ETV Bharat / state

ਚਲਾਕੀ ਨਾਲ ਕਢਵਾਉਂਦਾ ਸੀ ਵਿਦੇਸ਼ੀ ਨਾਗਰਿਕ ATM ਚੋਂ ਪੈਸੇ, ਕੀਤਾ ਕਾਬੂ - atm theft

ਅੰਮ੍ਰਿਤਸਰ ਪੁਲਿਸ ਨੇ ਰੋਮਾਨੀਆ ਦੇ ਇੱਕ ਵਿਦੇਸ਼ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਲੋਕਾਂ ਦੇ ਏਟੀਐਮ ਦੀ ਜਾਣਕਾਰੀ ਧੋਥੇ ਨਾਲ ਸਟੋਰ ਕਰ ਪੈਸੇ ਕੱਢਵਾ ਲੈਂਦਾ ਸੀ। ਇਹ ਵਿਦੇਸ਼ੀ ਨਾਗਰਿਕ ਜੁਲਾਈ ਵਿੱਚ ਹੀ ਭਾਰਤ ਆਇਆ ਸੀ।

ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ
author img

By

Published : Aug 3, 2019, 10:45 PM IST

ਅੰਮ੍ਰਿਤਸਰ: ਰੋਮਾਨੀਆ ਦਾ ਰਹਿਣ ਵਾਲਾ ਨੌਜਵਾਨ ਬੜੀ ਹੀ ਹੁਸ਼ਿਆਰੀ ਨਾਲ ਲੋਕਾਂ ਦੇ ਏਟੀਐਮ ਦੀ ਜਾਣਕਾਰੀ ਹਾਸਲ ਕਰਦਾ ਸੀ। ਏ.ਡੀ.ਸੀ.ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰੋਮਾਨੀਆ ਦੇ ਇਸ ਵਿਦੇਸ਼ੀ ਨਾਗਰਿਕ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ ਮਸ਼ੀਨ ਵਿੱਚ ਡਿਵਾਈਸ ਲਗਾਇਆ ਹੋਇਆ ਸੀ।

ਵੇਖੋ ਵੀਡੀਓ

ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮੁਲਜ਼ਮ ਨੇ ਏ.ਟੀ.ਐਮ ਦੇ ਖੁਫੀਆਂ ਥਾਂ 'ਤੇ ਡਿਵਾਈਸ ਲਗਾਇਆ ਹੋਇਆ ਸੀ, ਇੱਕ ਜਿੱਥੇ ਕਾਰਡ ਸਵਾਇਪ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ, ਦੂਜਾ ਜਿੱਥੇ ਪਿਨ ਕੋਡ ਭਰਿਆ ਜਾਂਦਾ ਹੈ, ਉੱਥੇ ਕੈਮਰਾ ਲਗਾਇਆ ਹੋਇਆ ਸੀ।

ਇਹ ਵੀ ਪੜ੍ਹੋ: ਭਾਖੜਾ ਨਹਿਰ ਤੋਂ ਬਰਾਮਦ ਹੋਈ ਬੱਚੇ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਕਿਹਾ ਇਹ ਸਾਡਾ ਬੱਚਾ ਨਹੀਂ

ਏਡੀਸੀਪੀ ਨੇ ਕਿਹਾ ਕਿ ਬੈਂਕ ਦੇ ਮੁਲਾਜ਼ਮਾਂ ਨੇ ਜਦੋ ਏ.ਟੀ.ਐਮ ਵਿੱਚ ਕੁਝ ਗੜਬੜ ਮਹਿਸੂਸ ਕੀਤੀ, ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਤੇ ਸੀਸੀਟੀਵੀ ਦੀ ਫੁਟੇਜ ਤੋਂ ਹੀ ਇਸ ਵਿਦੇਸ਼ੀ ਨਾਗਰਿਕ ਬਾਰੇ ਜਾਣਕਾਰੀ ਹਾਸਲ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਇਹ ਵੀ ਪਤਾ ਲਗਾਵੇਗੀ ਕਿ ਹੁਣ ਤੱਕ ਇਸ ਨੇ ਕਿੰਨੇ ਪੈਸੇ ਏ.ਟੀ.ਐਮ ਵਿਚੋਂ ਕੱਢਵਾਏ ਹਨ।

ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਚੂਨਾ ਲਗਾਇਆ ਹੈ।

ਇਹ ਵੀ ਪੜ੍ਹੋ: ਪਟਿਆਲਾ 'ਚ ਇੱਕ ਹੋਰ ਬੱਚਾ ਲਾਪਤਾ, ਸ਼ਹਿਰ 'ਚ ਦਹਿਸ਼ਤ ਦਾ ਮਾਹੌਲ

Intro:ਅਮ੍ਰਿਤਸਰ

ਬਲਜਿੰਦਰ ਬੋਬੀ

ਅਮ੍ਰਿਤਸਸਰ ਪੁਲਿਸ ਨੇ ਰੋਮਾਨੀਆ ਦੇ ਇਕ ਵਿਦੇਸ਼ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੋਕਾਂ ਦੇ ਏ ਟੀ ਐਮ ਦੀ ਜਾਣਕਾਰੀ ਹਾਸਿਲ ਕਰ ਪੈਸੇ ਕਾਦਵਾਉਦਾ ਸੀ। ਇਹ ਵਿਦੇਸ਼ੀ ਨਾਗਰਿਕ ਜੁਲਾਈ ਵਿੱਚ ਹੀ ਭਾਰਤ ਆਇਆ ਸੀ।

Body:ਰੋਮਾਨੀਆ ਦਾ ਰਹਿਣ ਵਾਲਾ ਨੌਜਵਾਨ ਬੜੀ ਹੀ ਹੁਸ਼ਿਆਰੀ ਨਾਲ ਲੋਕਾਂ ਦੇ ਏ ਟੀ ਐਮ ਦੀ ਜਾਣਕਾਰੀ ਹਾਸਿਲ ਕਰਦਾ ਸੀ । ਏ ਡੀ ਸੀ ਪੀ ਜਗਜੀਤ ਸਿੰਘ ਵਾਲੀਆਨੇ ਦੱਸਿਆ ਕਿ ਰੋਮਾਨੀਆ ਦੇ ਇਸ ਵਿਦੇਸ਼ੀ ਨਾਗਰਿਕ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐਮ ਮਸ਼ੀਨ ਜਿਸ ਰਸਤਿਉ ਪੈਸੇ ਸਵਾਇਪ।ਕੀਤੇ ਜਾਂਦੇ ਹਨ ਮਤਲਬ ਕੱਢਵਾਏ ਜਾਂਦੇ ਹਨ ਉਸ ਜਗ੍ਹਾ ਤੇ ਖੁਫੀਆ ਡੀਵਾਈਸ ਲੁਕਾਇਆ ਹੋਇਆ ਸੀ ਤੇ ਜਿਸ ਜਗ੍ਹਾ ਏ ਟੀ ਐਮ ਦਾ ਕੋਡ ਨੰਬਰ ਲਗਾਇਆ ਜਾਂਦਾ ਸੀ ਉਸ ਜਗ੍ਹਾ ਟੇ ਕੈਮਰਾ ਲਗਾਇਆ ਹੋਇਆ ਸੀ। ਵਾਲੀਆਂ ਨੇ ਕਿਹਾ ਕਿ ਬੈਂਕ ਦੇ ਮੁਲਾਜ਼ਿਮਾ ਨੇ ਜਦ ਏ ਟੀ ਐਮ ਵਿੱਚ ਕੁਝ ਗੜਬੜ ਮਹਿਸੂਸ ਕੀਤੀ ਤਾਂ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਤੇ ਸੀ ਸੀ ਟੀ ਵੀ ਦੀ ਫੁਟੇਜ ਤੋਂ ਹੀ ਇਸ ਵਿਦੇਸ਼ੀ ਨਾਗਰਿਕ ਦੇ ਬਾਰੇ ਜਾਣਕਾਰੀ ਹਾਸਿਲ ਹੋਈ।

ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਇਹ ਵੀ ਪਤਾ ਲਗਾਵੇਗੀ ਕਿ ਹੁਣ ਤੱਕ ਇਸ ਨੇ ਕਿੰਨੇ ਪੈਸੇ ਏ ਟੀ ਐਮ ਵਿਚੋਂ ਕਾਡਵਾਏ ਹਨ।

Bite.... ਜਗਜੀਤ ਸਿੰਘ ਵਾਲੀਆ ਏ ਡੀ ਸੀ ਪੀ ਅਮ੍ਰਿਤਸਰ

Conclusion:ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕ ਕੋਲੋ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਹ1 ਹੁਣ ਤੱਕ ਕਿੰਨੇ ਏ ਟੀ ਐਮ ਵਿੱਚ ਕੈਮਰੇ ਲਗਾ ਕੇ ਲੋਕਾਂ ਨੂੰ ਚੂਨਾ ਲਗਾ ਚੁੱਕਾ ਹੈ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.