ਹੈਦਰਾਬਾਦ: ਆਈਪੀਐਲ ਦੇ 13ਵੇਂ ਸੀਜ਼ਨ ਦਾ 18ਵਾਂ ਮੁਕਾਬਲਾ ਐਤਵਾਰ ਰਾਤ ਨੂੰ ਚੇਨਈ ਸੁਪਰਕਿੰਗਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਸੀ। ਤਿੰਨ ਵਾਰ ਦੀ ਜੇਤੂ ਚੇਨਈ ਸੁਪਰਕਿੰਗਜ਼ ਨੇ ਆਪਣੇ ਦੋ ਜਾਂਬਾਜ਼ ਬੱਲੇਬਾਜ਼ਾਂ ਸ਼ੇਨ ਵਾਟਸਨ ਤੇ ਫਾਫ ਡੂ ਪਲੇਸਿਸ ਦੇ ਦਮ ਉੱਤੇ 18ਵੇਂ ਓਵਰ 'ਚ ਹੀ 181 ਦੋੜਾਂ ਬਣਾ ਕੇ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾ ਦਿੱਤਾ।
ਕਿੰਗਜ਼ ਇਲੈਵਨ ਪੰਜਾਬ ਨੇ ਪਹਿਲੇ ਬੱਲੇਬਾਜ਼ੀ ਕੀਤੀ ਸੀ ਜਿਸ ਵਿੱਚ ਪੰਜਾਬ ਨੇ 20 ਓਵਰਾਂ ਵਿੱਚ 178 ਦੌੜਾਂ ਬਣਾ ਕੇ ਚੇਨਈ ਸੁਪਰਕਿੰਗਜ਼ ਨੂੰ 179 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਉੱਤੇ ਚੇਨਈ ਸੁਪਰਕਿੰਗਜ਼ ਨੇ 181 ਦੌੜਾਂ ਬਣਾ ਕੇ ਇਸ ਮੈਚ ਉੱਤੇ ਜਿੱਤ ਹਾਸਲ ਕੀਤੀ ਹੈ।
ਚੇਨਈ ਦੀ 5 ਮੈਚਾਂ ਵਿੱਚੋਂ ਇਹ ਦੂਜੀ ਜਿੱਤ ਹੈ ਉਸ ਦੇ 4 ਅੰਕ ਹੋ ਗਏ ਹਨ। ਚੇਨਈ ਨੇ ਲਗਾਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਜਿੱਤ ਹਾਸਲ ਕੀਤੀ ਹੈ। ਉਹ 8ਵੇਂ ਸਥਾਨ ਤੋਂ 6 ਵੇਂ ਸਥਾਨ ਉੱਤੇ ਪਹੁੰਚ ਗਈ ਹੈ। ਪੰਜਾਬ ਨੂੰ 5 ਮੈਚਾਂ ਵਿੱਚੋਂ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਹੁਣ ਉਹ 8ਵੇਂ ਸਥਾਨ ਉੱਤੇ ਪਹੁੰਚ ਗਈ ਹੈ।
ਚੇਨਈ ਸੁਪਰਕਿੰਗਜ਼ ਦੇ ਵਾਟਸਨ ਨੇ 53 ਗੇਂਦਾਂ ਉੱਤੇ 83 ਦੌੜਾਂ ਵਿੱਚੋਂ 11 ਚੌਕੇ ਤੇ 3 ਛੱਕੇ ਮਾਰੇ ਹਨ ਜਦਕਿ ਡੂ ਪਲੇਸਿਸ ਨੇ 53 ਗੇਂਦਾ ਉੱਤੇ 83 ਦੌੜਾਂ ਵਿੱਚ 11 ਚੌਕੇ ਤੇ ਇੱਕ ਛੱਕਾ ਮਾਰਿਆ ਹੈ। ਇਨ੍ਹਾਂ ਦੋਨਾਂ ਵਿਚਾਲੇ 181 ਦੌੜਾਂ ਦੀ ਸਾਂਝੇਦਾਰੀ ਚੇਨਈ ਦੇ ਲਈ ਆਈਪੀਐਲ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ।
-
An emphatic win by @ChennaiIPL in Match 18 of #Dream11IPL.
— IndianPremierLeague (@IPL) October 4, 2020 " class="align-text-top noRightClick twitterSection" data="
Second 10 wickets win for #CSK. Their first one was also against KXIP in 2013.
They are also the first team in #Dream11IPL 2020 to win batting second in Dubai. pic.twitter.com/qh77Wrc27J
">An emphatic win by @ChennaiIPL in Match 18 of #Dream11IPL.
— IndianPremierLeague (@IPL) October 4, 2020
Second 10 wickets win for #CSK. Their first one was also against KXIP in 2013.
They are also the first team in #Dream11IPL 2020 to win batting second in Dubai. pic.twitter.com/qh77Wrc27JAn emphatic win by @ChennaiIPL in Match 18 of #Dream11IPL.
— IndianPremierLeague (@IPL) October 4, 2020
Second 10 wickets win for #CSK. Their first one was also against KXIP in 2013.
They are also the first team in #Dream11IPL 2020 to win batting second in Dubai. pic.twitter.com/qh77Wrc27J
-
Wat you see is Wat you get! 🦁💛 #WattoMan #WhistlePodu #Yellove #WhistleFromHome #KXIPvCSK pic.twitter.com/WNSxxfwKK0
— Chennai Super Kings (@ChennaiIPL) October 4, 2020 " class="align-text-top noRightClick twitterSection" data="
">Wat you see is Wat you get! 🦁💛 #WattoMan #WhistlePodu #Yellove #WhistleFromHome #KXIPvCSK pic.twitter.com/WNSxxfwKK0
— Chennai Super Kings (@ChennaiIPL) October 4, 2020Wat you see is Wat you get! 🦁💛 #WattoMan #WhistlePodu #Yellove #WhistleFromHome #KXIPvCSK pic.twitter.com/WNSxxfwKK0
— Chennai Super Kings (@ChennaiIPL) October 4, 2020