ETV Bharat / sports

Tokyo Olympics: ਹਰ ਪਾਸੇ ਤੋਂ ਭਾਰਤੀ ਹਾਕੀ ਟੀਮ ਨੂੰ ਮਿਲ ਰਹੀਆਂ ਨੇ ਵਧਾਈਆਂ - Indian Men's Hockey team

41 ਸਾਲ ਬਾਅਦ ਭਾਰਤ ਨੇ ਹਾਕੀ ’ਚ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾਇਆ।

41 ਸਾਲਾਂ ਬਾਅਦ ਵਧਾਈ ਦੀ ਹਕਦਾਰ ਬਣੀ ਭਾਰਤੀ ਹਾਕੀ ਟੀਮ

author img

By

Published : Aug 5, 2021, 9:45 AM IST

Updated : Aug 5, 2021, 11:05 AM IST

ਚੰਡੀਗੜ੍ਹ: ਟੋਕੀਓ ਓਲੰਪਿਕ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਸਿਰਜਦਿਆ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ। ਤਕਰੀਬਨ 41 ਸਾਲ ਬਾਅਦ ਭਾਰਤ ਨੂੰ ਹਾਕੀ ਚ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ ਹੈ। ਭਾਰਤੀ ਟੀਮ ਦੀ ਇਸ ਜਿੱਤ ਤੋਂ ਬਾਅਦ ਭਾਰਤ ਚ ਖੁਸ਼ੀ ਦਾ ਮਾਹੌਲ ਹੈ।

  • Congratulations to our men's hockey team for winning an Olympic Medal in hockey after 41 years. The team showed exceptional skills, resilience & determination to win. This historic victory will start a new era in hockey and will inspire the youth to take up and excel in the sport

    — President of India (@rashtrapatibhvn) August 5, 2021 " class="align-text-top noRightClick twitterSection" data=" ">

ਭਾਰਤੀ ਟੀਮ ਦੀ ਇਸ ਜਿੱਤ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਡੀ ਪੁਰਸ਼ ਹਾਕੀ ਟੀਮ ਨੂੰ 41 ਸਾਲ ਬਾਅਦ ਹਾਕੀ ਚ ਓਲੰਪਿਕ ਪਦਕ ਜਿੱਤਣ ਦੇ ਲਈ ਵਧਾਈ। ਟੀਮ ਨੇ ਜਿੱਤਣ ਦੇ ਲਈ ਅਸਾਧਾਰਣ ਕੌਸ਼ਲ, ਲਚੀਲਾਪਨ ਦਿਖਾਇਆ। ਇਹ ਇਤਿਹਾਸਿਕ ਜਿੱਤ ਹਾਕੀ ਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਅਤੇ ਨੌਜਵਾਨਾਂ ਨੂੰ ਖੇਡ ਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰੇਗੀ।

  • Historic! A day that will be etched in the memory of every Indian.

    Congratulations to our Men’s Hockey Team for bringing home the Bronze. With this feat, they have captured the imagination of the entire nation, especially our youth. India is proud of our Hockey team. 🏑

    — Narendra Modi (@narendramodi) August 5, 2021 " class="align-text-top noRightClick twitterSection" data=" ">

ਦੱਸ ਦਈਏ ਕਿ ਭਾਰਤੀ ਪੁਰਸ਼ ਹਾਕੀ ਟੀਮ ਦੀ ਇਸ ਜਿੱਤ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਦਿਨ ਹਰ ਭਾਰਤੀ ਦੀ ਯਾਦ ਵਿੱਚ ਲਿਖਿਆ ਜਾਵੇਗਾ।

  • A proud & historic moment for the nation as Men’s Hockey Team wins Bronze Medal in #Olympics by defeating Germany in a scintillating match. A tremendous achievement to be finishing on the podium after 41 years and the Hockey Bronze is worth its weight in Gold. Congratulations 🇮🇳 pic.twitter.com/9LK8bu6mEY

    — Capt.Amarinder Singh (@capt_amarinder) August 5, 2021 " class="align-text-top noRightClick twitterSection" data=" ">

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਜਿੱਤ ’ਤੇ ਕਿਹਾ ਕਿ ਪੁਰਸ਼ ਹਾਕੀ ਟੀਮ ਦੇ ਰੂਪ ’ਚ ਦੇਸ਼ ਦੇ ਲਈ ਮਾਣ ਅਤੇ ਇਤਿਹਾਸ ਪਲ। ਓਲੰਪਿਕ ’ਚ ਜਰਮਨੀ ਨੂੰ ਇੱਕ ਸ਼ਾਨਦਾਰ ਮੈਚ ਚ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ। ਵਧਾਈ ਹੋਵੇ।

  • Then came a long wait till we brought the Gold back in 1980. Today’s win must set the tone for more preparations & a zeal for an even better show in #Paris2024.
    Well done boys!
    A medal after 41 years has reignited the passion for the national sport.
    Let us now look forward. pic.twitter.com/5KqMub3ha9

    — Hardeep Singh Puri (@HardeepSPuri) August 5, 2021 " class="align-text-top noRightClick twitterSection" data=" ">

ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ 41 ਸਾਲ ਬਾਅਦ ਇੱਕ ਤਗਮੇ ਨੇ ਰਾਸ਼ਟਰੀ ਖੇਡ ਦੇ ਪ੍ਰਤੀ ਜੁਨੂਨ ਨੂੰ ਮੁੜ ਤੋਂ ਜਗਾ ਦਿੱਤਾ ਹੈ।

  • Congratulate our Men’s Hockey Team for a memorable win. An excellent display of skills to get back on the podium after 41 years in #Olympics.

