ETV Bharat / state

ਹੈਰੀਟੇਜ ਸਟ੍ਰੀਟ 'ਤੇ ਲੱਗੇ ਬੁੱਤਾਂ ਨੂੰ ਹਟਾਉਣ ਦੀ ਮੁੜ ਉੱਠੀ ਮੰਗ - ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ

ਹੈਰੀਟੇਜ ਸਟ੍ਰੀਟ ਦੇ ਰਸਤੇ ਵਿੱਚ ਬੁੱਤਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਬੁੱਧਵਾਰ ਨੂੰ ਇਕੱਠੀਆਂ ਹੋਈਆਂ। ਬੁੱਤਾਂ ਨੂੰ ਹਟਾਉਣ ਦੇ ਮਾਮਲੇ 'ਤੇ ਹੋਈ ਚਰਚਾ ਅਤੇ ਬਣੀ ਕਮੇਟੀ।

statue remove heritage street
ਫ਼ੋਟੋ
author img

By

Published : Jan 22, 2020, 11:45 PM IST

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਹੈਰੀਟੇਜ ਸਟ੍ਰੀਟ ਦੇ ਰਸਤੇ ਵਿੱਚ ਲੱਗੇ ਇਨ੍ਹਾਂ ਬੁੱਤਾਂ ਨੂੰ ਪਿਛਲੀਂ ਦਿਨੀਂ ਸਿੱਖ ਨੌਜਵਾਨਾਂ ਵਲੋਂ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਚਲਦੇ 9 ਨੌਜਵਾਨਾਂ 'ਤੇ ਕੇਸ ਦਰਜ ਕੀਤਾ ਗਿਆ। ਇਸ ਦੇ ਮੱਦੇਨਜ਼ਰ ਸਰਕਾਰ ਨਾਲ ਗੱਲ ਕਰਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰਾਂ ਦੀ ਸਬ ਕਮੇਟੀ ਬਣਾਈ। ਜਾਂਚ ਤੋਂ ਬਾਅਦ ਪੰਜ ਦਿਨਾਂ ਦੇ ਵਿੱਚ ਰਿਪੋਰਟ ਅਕਾਲ ਤਖ਼ਤ ਸਾਹਿਬ ਦਿੱਤੀ ਜਾਵੇਗੀ। ਇਸ ਨੂੰ ਲੈ ਕੇ ਭਲਕੇ ਮੀਟਿੰਗ ਹੋਵੇਗੀ।

ਹੈਰੀਟੇਜ ਸਟ੍ਰੀਟ 'ਤੇ ਲੱਗੇ ਬੁੱਤਾਂ ਨੂੰ ਹਟਾਉਣ ਦੀ ਮੁੜ ਉੱਠੀ ਮੰਗ

ਹੈਰੀਟੇਜ ਸਟਰੀਟ ਉੱਤੇ ਪੰਜਾਬੀ ਸੱਭਿਅਤਾ ਨੂੰ ਦਰਸਾਉਂਦੀਆਂ ਮੂਰਤੀਆਂ ਹੁਣ ਵਿਵਾਦਾਂ ਵਿੱਚ ਆ ਗਈਆਂ ਹਨ। ਪਿਛਲੇ ਦਿਨੀਂ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਸਿੱਖ ਨੌਜਵਾਨਾਂ ਵਲੋਂ ਕੀਤੀ ਗਈ। ਸਿੱਖ ਸੰਸਥਾਵਾਂ ਵੱਲੋਂ ਲੰਮੇ ਸਮੇਂ ਤੋਂ ਇਨ੍ਹਾਂ ਮੂਰਤੀਆਂ ਨੂੰ ਹਟਾਉਣ ਅਤੇ ਸ਼ਹੀਦਾਂ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਭੰਨਤੋੜ ਕੀਤੀ ਗਈ।

ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਬੁੱਧਵਾਰ ਨੂੰ ਸਿੱਖ ਸੰਗਠਨ ਹੈਰੀਟੇਜ ਸਟ੍ਰੀਟ 'ਤੇ ਇਕੱਠੇ ਹੋਏ ਅਤੇ ਇਨ੍ਹਾਂ ਮੂਰਤੀਆਂ ਨੂੰ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਬੁੱਤਾਂ ਦੀ ਥਾਂ ਸਿੱਖ ਕੌਮ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਤਸਵੀਰ ਲਗਾਓ, ਹੁਣ ਉਨ੍ਹਾਂ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ 30 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਨ੍ਹਾਂ ਮੂਰਤੀਆਂ ਨੂੰ 30 ਤਰੀਕ ਨੂੰ ਨਹੀਂ ਹਟਾਇਆ ਗਿਆ ਤਾਂ ਉਹ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰ ਦੇਣਗੇ।

ਉਥੇ ਹੀ, ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੀਏ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਮੈਂਬਰਾਂ ਦੀ ਬਣਾਈ ਸਬ ਕਮੇਟੀ ਜਾਂਚ ਤੋਂ ਬਾਅਦ ਪੰਜ ਦਿਨਾਂ ਵਿੱਚ ਰਿਪੋਰਟ ਦੇਵੇਗੀ। ਅਕਾਲ ਤਖ਼ਤ ਸਾਹਿਬ ਤੇ ਨਾਲ ਹੀ ਇਸ ਮਾਮਲੇ 'ਤੇ ਵੀਰਵਾਰ ਭਲਕੇ ਇਕ ਮੀਟਿੰਗ ਵੀ ਰੱਖੀ ਗਈ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਕਈ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਉਣ ਬਾਰੇ ਸ਼ਿਕਾਇਤ ਅਕਾਲ ਤਖ਼ਤ ਸਾਹਿਬ 'ਤੇ ਆਈ ਹੈ।

