ਮਾਊਂਟ ਮਾਊਂਗਾਨੁਈ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਸਰਾ ਟੀ-20 ਅੱਜ ਮਾਊਂਟ ਮੌਂਗਾਨੁਈ ਦੇ ਬੇ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਲਿਆ ਹੈ। ਵੈਲਿੰਗਟਨ ਵਿੱਚ ਮੀਂਹ ਕਾਰਨ ਪਹਿਲਾ ਮੈਚ ਰੱਦ ਹੋ ਗਿਆ ਸੀ। 15 ਓਵਰਾਂ ਬਾਅਦ ਭਾਰਤ ਦਾ ਸਕੋਰ 119/3 ਹੈ।
ਮੀਂਹ ਕਾਰਨ ਮੈਚ ਰੋਕਣਾ ਪਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 6.4 ਓਵਰਾਂ 'ਚ 1 ਵਿਕਟ ਗੁਆ ਕੇ 50 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਅਜੇਤੂ ਹਨ। ਰਿਸ਼ਭ ਪੰਤ 13 ਗੇਂਦਾਂ 'ਤੇ 6 ਦੌੜਾਂ ਬਣਾ ਕੇ ਲੌਕੀ ਫਰਗੂਸਨ ਨੇ ਆਊਟ ਹੋ ਗਏ।
-
New Zealand have won the toss and elect to bowl first in the 2nd T20I against #TeamIndia.
— BCCI (@BCCI) November 20, 2022 " class="align-text-top noRightClick twitterSection" data="
Follow all the LIVE updates here - https://t.co/OvmynDiyd8 #NZvIND pic.twitter.com/fkE2y9nbLl
">New Zealand have won the toss and elect to bowl first in the 2nd T20I against #TeamIndia.
— BCCI (@BCCI) November 20, 2022
Follow all the LIVE updates here - https://t.co/OvmynDiyd8 #NZvIND pic.twitter.com/fkE2y9nbLlNew Zealand have won the toss and elect to bowl first in the 2nd T20I against #TeamIndia.
— BCCI (@BCCI) November 20, 2022
Follow all the LIVE updates here - https://t.co/OvmynDiyd8 #NZvIND pic.twitter.com/fkE2y9nbLl
ਦੋਵੇਂ ਟੀਮਾਂ ਦੇ ਪਲੇਇੰਗ 11
ਭਾਰਤ: ਈਸ਼ਾਨ ਕਿਸ਼ਨ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਹਾਰਦਿਕ ਪੰਡਯਾ (ਕਪਤਾਨ), ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਯੁਜ਼ਵੇਂਦਰ ਚਹਿਲ।
ਨਿਊਜ਼ੀਲੈਂਡ: ਐਲਨ, ਡੇਵੋਨ ਕੌਨਵੇ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਐਡਮ ਮਿਲਨੇ, ਲਾਕੀ ਫਰਗੂਸਨ।
ਪਿੱਚ ਅਤੇ ਮੌਸਮ: ਦੋ ਸਾਲ ਬਾਅਦ ਇਸ ਮੈਦਾਨ 'ਤੇ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਪਹਿਲੀ ਪਾਰੀ 'ਚ ਇਸ ਮੈਦਾਨ 'ਤੇ ਔਸਤ ਸਕੋਰ 199 ਰਿਹਾ ਹੈ। ਹਾਲਾਂਕਿ ਇੱਥੇ ਸਪਿਨਰ ਜ਼ਿਆਦਾ ਪ੍ਰਭਾਵਸ਼ਾਲੀ ਰਹੇ ਹਨ। ਅੱਜ ਦਾ ਮੈਚ ਵੀ ਮੀਂਹ ਨਾਲ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ: ਫੀਫਾ ਵਿਸ਼ਵ ਕੱਪ ਮੈਚਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਚੋਟੀ ਦੇ 5 ਖਿਡਾਰੀ