ETV Bharat / state

ਅੰਮ੍ਰਿਤਸਰ ਪੁਲਿਸ ਹਾਈ ਅਲਰਟ 'ਤੇ, ਰੇਲਵੇ ਸਟੇਸ਼ਨ ਤੇ ਹੋਈ ਮੋਕਡਰਿੱਲ - ਰੇਲਵੇ ਸਟੇਸ਼ਨ

ਅੰਮ੍ਰਿਤਸਰ ਵਿੱਚ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਟੀਮਾਂ ਪੂਰੀ ਤਰਾਂ ਹਾਈ ਅਲਰਟ ਤੇ ਹਨ। ਪੰਜਾਬ ਪੁਲਿਸ ਦੇ DGP ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ ਪੁਲਿਸ ਟੀਮਾਂ ਪੂਰੀ ਤਰਾਂ ਮੁਸਤੈਦ ਨਜਰ ਆ ਰਹੇ ਹਨ। ਜਿਸਦੇ ਚਲਦੇ ਅੱਜ ਸ਼ਾਮ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਮੋਕਡਰਿੱਲ ਕੀਤੀ ਗਈ। ਜਿਸ ਵਿੱਚ ਅੰਮ੍ਰਿਤਸਰ ਸਿਟੀ ਪੁਲਿਸ, GRP ਪੁਲਿਸ, RPF ,ਐਂਟੀ ਸਾਬੋਟੇਜ ਟੀਮ, ਡਾਗ ਦਸਤੇ, ਮੈਡੀਕਲ ਟੀਮ, ਐਮਬੂਲੈਂਸ ਤੇ ਦਮਕਲ ਵਿਭਾਗ ਦੇ ਨਾਲ ਮਿਲਕੇ ਮੋਕਡਰਿੱਲ ਕੀਤੀ ਗਈ।

ਅੰਮ੍ਰਿਤਸਰ ਪੁਲਿਸ ਹੁਣ ਹਾਈ ਅਲਰਟ, ਰੇਲਵੇ ਸਟੇਸ਼ਨ ਤੇ ਹੋਈ ਮੋਕਡਰਿੱਲ

author img

By

Published : Aug 9, 2021, 1:59 PM IST

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਟੀਮਾਂ ਪੂਰੀ ਤਰਾਂ ਹਾਈ ਅਲਰਟ 'ਤੇ ਹਨ। ਪੰਜਾਬ ਪੁਲਿਸ ਦੇ DGP ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ ਪੁਲਿਸ ਟੀਮਾਂ ਪੂਰੀ ਤਰਾਂ ਮੁਸਤੈਦ ਨਜਰ ਆ ਰਹੇ ਹਨ। ਜਿਸਦੇ ਚਲਦ ਐਤਵਾਰ ਸ਼ਾਮ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਮੋਕਡਰਿੱਲ ਕੀਤੀ ਗਈ। ਜਿਸ ਵਿੱਚ ਅੰਮ੍ਰਿਤਸਰ ਸਿਟੀ ਪੁਲਿਸ, GRP ਪੁਲਿਸ, RPF ,ਐਂਟੀ ਸਾਬੋਟੇਜ ਟੀਮ, ਡਾਗ ਦਸਤੇ, ਮੈਡੀਕਲ ਟੀਮ, ਐਮਬੂਲੈਂਸ ਤੇ ਦਮਕਲ ਵਿਭਾਗ ਦੇ ਨਾਲ ਮਿਲਕੇ ਮੋਕਡਰਿੱਲ ਕੀਤੀ ਗਈ।

ਅੰਮ੍ਰਿਤਸਰ ਪੁਲਿਸ ਹੁਣ ਹਾਈ ਅਲਰਟ, ਰੇਲਵੇ ਸਟੇਸ਼ਨ ਤੇ ਹੋਈ ਮੋਕਡਰਿੱਲ

ਜਿਸਦੇ ਚਲਦੇ ਰੇਲਵੇ ਸਟੇਸ਼ਨ ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਨਾ ਪਵੇ। ਬੜੇ ਸੰਚਾਰੁ ਢੰਗ ਨਾਲ ਮੋਕਡਰਿੱਲ ਕੀਤੀ ਗਈ। ਬੰਬ ਦਸਤੇ ਵੱਲੋਂ ਪਾਰਕਿੰਗ ਵਿੱਚ ਪਏ ਅਟੈਚੀ ਨੂੰ ਬੜੇ ਤਰੀਕੇ ਨਾਲ ਪਾਰਕਿੰਗ ਤੋਂ ਸਾਈਡ ਤੇ ਲਿਜਾ ਕੇ ਖੋਲਿਆ ਗਿਆ। ਇਸ ਮੌਕੇ DCP ਰਣਬੀਰ ਸਿੰਘ ਨੇ ਦੱਸਿਆ ਕਿ 15 ਅਗਸਤ ਦੀ ਅਜਾਦੀ ਦਿਵਸ ਨੂੰ ਲੈਕੇ ਮੋਕਡਰਿੱਲ ਕੀਤੀ ਗਈ ਤੇ ਉਸ ਦੇ ਨਾਲ ਹੀ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਗਿਆ।

ਹਰ ਆਉਣ-ਜਾਣ ਵਾਲੇ ਯਾਤਰੀ ਦਾ ਸਾਮਾਨ ਚੈਕ ਕੀਤਾ ਗਿਆ, ਤਾਂ ਜੋ ਕਿਸੇ ਤਰਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਅਸਮਾਜਿਕ ਲੋਕ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋਣ ਇਸ ਲਈ ਇਹ ਚੈਕਿੰਗ ਅਭਿਆਨ ਚਲਾਇਆ ਗਿਆ। ਉਨ੍ਹਾਂ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਲਾਵਾਰਿਸ ਸਮਾਨ ਵੇਖੋ ਤੇ ਉਸ ਦੀ ਪੁਲਿਸ ਨੂੰ ਸੂਚਨਾ ਦੇਵੋ।

ਇਹ ਵੀ ਪੜੋ: ਵਿੱਕੀ ਮਿਡੂਖੇੜਾ ਕਤਲ ਮਾਮਲੇ ’ਚ ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.