ETV Bharat / state

ਪੁਲਵਾਮਾ ਅੱਤਵਾਦੀ ਹਮਲਾ : ਲੋਕਾਂ ਨੇ ਸਾੜਿਆ ਪਾਕਿਸਤਾਨ ਦਾ ਝੰਡਾ

ਅੰਮ੍ਰਿਤਸਰ: ਬੀਤੇ ਦਿਨੀਂ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 42 ਜਵਾਨ ਸ਼ਹੀਦ ਹੋ ਗਏ ਹਨ, ਜਿਨ੍ਹਾਂ ਵਿੱਚ ਪੰਜਾਬ ਦੇ 4 ਜਵਾਨਾਂ ਦੀ ਸ਼ਹਾਦਤ ਵੀ ਸ਼ਾਮਲ ਹੈ। ਇਸ ਤੋਂ ਬਾਅਦ ਜਿੱਥੇ ਸਾਰੇ ਦੇਸ਼ ਵਿੱਚ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ, ਉੱਥੇ ਹੀ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਨੇ ਪਾਕਿਸਤਾਨ ਦੇ ਝੰਡੇ ਨੂੰ ਸਾੜ ਕੇ ਰੋਸ ਜ਼ਾਹਰ ਕੀਤਾ ਹੈ।

ਪੁਲਵਾਮਾ ਅੱਤਵਾਦੀ ਹਮਲਾ
author img

By

Published : Feb 15, 2019, 1:35 PM IST

ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅੰਮ੍ਰਿਤਸਰ 'ਚ ਸ਼ਿਵ ਸੈਨਾ ਨੇ ਪਾਕਿਸਤਾਨ ਅਤੇ ਆਈਐਸਆਈ ਦਾ ਝੰਡਾ ਸਾੜਦੇ ਹੋਏ ਪ੍ਰਦਰਸ਼ਨ ਕੀਤਾ ਹੈ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਪਾਕਿਸਤਾਨ ਆਏ ਦਿਨ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ ਪਰ ਹੁਣ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਸਮਾਂ ਆ ਗਿਆ ਹੈ।

ਪੁਲਵਾਮਾ ਅੱਤਵਾਦੀ ਹਮਲਾ

undefined
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਲਵਾਮਾ ਜ਼ਿਲ੍ਹੇ ਵਿੱਚ ਸ੍ਰੀ ਨਗਰ- ਜੰਮੂ ਰਾਜਮਾਗਰ 'ਤੇ ਲੇਥਪੋਰਾ ਦੇ ਕੋਲ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰਕੇ ਜਵਾਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 42 ਜਵਾਨ ਸ਼ਹੀਦ ਹੋ ਗਏ ਸਨ।

---------- Forwarded message ---------
From: Lalit Sharma <sharmalalit996@gmail.com>
Date: Fri, Feb 15, 2019, 11:38
Subject: Script And File protest Against Pak Story From Amritsar By Lalit Sharma
To: <brajmohansingh@etvbharat.com>

Download link 

File Name : 15-2-19 Protest Against Pak 1,2 (2 Files)

Anchor 

पुलवामा में हुए आतंकी हमले के बड़ा देश में आम जनता में रोष बढता जा रहा है आलम यह है की हर कोई इस मामले में कड़ी कार्यवाही की मनाग आतंक के खलाफ कर रहा है इस बीच आज अमृतसर में आज सी पी आई और उस के कार्यकर्ता के साथ सतह अनेक लोगों ने देश और दुनिया के आत्न्क्वाडा का पुतला फूंका उअर इस हमले की निंदा की साथ ही इस अमले में कड़े एकार्य्वाही की मनाग की औत आतंकवाद के खिलाफ एक बड़ी कार्यवाही की मनाग इ और आई एस आई और पक्सितान का पुतला फूंक कर रोष किया गया साथ ही उन्होंने मनाग की भारत इस देश में से पकिस्तान के आतंक को ख़तम करे साथ ही आर पार की लड़िया लड़ने की मनाग की सतह ही उनका कहना है की इस हमले को कोई बी नहीं बुला सकता , साथ ही उन्होंने मोदी को उस की 56 इंच की छाती याद करवाई , साथ ही मुफ्ती मोहमद सईद जो की पूर्व मुख्य मंत्री है उस की आलोचना की 

Byte of Lakhwinder singh protester
ETV Bharat Logo

Copyright © 2024 Ushodaya Enterprises Pvt. Ltd., All Rights Reserved.