ETV Bharat / state

ਟੁਥਪਿਕ ਨਾਲ ਬਣਾਇਆ 470 ਫੁੱਟ ਲੰਬਾ ਤਿਰੰਗਾ - 470 ਫੁੱਟ ਲੰਬਾ ਤਿਰੰਗਾ

ਅੰਮ੍ਰਿਤਸਰ 'ਚ ਇੱਕ ਅਧਿਆਪਕ ਨੇ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਖ਼ਾਸ ਤਰ੍ਹਾਂ ਦਾ ਤਿਰੰਗਾ ਬਣਾਇਆ ਹੈ। ਇਹ ਤਿਰੰਗਾ 470 ਫੁੱਟ ਲੰਬਾ ਹੈ ਤੇ ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਟੁਥਪਿਕ ਨਾਲ ਬਣਾਇਆ ਗਿਆ ਹੈ।

tiranga
ਫ਼ੋਟੋ
author img

By

Published : Jan 24, 2020, 6:00 AM IST

ਅੰਮ੍ਰਿਤਸਰ: ਇਕ ਅਧਿਆਪਕ ਨੇ ਟੁਥਪਿਕ ਦੇ ਨਾਲ 470 ਫੁੱਟ ਤਿਰੰਗਾ ਬਣਾਇਆ ਹੈ। ਪੇਸ਼ੇ ਤੋਂ ਅਧਿਆਪਕ, ਬਲਜਿੰਦਰ ਸਿੰਘ ਮਾਨ ਇਕ ਕਲਾਕਾਰ ਵੀ ਹਨ।

ਗਣਤੰਤਰ ਦਿਵਸ ਨੂੰ ਸਮਰਪਿਤ ਇਸ ਖ਼ਾਸ ਤਿਰੰਗੇ ਬਾਰੇ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਸ ਨੇ ਤਿਰੰਗਾ ਬਣਾਉਣ ਲਈ 71000 ਟੂਥਪਿਕ ਦੀ ਵਰਤੋਂ ਕੀਤੀਹੈ। ਉਹ ਕਹਿੰਦਾ ਹੈ ਕਿ ਇਹ ਬਹੁਤ ਵੱਡਾ ਰੋਲ ਹੈ, ਜਿਸਦੇ ਖੁੱਲ੍ਹਣ ਨਾਲ ਤਿਰੰਗਾ ਖੋਲ੍ਹਦਾ ਹੈ ਅਤੇ ਇਹ ਤਿਰੰਗਾ ਦੇਸ਼ ਨੂੰ ਸਮਰਪਿਤ ਹੈ। ਇਸ ਨੂੰ ਬਣਾਉਣ ਵਿਚ 40 ਦਿਨ ਲੱਗ ਗਏ ਹਨ।

ਵੀਡੀਓ

ਉਹ ਕਹਿੰਦੇ ਹਨ ਕਿ ਤਿਰੰਗਾ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਖੁਸ਼ ਹਨ ਕਿ ਉਹ ਇਸ ਨੂੰ ਬਣਾਉਣ ਦੇ ਯੋਗ ਹੋਏ ਹਨ।

