ETV Bharat / sports

ISL-6: ਚੇਨਈਅਨ, ਕੇਰਲਾ ਵਿੱਚ ਹੋਵੇਗੀ ਜ਼ੋਰਦਾਰ ਟੱਕਰ - ਇੰਡੀਅਨ ਸੁਪਰ ਲੀਗ 6

ਚੇਨਈਅਨ ਦਾ ਹਮਲਾਵਰ ਰੁਖ਼ ਹਾਲੇ ਤੱਕ ਠੀਕ ਨਹੀਂ ਰਿਹਾ ਹੈ ਤੇ ਟੀਮ ਨੇ 7 ਮੈਚਾਂ ਵਿੱਚ ਪਹਿਲੇ ਹਾਫ਼ ਵਿੱਚ ਸਿਰਫ਼ 1 ਗੋਲ ਕੀਤਾ ਹੈ।

chennaiyan fc vs kerala blasters
chennaiyan fc vs kerala blasters
author img

By

Published : Dec 20, 2019, 1:56 PM IST

ਚੇੱਨਈ: ਇੰਡੀਅਨ ਸੁਪਰ ਲੀਗ (ISL) ਵਿੱਚ ਦੱਖਣ ਦੀਆਂ ਦੋ ਵਿਰੋਧੀ ਟੀਮਾਂ Chennaiyin F.C ਅਤੇ Kerala Blasters ਲੀਗ ਦੇ ਛੇਵੇਂ ਸੀਜ਼ਨ ਦੇ 42ਵੇਂ ਮੈਚ ਵਿੱਚ ਅੱਜ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਇੱਕ ਦੂਜੇ ਖ਼ਿਲਾਫ਼ ਖੇਡਣਗੇ।

ਹੋਰ ਪੜ੍ਹੋ: INDvsWI: ਅਈਅਰ-ਪੰਤ ਦੀ ਬੇਮਿਸਾਲ ਜੋੜੀ ਬਦੌਲਤ ਭਾਰਤ ਨੇ ਵਿੰਡੀਜ਼ ਨੂੰ ਦਿੱਤਾ 288 ਦੌੜਾਂ ਦਾ ਟੀਚਾ

ਮੇਜ਼ਬਾਨ ਚੇਨਈਅਨ ਦੀ ਟੀਮ ਸੱਤ ਮੈਚਾਂ ਵਿੱਚ 6 ਅੰਕਾਂ ਦੇ ਨਾਲ ਨੋਵੇਂ ਨੰਬਰ 'ਤੇ ਹਨ ਜਦਕਿ ਮਹਿਮਾਨ ਕੇਰਲਾ 7 ਅੰਕਾਂ ਦੇ ਨਾਲ ਪਹਿਲੇ ਸਥਾਨ ਤੋਂ ਉਤਰ ਕੇ 8 ਨੰਬਰ 'ਤੇ ਆ ਗਈ ਹੈ। ਚੇਨਈਅਨ ਨੇ ਹੁਣ ਤੱਕ ਸਿਰਫ਼ ਇੱਕ ਜਿੱਤ ਹਾਸਲ ਕੀਤੀ ਹੈ।

ਚੇਨਈਅਨ ਦਾ ਹਮਲਾਵਰ ਰੁਖ਼ ਹਾਲੇ ਤੱਕ ਠੀਕ ਨਹੀਂ ਰਿਹਾ ਹੈ ਤੇ ਟੀਮ ਨੇ ਸੱਚ ਮੈਚਾਂ ਵਿੱਚ ਪਹਿਲੇ ਹਾਫ਼ ਵਿੱਚ ਸਿਰਫ਼ ਇੱਕ ਗੋਲ ਕੀਤਾ। ਟੀਮ ਨੇ ਹੁਣ ਤੱਕ ਸਿਰਫ਼ 5 ਗੋਲ ਕੀਤੇ ਹਨ ਤੇ ਉਨ੍ਹਾਂ ਵਿੱਚੋਂ 4 ਗੋਲ ਨੇਰੀਜੁਸ ਵਾਲਸਕਿਸ ਵੱਲੋਂ ਕੀਤੇ ਗਏ ਹਨ।

ਹੋਰ ਪੜ੍ਹੋ: ਇੱਕ ਦਿਨਾਂ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਹੋਏ ਜ਼ਖ਼ਮੀ

ਦੂਜੇ ਪਾਸੇ, ਕੇਰਲਾ ਦੀ ਹਾਲਤ ਵੀ ਕੁਝ ਚੇਨਈਅਨ ਵਰਗੀ ਹੀ ਹੈ। ਟੀਮ ਨੇ ਪਿਛਲੇ ਸੱਤ ਮੈਚਾਂ ਵਿੱਚ ਇੱਕ ਵੀ ਜਿੱਤ ਹਾਸਲ ਨਹੀਂ ਕੀਤੀ ।

Intro:Body:

Title

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.