ETV Bharat / sports

ਸਭ ਤੋਂ ਮਹਿੰਗਾ ਖਿਡਾਰੀ ਖ਼ਰੀਦਣ ਬਾਰੇ BCCI ਪ੍ਰਧਾਨ ਦਾ ਵੱਡਾ ਬਿਆਨ

author img

By

Published : Dec 20, 2019, 3:06 PM IST

IPL 2020 ਲਈ ਵਿਦੇਸ਼ੀ ਕ੍ਰਿਕੇਟਰ ਪੈਟ ਕਮਿੰਸ ਸਭ ਤੋਂ ਮਹਿੰਗੇ ਕ੍ਰਿਕੇਟਰਾਂ ਵਿੱਚ ਆਪਣਾ ਨਾਂਅ ਦਰਜ ਕਰ ਲਿਆ ਹੈ। ਇਸ ਦੀ ਸਫ਼ਾਈ ਵਿੱਚ BCCI ਦੇ ਪ੍ਰਧਾਨ ਤੇ ਸਾਬਕਾ ਕ੍ਰਿਕੇਟਰ ਸੌਰਵ ਗਾਂਗੁਲੀ ਨੇ ਟਵੀਟ ਕਰ ਇਸ ਨਿਲਾਮੀ 'ਤੇ ਬਿਆਨ ਦਿੱਤਾ ਹੈ।

ਪੈਟ ਕਮਿੰਸ
ਸੌਰਵ ਗਾਂਗੁਲੀ

ਨਵੀਂ ਦਿੱਲੀ: ਕੋਲਕਤਾ ਵਿੱਚ ਹੋਈ ਆਈਪੀਐਲ 2020 ਦੀ ਨਿਲਾਮੀ ਵਿੱਚ ਵਿਦੇਸ਼ੀ ਕ੍ਰਿਕੇਟਰ ਪੈਟ ਕਮਿੰਸ ਸਭ ਤੋਂ ਮਹਿੰਗੇ ਕ੍ਰਿਕੇਟਰ ਹਨ। ਜੋ ਕਿ ਖੇਡ ਜਗਤ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ 'ਤੇ ਬੋਰਡ ਆਫ਼ ਕੰਟਰੋਲ ਫ਼ਾਰ ਕ੍ਰਿਕੇਟ ਇਨ ਇੰਡੀਆ( BCCI)ਦੇ ਪ੍ਰਧਾਨ ਤੇ ਸਾਬਕਾ ਕ੍ਰਿਕੇਟਰ ਸੌਰਵ ਗਾਂਗੁਲੀ ਨੇ ਟਵੀਟ ਕਰ ਇੱਕ ਬਿਆਨ ਦਿੱਤਾ ਹੈ।

sourav Ganguly
sourav Ganguly

ਹੋਰ ਪੜ੍ਹੋ: ਇੱਕ ਦਿਨਾਂ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਹੋਏ ਜ਼ਖ਼ਮੀ

ਉਨ੍ਹਾਂ ਕਹਿਣਾ ਹੈ ਕਿ ਪੈਟ ਕਮਿੰਸ ਸਭ ਤੋਂ ਜ਼ਿਆਦਾ ਮੰਗ ਵਿੱਚ ਹੋਣ ਕਾਰਨ ਉਹ ਬਾਕੀਆਂ ਖਿਡਾਰੀਆਂ ਨਾਲੋਂ ਜ਼ਿਆਦਾ ਮਹਿੰਗੇ ਵਿਕੇ ਹਨ। ਵੀਰਵਾਰ ਹੋਈ IPLਦੀ ਨਿਲਾਮੀ ਵਿੱਚ KKR ਨੇ ਪੈਟ ਨੂੰ 15.5 ਕਰੋੜ ਵਿੱਚ ਖ਼ਰੀਦ ਲਿਆ ਹੈ, ਜੋ ਵਿਦੇਸ਼ੀ ਖਿਡਾਰੀਆਂ ਵਿੱਚੋਂ ਸਭ ਤੋਂ ਜ਼ਿਆਦਾ ਮਹਿੰਗੇ ਖਿਡਾਰੀ ਹਨ।

ਹੋਰ ਪੜ੍ਹੋ: INDvsWI: ਅਈਅਰ-ਪੰਤ ਦੀ ਬੇਮਿਸਾਲ ਜੋੜੀ ਬਦੌਲਤ ਭਾਰਤ ਨੇ ਵਿੰਡੀਜ਼ ਨੂੰ ਦਿੱਤਾ 288 ਦੌੜਾਂ ਦਾ ਟੀਚਾ

ਦੱਸਣਯੋਗ ਹੈ ਕਿ ਪੈਟ ਨੇ ਪਹਿਲਾ KKR ਲਈ ਸਾਲ 2014 ਵਿੱਚ ਮੈਚ ਖੇਡਿਆ ਸੀ। ਇਸ ਸਾਲ ਉਨ੍ਹਾਂ ਨੇ ਸਿਰਫ਼ ਇੱਕ ਹੀ ਮੈਚ ਖੇਡਿਆ ਸੀ। ਇਸ ਤੋਂ ਇਲਾਵਾ ਉਹ ਸਾਲ 2017 ਵਿੱਚ ਦਿੱਲੀ ਵੱਲੋਂ ਖੇਡੇ ਸਨ, ਤੇ ਉਨ੍ਹਾਂ ਦੀ ਨਿਲਾਮੀ 4.5 ਕਰੋੜ ਵਿੱਚ ਹੋਈ ਸੀ।

Intro:Body:

Title

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.