ETV Bharat / state

"ਪੰਜਾਬ ਮੰਗਦਾ ਜੁਆਬ" ਤਹਿਤ ਅਜਨਾਲਾ ’ਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ

author img

By

Published : Mar 31, 2021, 4:03 PM IST

ਉਹਨਾਂ ਨੇ ਕੋਰੋਨਾ ਸਬੰਧੀ ਬੇਤੁੱਕਾ ਜਿਹਾ ਜਵਾਬ ਦਿੰਦੇ ਕਿਹਾ ਕਿ ਜਿੱਥੇ ਸੰਗਤ ਹੁੰਦੀ ਹੈ ਉਥੇ ਕੋਰੋਨਾ ਨਹੀਂ ਹੁੰਦਾ ਸੋ ਇਥੇ ਭਲਕੇ ਸੰਗਤ ਹੋਵੇਗੀ ਤੇ ਕੋਰੋਨਾ ਦੂਰ-ਦੂਰ ਤੱਕ ਵੀ ਨਹੀਂ ਦਿਖੇਗਾ।

"ਪੰਜਾਬ ਮੰਗਦਾ ਜੁਆਬ" ਤਹਿਤ ਭਲਕੇ ਅਜਨਾਲਾ ’ਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਅੰਦਰ "ਪੰਜਾਬ ਮੰਗਦਾ ਜੁਆਬ" ਤਹਿਤ ਵਿਸ਼ਾਲ ਰੈਲੀ ਦਾਣਾ ਮੰਡੀ ਵਿਖੇ ਭਲਕੇ 1 ਅਪ੍ਰੈਲ ਨੂੰ ਕੀਤੀ ਜਾ ਰਹੀ ਹੈ। ਉਸੇ ਦੇ ਚੱਲਦੇ ਹਲਕਾ ਇੰਚਾਰਜ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪ੍ਰਬੰਧਾ ਦਾ ਜਾਇਜ਼ਾ ਲਿਆ।

ਇਹ ਵੀ ਪੜੋ: ਮਾਰਚ ਮਹੀਨੇ ਗਰਮੀ ਨੇ 50 ਸਾਲਾ ਰਿਕਾਰਡ ਤੋੜਿਆਇਸ ਮੌਕੇ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਉਹਨਾਂ ਵੱਲੋਂ ਰੈਲੀ ਦੇ ਸੰਬੰਧ ’ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਭਲਕੇ ਵੱਡੀ ਗਿਣਤੀ ’ਚ ਲੋਕ ਇੱਥੇ ਇਕੱਠੇ ਹੋਣਗੇ ਤੇ ਕੈਪਟਨ ਅਮਰਿੰਦਰ ਸਿੰਘ ਤੋਂ 4 ਸਾਲ ’ਚ ਕੀਤੇ ਕੰਮਾਂ ਦਾ ਜਵਾਬ ਮੰਗਿਆ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਕੋਰੋਨਾ ਸਬੰਧੀ ਬੇਤੁੱਕਾ ਜਿਹਾ ਜਵਾਬ ਦਿੰਦੇ ਕਿਹਾ ਕਿ ਜਿੱਥੇ ਸੰਗਤ ਹੁੰਦੀ ਹੈ ਉਥੇ ਕੋਰੋਨਾ ਨਹੀਂ ਹੁੰਦਾ ਸੋ ਇਥੇ ਭਲਕੇ ਸੰਗਤ ਹੋਵੇਗੀ ਤੇ ਕੋਰੋਨਾ ਦੂਰ-ਦੂਰ ਤੱਕ ਵੀ ਨਹੀਂ ਦਿਖੇਗਾ।

ਇਹ ਵੀ ਪੜੋ: ਸਿੱਧੀ ਅਦਾਇਗੀ : ਕੇਂਦਰ ਦੀ ਕੈਪਟਨ ਸਰਕਾਰ ਨੂੰ ਚਿਤਾਵਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.