ਇਹ ਵੀ ਪੜ੍ਹੋ: ਸੁਖਬੀਰ Vs ਕੈਪਟਨ: ਹੁਣ ਬਾਦਲ ਭੇਜਣਗੇ ਕੈਪਟਨ ਨੂੰ ਇਹ ਕਿਤਾਬਾਂ

Intro:ਸਿੱਖ ਜਥੇਬੰਦੀਆਂ ਇਕ ਵਾਰ ਫਿਰ ਬੁਤਾ ਨੂੰ ਲੈਕੇ ਇਕਜੁਟ ਹੋਈਆਂ
ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਦੇ ਹੈਰੀਟੇਜ ਸਟ੍ਰੀਟ ਰਸਤੇ ਵਿਚ ਜਾਂਦੇਲਗੇ ਹਨ ਇਹ ਬੁੱਤ
ਪਿਛਲੀ ਦਿਨੀ ਸਿੱਖ ਨੌਜਵਾਨਾਂ ਵਲੋਂ ਬੁੱਤਾਂ ਨੂੰ ਨੁਕਸਾਨ ਪੁਹਚਾਨ ਦੇ ਚਲਦੇ 9 ਨੌਜਵਾਨਾਂ ਤੇ ਹੋਇਆ ਸੀ ਕੇਸ ਦਰਜ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੇਂਬਰ ਦੀ ਬਣਾਈ ਸਬ ਕਮੇਟੀ
ਜਾਂਚ ਤੋਂ ਬਾਦ ਪੰਜ ਦਿਨਾਂ ਦੇ ਵਿਚ ਰਿਪੋਰਟ ਦਿੱਤੀ ਜਾਵੇਗੀ ਅਕਾਲ ਤਖ਼ਤ ਸਾਹਿਬ ਤੇBody:
ਐਂਕਰ: ਹੈਰੀਟੇਜ ਸਟਰੀਟ ਉੱਤੇ ਪੰਜਾਬੀ ਸਭਿਅਤਾ ਨੂੰ ਦਰਸਾਉਂਦੀਆਂ ਮੂਰਤੀਆਂ ਹੁਣ ਵਿਵਾਦਾਂ ਵਿੱਚ ਆ ਗਈਆਂ ਹਨ।ਪਿਛਲੇ ਦਿਨੀਂ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਸਿੱਖ ਨਜਵਾਨਾਂ ਦੁਆਰਾ ਕੀਤੀ ਗਈ ਸੀ।ਸਿੱਖ ਸੰਸਥਾਵਾਂ ਵੱਲੋਂ ਲੰਮੇ ਸਮੇਂ ਤੋਂ ਇਨ੍ਹਾਂ ਮੂਰਤੀਆਂ ਨੂੰ ਹਟਾਉਣ ਅਤੇ ਸ਼ਹੀਦਾਂ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਵੀ/ਓ.... ਅੱਜ ਸਿੱਖ ਸੰਗਠਨ ਹੈਰੀਟੇਜ ਸਟ੍ਰੀਟ ਤੇ ਇਕੱਠੇ ਹੋਏ ਅਤੇ ਇਨ੍ਹਾਂ ਮੂਰਤੀਆਂ ਨੂੰ ਹਟਾਉਣ ਦੀ ਮੰਗ ਕੀਤੀ, ਇਹ ਉਹ ਸਿੱਖ ਸੰਗਠਨਾਂ ਦਾ ਅਵਸਰ ਹੈ ਜੋ ਇਨ੍ਹਾਂ ਮੂਰਤੀਆਂ ਤੋਂ ਸਿੱਖਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਦਿਲਾਂ ਨੂੰ ਦੁਖੀ ਕਰਦੇ ਹਨ ਜੋ ਵਿਦਵਾਨ ਸ੍ਰੀ ਹਰਿਮੰਦਰ ਸਾਹਿਬ ਰਾਹੀਂ ਆਉਂਦੇ ਹਨ ਅਤੇ ਇਥੋਂ ਲੰਘਦੇ ਹਨ। ਸਿੱਖ ਕੌਮ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਤਸਵੀਰ ਲਗਾਓ, ਹੁਣ ਉਨ੍ਹਾਂ ਨੂੰ ਪ੍ਰਸ਼ਾਸ਼ਨਿਕ ਆਦਿਕਾਰੀ ਦੁਆਰਾ 30 ਤਾਰੀਖ ਤੱਕ ਦਾ ਸਮਾਂ ਦਿੱਤਾ ਗਿਆ ਹੈ।ਜੇਕਰ ਇਨ੍ਹਾਂ ਮੂਰਤੀਆਂ ਨੂੰ 30 ਵੀਂ ਨੇ ਨਹੀਂ ਹਟਾਇਆ ਤਾਂ ਉਹ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰ ਦੇਣਗੇ।
ਬਾਈਟ : ਬਲਦੇਵ ਸਿੰਘ ਸਿਰਸਾ
ਬਾਈਟ : ਸਿੱਖ ਸੰਗਠਨConclusion:ਵੀ/ਓ.... ਉਥੇ ਹੀ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਵਿਚ ਪੰਜ ਮੇਂਬਰ ਦੀ ਬਣਾਈ ਸਬ ਕਮੇਟੀ ਜਾਂਚ ਤੋਂ ਬਾਦ ਪੰਜ ਦਿਨਾਂ ਦੇ ਵਿਚ ਰਿਪੋਰਟ ਦਿੱਤੀ ਜਾਵੇਗੀ ਅਕਾਲ ਤਖ਼ਤ ਸਾਹਿਬਤੇ ਨਾਲ ਹੀ ਇਸ ਮਾਮਲੇ ਤੇ ਕਲ ਇਕ ਮੀਟਿੰਗ ਵੀ ਰੱਖੀ ਗਈ ਹੈ ਜਸਪਾਲ ਸਿੰਘ ਨੇ ਦੱਸਿਆ ਕਿ ਪਿਹਲਾਂ ਵੀ ਕਈ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਉਣ ਬਾਰੇ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਤੇ ਆਈ ਹੈ
ਬਾਈਟ : ਜਸਪਾਲ ਸਿੰਘ ( ਜਥੇਦਾਰ ਸਾਹਿਬ ਦਾ ਪੀਐ )
ETV Bharat Logo

Copyright © 2024 Ushodaya Enterprises Pvt. Ltd., All Rights Reserved.