Intro:ਆਰਟਿਸਟ ਨੇ ਬਣਾਇਆ 470 ਮੀਟਰ ਲੰਬਾ ਤਿਰੰਗਾ
ਟੁਥਪਿਕ ਦੇ ਨਾਲ ਬਣਾਇਆ 470 ਮੀਟਰ ਤਿਰੰਗਾ
ਇਸਤੋਂ ਪਿਹਲਾ ਸ਼ਹੀਦ ਭਗਤ ਸਿੰਘ ਦੀ ਵੀ ਬਣਾ ਚੁਕੇ ਨੇ ਤਸਵੀਰ
ਐਂਕਰ : ਅੰਮ੍ਰਿਤਸਰ ਦੇ ਇਕ ਟੀਚਰ ਵਲੋਂ ਟੁਥਪਿਕ ਦੇ ਨਾਲ 470 ਮੀਟਰ ਤਿਰੰਗਾ ਬਣਾਇਆ ਹੈ , ਪੇਸ਼ੇ ਨਾਲ ਅਧਿਆਪਕ, ਬਲਜਿੰਦਰ ਸਿੰਘ ਮਾਨ ਇਕ ਕਲਾਕਾਰ ਵੀ ਹਨ ਜੇਕਰ ਬਲਜਿੰਦਰ ਸਿੰਘ ਮਾਨ ਦੀ ਮੰਨੀਏ ਤਾਂ ਉਸਨੇBody:ਗਣਤੰਤਰ ਦਿਵਸ ਦੇ ਮੌਕੇ ਤੇ ਤਿਰੰਗਾ ਬਣਾਇਆ ਹੈ, ਗਣਤੰਤਰ ਦਿਵਸ ਦੇ ਮੌਕੇ 'ਤੇ 71000 ਟੂਥਪਿਕ ਦੀ ਵਰਤੋਂ ਕੀਤੀ ਗਈ ਹੈ। ਉਹ ਕਹਿੰਦਾ ਹੈ ਕਿ ਇਹ ਬਹੁਤ ਵੱਡਾ ਰੋਲ ਹੈ, ਜਿਸਦੇ ਖੁਲਾਂ ਨਾਲ ਤਿਰੰਗਾ ਖੋਲ੍ਹਦਾ ਹੈ.ਅਤੇ ਇਹ ਤਿਰੰਗਾ ਦੇਸ਼ ਨੂੰ ਸਮਰਪਿਤ ਹੈ ਇਸ ਨੂੰ ਬਣਾਉਣ ਵਿਚ 40 ਦਿਨ ਲੱਗ ਗਏ ਹਨ।ਉਹ ਕਹਿੰਦੇ ਹਨ ਕਿ ਤਿਰੰਗਾ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਖੁਸ਼ ਹਨ ਕਿ ਉਹ ਇਸ ਨੂੰ ਬਣਾਉਣ ਦੇ ਯੋਗ ਹੋਏ ਹਨ।Conclusion:ਵੀ/ਓ....71 ਵੇਂ ਗਣਤੰਤਰ ਦਿਵਸ ਦੇ ਮੌਕੇ, ਅੰਮ੍ਰਿਤਸਰ ਦੇ ਇੱਕ ਅਧਿਆਪਕ ਅਤੇ ਕਲਾਕਾਰ ਨੇ ਇਸ ਤਿਰੰਗੇ ਵਿੱਚ 470 ਮੀਟਰ ਦਾ ਤਿਰੰਗਾ ਤਿਆਰ ਕੀਤਾ। ਤੇ ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਬਾਣੁਨ ਲਈ 71000 ਟੂਥਪਿਕ ਦੀ ਵਰਤੋਂ ਕੀਤੀ ਗਈ ਹੈ।ਤੇ ਤਿਰੰਗਾ ਬਨਾਨ ਲਈ ਬਲਜਿੰਦਰ ਸਿੰਘ ਨੂੰ 40ਦਿਨ ਦਾ ਟਾਈਮ ਲਗਾ ਹੈ ਬਲਜਿੰਦਰ ਸਿੰਘ ਦੀ ਮੰਨੀਏ ਤੇ ਉਸ ਦਾ ਕਿਹਨਾਂ 71 ਵੇਂ ਗਣਤੰਤਰ ਦਿਵਸ ਦੇ ਮੌਕੇ ਤੇ
ਉਹ ਦੇਸ਼ ਨੂੰ ਕੁਝ ਸਮਰਪਿਤ ਕਰਨਾ ਚਾਹੁੰਦਾ ਸੀ, ਇਸ ਤੋਂ ਵਧੀਆ ਦੇਸ਼ ਨੂੰ ਸਮਰਪਿਤ ਹੋਰ ਕਿ ਉਹ ਸਕਦਾ ਸੀ. ਇਸ ਤਿਰੰਗੇ ਲਈ ਉਸ ਦੀਆਂ ਭਾਵਨਾਵਾਂ ਜੁੜੀਆਂ ਹਨ
ਬਾਈਟ : ਬਲਜਿੰਦਰ ਸਿੰਘ ( ਆਰਟਿਸਟ )
ETV Bharat Logo

Copyright © 2025 Ushodaya Enterprises Pvt. Ltd., All Rights Reserved.