ETV Bharat / sports

Asia Junior Championship: ਭਾਰਤ ਨੇ ਜਿੱਤੇ ਪੰਜ ਤਗਮੇ, ਉੱਨਤੀ ਅਤੇ ਅਨੀਸ਼ ਨੇ ਜਿੱਤਿਆ ਚਾਂਦੀ ਦਾ ਤਗਮਾ - ਏਸ਼ੀਆ ਜੂਨੀਅਰ ਚੈਂਪੀਅਨਸ਼ਿਪ

ਭਾਰਤ ਨੇ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 2022 (Asia Junior Championship) ਵਿੱਚ ਪੰਜ ਤਗਮੇ ਜਿੱਤੇ ਹਨ, ਜਿਸ ਵਿੱਚ ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਸ਼ਾਮਲ ਹਨ।

Unnati Hooda, Anish Thoppani win silver at Badminton Asia Junior Championships

author img

By

Published : Dec 5, 2022, 8:27 AM IST

ਨਵੀਂ ਦਿੱਲੀ: ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 2022 (Asia Junior Championship) ਵਿੱਚ ਭਾਰਤ ਨੇ ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮਿਆਂ ਸਮੇਤ ਪੰਜ ਤਗ਼ਮੇ ਜਿੱਤੇ ਹਨ। ਅੰਡਰ-17 ਮਹਿਲਾ ਸਿੰਗਲਜ਼ ਵਿੱਚ ਸ਼ਟਲਰ ਉਨਤੀ ਹੁੱਡਾ ਅਤੇ ਪੁਰਸ਼ ਡਬਲਜ਼ ਵਿੱਚ ਅਰਸ਼ ਮੁਹੰਮਦ ਅਤੇ ਸੰਸਕਾਰ ਸਾਰਸਵਤ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅੰਡਰ-15 ਪੁਰਸ਼ ਸਿੰਗਲਜ਼ ਵਿੱਚ ਸ਼ਟਲਰ ਅਨੀਸ਼ ਥੋਪਾਨੀ ਨੇ ਵੀ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ ਸਿੰਗਲਜ਼ ਸ਼ਟਲਰ ਗਿਆਨ ਦੱਤੂ ਅਤੇ ਪੁਰਸ਼ ਡਬਲਜ਼ ਜੋੜੀ ਬਜੋਰਨ ਜੇਸਨ ਅਤੇ ਆਤਿਸ਼ ਸ਼੍ਰੀਨਿਵਾਸ ਪੀਵੀ ਨੇ ਅੰਡਰ-15 ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਇਹ ਵੀ ਪੜੋ: FIFA World Cup : ਇੰਗਲੈਂਡ ਨੇ ਸੇਨੇਗਲ ਨੂੰ ਇਕਤਰਫਾ ਮੈਚ 'ਚ ਹਰਾ ਕੇ 10ਵੀਂ ਵਾਰ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ

  • 🇮🇳 finish with 5️⃣ medals (3 🥈, 2 🥉) at the Asia U17 & U15 Jr Championships 🔥

    🥈 - Unnati Hooda
    🥈 - Arsh Mohammad & Sanskar Saraswat
    🥈 - Anish
    🥉 - Tankara
    🥉 - Bjorn & Aathish

    Congratulations to all the champions for their terrific effort 💪🙌

    📸 : BAT pic.twitter.com/Ls4FDFza9N

    — SAI Media (@Media_SAI) December 4, 2022 " class="align-text-top noRightClick twitterSection" data=" ">

ਲੜਕੀਆਂ ਦੇ ਅੰਡਰ-17 ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਸ਼ਟਲਰ ਉਨਤੀ ਨੂੰ ਥਾਈਲੈਂਡ ਦੀ ਸਰੂਨਰਕ ਵਿਦਿਦਸਰਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਅਨੀਸ਼ ਅਤੇ ਅਰਸ਼/ਸੰਸਕਾਰ ਚੀਨੀ ਤਾਈਪੇ ਦੇ ਚੁੰਗ-ਸਿਆਂਗ ਯਿਹ ਅਤੇ ਲਾਈ ਪੋ-ਯੂ/ਯੀ-ਹਾਓ ਤੋਂ ਹਾਰ ਗਏ।

  • 2nd🥈for 🇮🇳 at the Asia U17 & U15 Junior Championships 2022 🏸🔥

    Arsh Mohammad & Sanskar Saraswat fought till the end but lost the Men’s Doubles U17 Final 21-13, 19-21, 24-22 to Lai Po Yu/Yi-Hao Lin of Chinese Taipei.

    👏Congratulating the two champions on their 🥈 pic.twitter.com/CGItGCot96

ਤਿੰਨੋਂ ਭਾਰਤੀ ਫਾਈਨਲਿਸਟ ਆਪਣੀ ਪਹਿਲੀ ਅਤੇ ਦੂਜੀ ਗੇਮ ਜਿੱਤਣ ਵਿੱਚ ਸਫਲ ਰਹੇ, ਪਰ ਤੀਜੇ ਗੇਮ ਵਿੱਚ ਹਾਰ ਗਏ। ਪਹਿਲੀ ਗੇਮ 18-21 ਨਾਲ ਗੁਆਉਣ ਤੋਂ ਬਾਅਦ ਉਨਤੀ ਨੇ ਦਬਦਬਾ ਬਣਾਇਆ ਅਤੇ 21-9 ਨਾਲ ਜਿੱਤ ਦਰਜ ਕੀਤੀ। ਤੀਜਾ ਗੇਮ 14-14 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਥਾਈ ਸ਼ਟਲਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫੈਸਲਾਕੁੰਨ ਮੈਚ 21-14 ਨਾਲ ਜਿੱਤ ਲਿਆ।

ਇਹ ਵੀ ਪੜੋ: India VS Bangladesh: ਸ਼ਿਖਰ, ਰੋਹਿਤ ਅਤੇ ਵਿਰਾਟ 50 ਦੌੜਾਂ ਦੇ ਅੰਦਰ ਆਊਟ, ਮੁਸ਼ਕਲ ਵਿੱਚ ਭਾਰਤ

ETV Bharat Logo

Copyright © 2025 Ushodaya Enterprises Pvt. Ltd., All Rights Reserved.