ਯੂਜੀਨ: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਟੋਕੀਓ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਪਹਿਲੇ ਹੀ ਯਤਨ ਵਿੱਚ 88.39 ਮੀਟਰ ਦੀ ਦੂਰੀ ਬਣਾ ਕੇ ਜੈਵਲਿਨ ਥਰੋਅ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਆਟੋਮੈਟਿਕ ਕੁਆਲੀਫਿਕੇਸ਼ਨ ਲਈ ਖਿਡਾਰੀ ਨੂੰ 83.50 ਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਸੀ। ਇਹ ਦੂਰੀ ਹੁਣ ਭਾਰਤ ਦੇ ਨੀਰਜ ਚੋਪੜਾ ਦੀ ਹੱਦ ਵਿੱਚ ਹੈ।
ਇਹ ਵੀ ਪੜੋ: ਭਾਰਤ 'ਚ ਹਾਕੀ ਵਿਸ਼ਵ ਕੱਪ ਦੇ ਆਯੋਜਨ 'ਤੇ ਖ਼ਤਰਾ, ਸਮਝੋ ਮਾਮਲਾ
-
☝️ throw is enough!
— World Athletics (@WorldAthletics) July 22, 2022 " class="align-text-top noRightClick twitterSection" data="
Olympic champion @Neeraj_chopra1 🇮🇳 throws an automatic qualifier of 88.39m and heads onto the javelin final.
Live results 📊 https://t.co/KiF81ROvIy#WorldAthleticsChamps pic.twitter.com/m6Oamal2nD
">☝️ throw is enough!
— World Athletics (@WorldAthletics) July 22, 2022
Olympic champion @Neeraj_chopra1 🇮🇳 throws an automatic qualifier of 88.39m and heads onto the javelin final.
Live results 📊 https://t.co/KiF81ROvIy#WorldAthleticsChamps pic.twitter.com/m6Oamal2nD☝️ throw is enough!
— World Athletics (@WorldAthletics) July 22, 2022
Olympic champion @Neeraj_chopra1 🇮🇳 throws an automatic qualifier of 88.39m and heads onto the javelin final.
Live results 📊 https://t.co/KiF81ROvIy#WorldAthleticsChamps pic.twitter.com/m6Oamal2nD
ਟੋਕੀਓ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਦਾ ਸਰਵੋਤਮ ਜੈਵਲਿਨ ਥਰੋਅ 89.94 ਮੀਟਰ ਹੈ। ਦੱਸ ਦਈਏ ਕਿ ਨੀਰਜ ਚੋਪੜਾ ਨੇ ਲੰਡਨ ਵਿਸ਼ਵ ਚੈਂਪੀਅਨਸ਼ਿਪ 2017 ਵਿੱਚ ਘੱਟੋ-ਘੱਟ ਫਾਈਨਲ ਵਿੱਚ ਪਹੁੰਚਣ ਦੀ ਉਮੀਦ ਨਾਲ ਹਿੱਸਾ ਲਿਆ ਸੀ, ਪਰ ਉਹ 83 ਮੀਟਰ ਦੇ ਆਟੋਮੈਟਿਕ ਯੋਗਤਾ ਨਿਸ਼ਾਨ ਤੋਂ ਸਿਰਫ 82.26 ਮੀਟਰ ਦੂਰ ਰਹਿਣ ਕਾਰਨ ਬਾਹਰ ਹੋ ਗਿਆ।
ਇਹ ਵੀ ਪੜੋ: ਵੈਸਟਇੰਡੀਜ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, KL ਰਾਹੁਲ ਹੋਇਆ ਕੋਰੋਨਾ ਪਾਜ਼ੀਟਿਵ