ETV Bharat / state

ਅੰਮ੍ਰਿਤਸਰ 'ਚ ਇਕ ਨਵ ਵਿਆਹੁਤਾ ਦੀ ਹੋਈ ਕਰੰਟ ਲੱਗਣ ਨਾਲ ਮੌਤ

ਅੰਮ੍ਰਿਤਸਰ ਵਿਚ ਇਕ ਨਵ ਵਿਆਹੁਤਾ ਦੀ ਕਰੰਟ (Current) ਲੱਗਣ ਨਾਲ ਮੌਤ ਹੋ ਜਾਂਦੀ ਹੈ ਅਤੇ ਉਸ ਦੀ ਕੁੱਖ ਵਿੱਚ ਅੱਠ ਮਹੀਨੇ ਦੀ ਬੱਚੀ ਵੀ ਸੀ ਜਿਸਦੀ ਉਸੇ ਨਾਲ ਹੀ ਮੌਤ (Death) ਹੋ ਗਈ।

ਅੰਮ੍ਰਿਤਸਰ 'ਚ ਇਕ ਨਵ ਵਿਆਹੁਤਾ ਦੀ ਹੋਈ ਕਰੰਟ ਲੱਗਣ ਨਾਲ ਮੌਤ
ਅੰਮ੍ਰਿਤਸਰ 'ਚ ਇਕ ਨਵ ਵਿਆਹੁਤਾ ਦੀ ਹੋਈ ਕਰੰਟ ਲੱਗਣ ਨਾਲ ਮੌਤ
author img

By

Published : Sep 7, 2021, 4:19 PM IST

ਅੰਮ੍ਰਿਤਸਰ: ਇਕ ਨਵ ਵਿਆਹੁਤਾ ਦੀ ਕਰੰਟ (Current) ਲੱਗਣ ਨਾਲ ਮੌਤ ਹੋ ਜਾਂਦੀ ਹੈ ਅਤੇ ਉਸ ਦੀ ਕੁੱਖ ਵਿੱਚ ਅੱਠ ਮਹੀਨੇ ਦੀ ਬੱਚੀ ਵੀ ਸੀ ਜਿਸਦੀ ਉਸੇ ਨਾਲ ਹੀ ਮੌਤ (Death) ਹੋ ਗਈ।ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਲੜਕੀ ਨੂੰ ਮਾਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਸ ਦੇ ਚੱਲਦੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅੰਮ੍ਰਿਤਸਰ 'ਚ ਇਕ ਨਵ ਵਿਆਹੁਤਾ ਦੀ ਹੋਈ ਕਰੰਟ ਲੱਗਣ ਨਾਲ ਮੌਤ
ਉਥੇ ਹੀ ਸਹੁਰਾ ਪਰਿਵਾਰ ਵੱਲੋਂ ਸੀਸੀਟੀਵੀ ਦੀ ਵੀਡੀਓ ਜਾਰੀ ਕੀਤੀ ਗਈ ਹੈ।ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੰਗੇ ਪੈਰ ਸੀ ਜਿਸ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਂਦੀ ਹੈ। ਉਥੇ ਹੀ ਮ੍ਰਿਤਕ ਦੇ ਪੇਕੇ ਪਰਿਵਾਰ ਨੂੰ ਉਨ੍ਹਾਂ ਦੀ ਲੜਕੀ ਨੂੰ ਕਰੰਟ ਲਗਾ ਕੇ ਮਾਰਨ ਦੇ ਇਲਜ਼ਾਮ ਲਗਾਏ ਗਏ ਹਨ।

ਮ੍ਰਿਤਕ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਬਾਹਰ ਬਿਜਲੀ ਦੇ ਮੀਟਰ ਲੱਗੇ ਹੋਣ ਕਰਕੇ ਘਰ ਦੀ ਦੀਵਾਰ ਵਿੱਚ ਕਰੰਟ ਆ ਜਾਂਦਾ ਹੈ ਅਤੇ ਉਸਦੇ ਲੜਕੀ ਕਿਤੇ ਨੰਗੇ ਪੈਰ ਦਰਵਾਜਾ ਖੋਲ੍ਹਣ ਆਈ ਸੀ ਤੇ ਗੇਟ ਲੋਹੇ ਦਾ ਹੋਣ ਕਰਕੇ ਉਸ ਵਿੱਚ ਕਰੰਟ ਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।ਪੁਲਿਸ ਦਾ ਕਹਿਣਾ ਹੈ ਕਿ ਪੇਕੇ ਪਰਿਵਾਰ ਦੇ ਬਿਆਨ ਵੀ ਲਏ ਗਏ ਹਨ ਉਥੇ ਹੀ ਸਹੁਰੇ ਵੱਲੋਂ ਸੀਸੀਟੀਵੀ ਦਿੱਤੀ ਗਈ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ।

ਜ਼ਿਕਰਯੋਗ ਹੈ ਕਿ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।ਸਹੁਰੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਕਰੰਟ ਲੱਗਣ ਕਾਰਨ ਮੌਤ ਹੋਈ ਹੈ।ਉਨ੍ਹਾਂ ਕਿਹਾ ਕਿ ਸਾਡੇ ਕੋਲ ਸੀਸੀਟੀਵੀ ਦੀ ਰਿਕਾਡਿੰਗ ਹੈ ਕਿਸੇ ਵੀ ਸਮੇਂ ਚੈੱਕ ਕਰ ਸਕਦੇ ਹੋ।

ਇਹ ਵੀ ਪੜੋ:ਵਿਦੇਸ਼ ਭੇਜਣ ਦੇ ਚੱਕਰ ਵਿੱਚ ਕੀਤੀ 28 ਲੱਖ ਦੀ ਠੱਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.