    — Dr. S. Jaishankar (@DrSJaishankar) August 5, 2021 " class="align-text-top noRightClick twitterSection" data=" ">

ਵਿਦੇਸ਼ ਮੰਤਰੀ ਡਾ. ਐਸ ਜੈ ਸ਼ੰਕਰ ਨੇ ਕਿਹਾ ਕਿ ਸਾਡੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਯਾਦਗਾਰ ਜਿੱਤ ਦੇ ਲਈ ਵਧਾਈ।

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦੇ ਹੋਏ ਕਿਹਾ ਕਿ ਵਧਾਈ ਹੋਵੇ ਭਾਰਤੀ ਟੀਮ। ਹਰ ਇੱਕ ਭਾਰਤੀ ਦੇ ਲਈ ਬੇਹੱਦ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਸਾਡੀ ਪੁਰਸ਼ ਹਾਕੀ ਟੀਮ ਨੇ #Tokyo2020 ਚ ਕਾਂਸੇ ਦਾ ਤਗਮਾ ਜਿੱਤਿਆ। ਤੁਸੀਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।

  • A BILLION CHEERS for INDIA 🇮🇳!

    Boys, you’ve done it !
    We can’t keep calm !#TeamIndia 🥉!

    Our Men’s Hockey Team dominated and defined their destiny in the Olympic history books today, yet again !

    We are extremely proud of you!#Tokyo2020 pic.twitter.com/n78BqzcnpK

    — Anurag Thakur (@ianuragthakur) August 5, 2021 " class="align-text-top noRightClick twitterSection" data=" ">

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੁੰਡਿਓ ਤੁਸੀਂ ਕਰ ਵਿਖਾਇਆ। ਅਸੀਂ ਸ਼ਾਂਤ ਨਹੀਂ ਰਹਿ ਸਕਦੇ। ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਫਿਰ ਤੋਂ ਓਲੰਪਿਕ ਇਤਿਹਾਸ ਚ ਆਪਣਾ ਨਾਂ ਦਰਜ ਕਰਵਾਇਆ। ਸਾਨੂੰ ਤੁਹਾਡੇ ’ਤੇ ਬਹੁਤ ਮਾਣ ਹੈ।

  • Very well done 👍 Indian Men’s Hockey 🏑 Team. Shabaash. #Olympics

    — Sonia Gandhi (@SoniaGandhi_FC) August 5, 2021 " class="align-text-top noRightClick twitterSection" data=" ">

ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਜਿੱਤੇ ’ਤੇ ਵਧਾਈਆਂ ਦਿੱਤੀਆਂ।

  • Congratulations to Indian Men’s Hockey Team! This is a big moment- the whole country is proud of your achievement.

    Well-deserved victory! #Olympics

    — Rahul Gandhi (@RahulGandhi) August 5, 2021 " class="align-text-top noRightClick twitterSection" data=" ">

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹ ਇੱਕ ਵੱਡਾ ਪਲ ਹੈ। ਤੁਹਾਡੀ ਉਪਲੱਬਧੀ ’ਤੇ ਪੂਰੇ ਦੇਸ਼ ਨੂੰ ਮਾਣ ਹੈ।

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਵੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਿਹਾ ਕਿ ਭਾਰਤ ਦੇ ਲਈ ਇੱਕ ਹੋਰ ਤਗਮਾ। ਸਾਨੂੰ ਭਾਰਤੀ ਪੁਰਸ਼ ਹਾਕੀ ਟੀਮ ’ਤੇ ਬਹੁਤ ਮਾਣ ਹੈ।

  • Wow … very well played …congratulations to Indian hockey team..

    — Bhagwant Mann (@BhagwantMann) August 5, 2021 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਭਾਰਤੀ ਪੁਰਸ਼ ਟੀਮ ਨੂੰ ਵਧਾਈਆਂ ਦਿੰਦਿਆ ਕਿਹਾ ਕਿ ਟੀਮ ਬਹੁਤ ਵਧੀਆ ਖੇਡੀ। ਭਾਰਤੀ ਹਾਕੀ ਟੀਮ ਨੂੰ ਵਧਾਈਆਂ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਇਤਿਹਾਸਿਕ ਜਿੱਤ ਹੈ। ਪੂਰੀ ਟੀਮ ਨੂੰ ਇਸ ਜਿੱਤ ਦੀ ਉਨ੍ਹਾਂ ਵੱਲੋਂ ਵਧਾਈਆਂ।

ਸਾਂਸਦ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਪੁਰਸ਼ ਟੀਮ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ 41 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਸਾਡਾ ਦਿਲ ਜਿੱਤ ਲਿਆ।

ਇਹ ਵੀ ਪੜੋ: Tokyo Olympics: 41 ਸਾਲਾਂ ਬਾਅਦ ਭਾਰਤ ਨੂੰ ਹਾਕੀ 'ਚ ਮਿਲਿਆ ਕਾਂਸੇ ਦਾ ਤਗਮਾ, ਜਰਮਨੀ ਨੂੰ 5-4 ਨਾਲ ਹਰਾਇਆ

Last Updated : Aug 5, 2021, 11:05 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.