਮੀਕੀ ਤੀਰਥ ਉੱਤੇ ਪ੍ਰਸ਼ਾਸ਼ਨ ਅਤੇ ਕੰਪਨੀ ਮੈਨੇਜਰ ਵਲੌ ਜੋ ਐਲ ਈ ਡੀ ਲਗਾਇਆ ਗਈਆ ਸਨ ਉਸ ਸੰਬਧੀ ਅਸੀ ਉਹਨਾ ਉੱਤੇ ਚਲ ਰਹੇ ਵਿਵਾਦਿਤ ਵੀਡੀਓ ਸੰਬਧੀ ਰੋਸ ਪ੍ਰਦਰਸ਼ਨ (Controversial video protests) ਕਰਨ ਪਹੁੰਚੇ ਹਾਂ ਜੇਕਰ ਪ੍ਰਸ਼ਾਸ਼ਨ ਨੇ ਇਹ ਬੰਦ ਨਾ ਕੀਤਾ ਤਾਂ ਜਲਦ ਹੀ ਅਸੀਂ ਸੰਘਰਸ਼ ਅਣਮਿਥੇ ਸਮੇਂ ਲਈ ਚਾਲੂ ਰੱਖਾਂਗੇ।

ਉੱਥੇ ਹੀ ਸੰਤ ਸਮਾਜ ਦੇ ਆਗੂ ਓਮ ਪ੍ਰਕਾਸ਼ ਗੱਬਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਅੱਜ ਧਰਨਾ ਲਗਾਇਆ ਗਿਆ ਹੈ ਵਾਲਮੀਕਿ ਤੀਰਥਵਿੱਚ ਸ਼ਰਾਬ ਦੀ ਮਸ਼ਹੂਰੀ ਦੇ ਹੋਰਡਿੰਗ ਲਗਾਏ ਗਏ ਹਨ।

ਵਾਲਮਿਕਿ ਅਤੇ ਸੰਤ ਸਮਾਜ ਵੱਲੋਂ ਕੀਤਾ ਗਿਆ ਰੋਡ ਜਾਮ

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਅਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਚਤਾਇਆ ਸੀ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਜਿਨ੍ਹਾਂ ਵੱਲੋਂ ਇਹ ਹੋਰਡਿੰਗਜ਼ ਲਗਾਈਆਂ ਗਈਆਂ ਹਨ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕੀਤੇ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮੇਂ ਤੱਕ ਉਨ੍ਹਾਂ ਨੂੰ ਸਸਪੈਂਡ ਕਰਕੇ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਇਹ ਧਰਨਾ ਪ੍ਰਦਰਸ਼ਨ ਉਸ ਸਮੇਂ ਤੱਕ ਜਾਰੀ ਰਹੇਗਾ ।

ਇਹ ਵੀ ਪੜ੍ਹੋ: ਮੰਤਰੀ ਈਟੀਓ ਨੇ ਕੀਤੀ ਲੋਕ ਨਿਰਮਾਣ ਦਫ਼ਤਰ 'ਚ ਛਾਪੇਮਾਰੀ, ਦੇਰ ਨਾਲ ਪਹੁੰਚੇ ਮੁਲਾਜ਼ਮਾਂ ਨੂੰ ਪਾਈ ਝਾੜ

ETV Bharat Logo

Copyright © 2024 Ushodaya Enterprises Pvt. Ltd., All Rights Reserved.