ETV Bharat / state

ਕੋਵਿਡ ਕਾਰਨ ਪਾਕਿਸਤਾਨ 'ਚ ਫਸੇ 410 ਯਾਤਰੀ ਪਹੁੰਚੇ ਭਾਰਤ - ਵਾਹਗਾ ਬਾਰਡਰ

ਕੋਰੋਨਾ ਮਹਾਂਮਾਰੀ (Corona epidemic) ਕਾਰਨ ਲੱਗੇ ਲੌਕਡਾਊਨ ਵਿੱਚ ਜੋ ਭਾਰਤੀ ਪਾਕਿਸਤਾਨ ਵਿੱਚ ਫਸ ਗਏ ਸੀ। ਉਹ ਅੱਜ ਅੰਮ੍ਰਿਤਸਰ ਵਾਹਗਾ ਸਰਹੱਦ ਦੇ ਰਸਤੇ ਤੋਂ ਭਾਰਤ ਪਰਤ ਗਏ ਹਨ। 410 ਲੋਕ ਪਾਕਿਸਤਾਨ (Pakistan) ਤੋਂ ਭਾਰਤ ਆਏ ਹਨ।

410 ਦੇ ਕਰੀਬ ਭਾਰਤੀ ਨਾਗਰਿਕ ਪਾਕਿਸਤਾਨ ਤੋਂ ਦੇਸ਼ ਪਰਤਣਗੇ

author img

By

Published : Jun 28, 2021, 7:12 PM IST

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ (Corona epidemic) ਕਾਰਨ ਲੌਕਡਾਉਨ ਲਗਾਇਆ ਗਿਆ ਸੀ।ਇਸ ਸਥਿਤੀ ਵਿਚ ਦੂਜੇ ਦੇਸ਼ਾਂ ਵਿਚ ਨਾਗਰਿਕ ਫਸ ਗਏ ਸਨ।ਲੌਕਡਾਉਨ ਖੁੱਲਣ ਤੋਂ ਬਾਅਦ ਭਾਵ ਇਕ ਸਾਲ ਬਆਦ ਪਾਕਿਸਤਾਨ ਤੋਂ ਭਾਰਤੀ ਨਾਗਰਿਕ ਵਾਪਸ ਆਪਣੇ ਵਤਨ ਪਰਤ ਰਹੇ ਹਨ।ਪਾਕਿਸਤਾਨ ਤੋਂ ਭਾਰਤ ਪਰਤਣ ਵਾਲੇ ਨਾਗਰਿਕਾਂ ਦੀ ਗਿਣਤੀ 410 ਹੈ।ਤੁਹਾਨੂੰ ਦੱਸ ਦੇਈਏ ਲੌਕਡਾਉਨ ਤੋਂ ਪਹਿਲਾਂ ਲੋਕ ਆਪਣੇ ਰਿਸ਼ਤੇਦਾਰਾਂ ਜਾਂ ਘੁੰਮਣ ਗਏ ਸਨ ਪਰ ਲੌਕਡਾਉਨ (Lockdown) ਵਿਚ ਉਥੇ ਫਸ ਗਏ ਸਨ। 410 ਲੋਕਾਂ ਵਿਚੋਂ 50 ਲੋਕ ਪਰਸਨਲ ਕੰਮ ਲਈ ਵੀਜਾ ਉਤੇ ਗਏ ਸਨ ਅਤੇ ਬਾਕੀ 360 ਲੋਕ ਟੂਰਰਿਸਟ ਵੀਜਾ ਉਤੇ ਗਏ ਹੋਏ ਸਨ ਹੁਣ ਉਹ ਭਾਰਤ ਵਾਪਸ ਪਰਤ ਰਹੇ ਹਨ।

410 ਦੇ ਕਰੀਬ ਭਾਰਤੀ ਨਾਗਰਿਕ ਪਾਕਿਸਤਾਨ ਤੋਂ ਦੇਸ਼ ਪਰਤਣਗੇ

ਹਰ ਯਾਤਰੀ ਦਾ ਹੋਵੇਗਾ ਕੋਰੋਨਾ ਟੈੱਸਟ

ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਦਾ ਕਹਿਣਾ ਹੈ ਕਿ ਵਾਹਗਾ ਬਾਰਡਰ ਉਤੇ ਮੈਡੀਕਲ ਦੀਆਂ ਟੀਮਾਂ ਮੌਜੂਦ ਹਨ ਅਤੇ ਬਾਹਰੋ ਆਉਣ ਵਾਲੇ ਹਰ ਯਾਤਰੀ ਦਾ ਕੋਰੋਨਾ ਟੈੱਸਟ ਕੀਤਾ ਜਾਵੇਗਾ ਅਤੇ ਜੇਕਰ ਰਿਪੋਰਟ ਪੌਜ਼ੀਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇਗਾ।ਜਿਨ੍ਹਾਂ ਯਾਤਰੀਆਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਉਨ੍ਹਾਂ ਨੂੰ ਕੋਰੋਨਾ ਗਾਈਡਲਾਈਨਜ਼ ਦਾ ਧਿਆਨ ਰੱਖਣਾ ਹੋਵੇਗਾ।

ਦੇਸ਼ ਵਾਪਸ ਪਰਤਣ ਉਤੇ ਯਾਤਰੀ ਖੁਸ਼

ਉਥੇ ਹੀ ਪਾਕਿਸਤਾਨ ਤੋਂ ਭਾਰਤ ਪਰਤੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇ ਰਿਸ਼ਤੇਦਾਰ ਪਾਕਿਸਤਾਨ ਵਿਚ ਹਨ।ਜਿਨ੍ਹਾਂ ਨੂੰ ਮਿਲਣ ਲਈ ਗਏ ਸਨ ਪਰ ਲੌਕਡਾਉਨ ਕਾਰਨ ਸਰਹੱਦਾਂ ਸੀਲ ਹੋ ਗਈਆਂ ਸਨ। ਜਿਸਦੇ ਕਾਰਨ ਉਹ ਉੱਥੇ ਫਸ ਗਏ।ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਉਹ ਆਪਣੇ ਦੇਸ਼ ਭਾਰਤ ਆਏ ਹਨ।ਉਥੇ ਜੰਮੂ ਕਸ਼ਮੀਰ ਦੇ ਸਟੂਡੈਂਟਸ ਵੀ ਸਨ।ਜਿਹੜੇ ਇਕ ਸਾਲ ਤੋਂ ਪਾਕਿਸਤਾਨ ਵਿਚ ਲੌਕਡਾਉਨ ਕਾਰਨ ਫਸ ਗਏ ਸਨ ਅੱਜ ਘਰ ਵਾਪਸੀ ਤੇ ਖੁਸ਼ ਸਨ।

ਤੁਹਾਨੂੰ ਦੱਸਦੇਈਏ ਕਿ ਭਾਰਤ ਵਾਪਸ ਪਰਤਣ ਵਾਲੇ ਨਾਗਰਿਕ ਇਕ ਸਾਲ ਬਾਅਦ ਆਪਣੇ ਵਤਨ ਵਾਪਸ ਪਰਤੇ ਹਨ।ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਦੇਸ਼ ਵਿਚ ਵਾਪਸ ਪਰਤਣ ਉਤੇ ਖੁਸ਼ੀ ਹੋ ਰਹੀ ਹੈ।

ਇਹ ਵੀ ਪੜੋ:ਪਰਵਾਸੀ ਹੁਣ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦੇਖ ਪਾਉਣਗੇ ਵੋਟਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.