ETV Bharat / state

ਪੁਲਿਸ ਭਰਤੀ ਦੀ ਮੈਰਿਟ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਰੋਸ ਪ੍ਰਦਰਸ਼ਨ - ਚੰਡੀਗੜ੍ਹ ਹਾਈ ਅਥਾਰਟੀ

ਅੰਮ੍ਰਿਤਸਰ ਦੇ ਗੋਲਡਨ ਗੇਟ (Golden Gate of Amritsar)ਉਤੇ ਪੁਲਿਸ ਭਰਤੀ ਦੀ ਮੈਰਿਟ (Merit of Police Recruitment) ਨੂੰ ਲੈ ਕੇ ਉਮੀਦਵਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਭਰਤੀ ਸਹੀ ਨਹੀ ਹੁੰਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।

ਪੁਲਿਸ ਭਰਤੀ ਦੀ ਮੈਰਿਟ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਰੋਸ ਪ੍ਰਦਰਸ਼ਨ

author img

By

Published : Nov 29, 2021, 2:10 PM IST

ਅੰਮ੍ਰਿਤਸਰ:ਗੋਲਡਨ ਗੇਟ (Golden Gate of Amritsar) ਉਤੇ ਪੰਜਾਬ ਪੁਲਿਸ ਦੀ ਕਾਂਸਟੇਬਲ ਦੀ ਭਰਤੀ ਦੀ ਮੈਰਿਟ (Merit of Police Recruitment) ਨੂੰ ਲੈ ਕੇ ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿਚ ਉਹਨਾ ਮੰਗ ਕੀਤੀ ਹੈ ਕਿ ਉਹਨਾ ਨੂੰ ਪੂਰੇ ਨੰਬਰ ਹਾਸਿਲ ਕਰਨ ਤੋਂ ਬਾਦ ਨੌਕਰੀ ਕਿਉ ਨਹੀਂ ਦਿੱਤੀ ਗਈ।

ਪੁਲਿਸ ਭਰਤੀ ਦੀ ਮੈਰਿਟ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਰੋਸ ਪ੍ਰਦਰਸ਼ਨ

ਇਸ ਬਾਰੇ ਉਮੀਦਵਾਰਾਂ ਨੇ ਦੱਸਿਆ ਕਿ ਉਹਨਾ ਵੱਲੋਂ 50 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਤੋਂ ਬਾਦ ਵੀ ਪੰਜਾਬ ਸਰਕਾਰ (Government of Punjab) ਵੱਲੋਂ ਇਨਸਾਫ਼ ਨਹੀ ਕੀਤਾ ਜਾ ਰਿਹਾ। ਬਲਕਿ 30 ਤੋਂ 35 ਫੀਸਦੀ ਨੰਬਰ ਲੈਣ ਵਾਲੇ ਉਮੀਦਵਾਰਾਂ ਨੂੰ ਲਿਸਟ ਵਿਚ ਸ਼ਾਮਿਲ ਕੀਤਾ ਗਿਆ ਹੈ। ਜਿਸਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।

ਅੰਮ੍ਰਿਤਸਰ ਪੁਲਿਸ ਦੇ ਏਸੀਪੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਇਹ ਮਸਲਾ ਚੰਡੀਗੜ੍ਹ ਹਾਈ ਅਥਾਰਟੀ (Chandigarh High Authority) ਨਾਲ ਸਬੰਧਿਤ ਹੈ। ਜਿਸਦੇ ਚਲਦੇ ਇਹਨਾਂ ਉਮੀਦਵਾਰਾਂ ਨੂੰ ਜ਼ਿਲਾ ਪੱਧਰ ਉਤੇ ਪ੍ਰਦਰਸ਼ਨ ਕਰਨ ਦਾ ਕੋਈ ਤੁਕ ਨਹੀਂ ਬਣਦਾ ਅਤੇ ਪੁਲਿਸ ਪ੍ਰਸ਼ਾਸ਼ਨ ਇਹਨਾ ਨੂੰ ਹਾਈਵੇ ਜਾਮ ਨਹੀ ਕਰਨ ਦੇਵੇਗਾ। ਜੇਕਰ ਇਹਨਾ ਆਪਣੀ ਮੰਗਾ ਸਰਕਾਰ ਤੱਕ ਪਹੁੰਚਾਉਣੀਆਂ ਹਨ ਤਾਂ ਇਹ ਡੀਸੀ ਨੂੰ ਮੰਗ ਪੱਤਰ ਦੇਣ।

ਇਹ ਵੀ ਪੜੋ:ਸਿੱਖ ਪੰਥ ਦੀ ਚੜ੍ਹਦੀ ਕਲਾਂ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.