ETV Bharat / sports

world cup 2019: ICC ਨੇ ਧੋਨੀ ਦੇ ਦਸਤਾਨਿਆਂ 'ਤੇ ਲਾਈ ਰੋਕ - Pakistan

ਧੋਨੀ ਵੱਲੋਂ ਦੱਖਣੀ ਅਫ਼ਰੀਕਾ ਨਾਲ ਮੈਚ ਦੌਰਾਨ ਫ਼ੌਜ ਦੇ ਚਿੰਨ੍ਹ ਵਾਲੇ ਦਸਤਾਨੇ ਪਾਏ ਗਏ ਸਨ। ICC ਨੇ ਇਨ੍ਹਾਂ ਦਸਤਾਨਿਆਂ 'ਤੇ ਰੋਕ ਲਾ ਦਿੱਤੀ ਹੈ।

world cup 2019 : ਧੋਨੀ ਦੇ ਗਲੱਬਜ਼ਾਂ 'ਤੇ ਫ਼ੌਜੀ ਚਿੰਨ੍ਹ ਨੂੰ ਲੈ ਕੇ ਭਖਿਆ ਵਿਵਾਦ
author img

By

Published : Jun 7, 2019, 10:26 PM IST

Updated : Jun 7, 2019, 11:21 PM IST

ਨਵੀਂ ਦਿੱਲੀ : world cup 2019 ਵਿੱਚ ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਖੇਡੇ ਗਏ ਮੈਚ ਵਿੱਚ ਐੱਮਐੱਸ ਧੋਨੀ ਨੇ ਫ਼ੌਜ ਦੇ ਇੱਕ ਚਿੰਨ੍ਹ (Army Insignia) ਵਾਲੇ ਦਸਤਾਨੇ ਪਾਏ ਸਨ।

world cup 2019 : ਧੋਨੀ ਦੇ ਗਲੱਬਜ਼ਾਂ 'ਤੇ ਫ਼ੌਜੀ ਚਿੰਨ੍ਹ ਨੂੰ ਲੈ ਕੇ ਭਖਿਆ ਵਿਵਾਦ
world cup 2019 : ਧੋਨੀ ਦੇ ਦਸਤਾਨਿਆਂ 'ਤੇ ਫ਼ੌਜੀ ਚਿੰਨ੍ਹ ਨੂੰ ਲੈ ਕੇ ਭਖਿਆ ਵਿਵਾਦ

ਆਈਸੀਸੀ ਨੇ ਧੋਨੀ ਦੇ ਫ਼ੌਜ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ 'ਤੇ ਰੋਕ ਲਾ ਦਿੱਤੀ ਹੈ।

ਜਾਣਕਾਰੀ ਮੁਤਾਬਕ ਐੱਮਐੱਸ ਧੋਨੀ ਵੱਲੋਂ ਅਜਿਹਾ ਕਰਨ ਦੇ ਮਾਮਲੇ ਵਿੱਚ ਸੋਸ਼ਲ ਮੀਡਿਆ 'ਤੇ ਕਾਫ਼ੀ ਬਹਿਸ ਹੋਈ ਸੀ। ਜਿੱਥੇ ਫ਼ੈਨਜ਼ ਧੋਨੀ ਦੇ ਹੱਕ ਵਿੱਚ ਖੜੇ ਸਨ।

ਇਸੇ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਮੰਤਰੀ ਫ਼ਵਾਦ ਹੁਸੈਨ ਨੇ ਟਵਿੱਟਰ ਤੇ ਲਿਖਿਆ ਕਿ 'ਧੋਨੀ ਇੰਗਲੈਂਡ ਵਿੱਚ ਕ੍ਰਿਕਟ ਖੇਡਣ ਗਏ ਹਨ, ਮਹਾਂਭਾਰਤ ਕਰਨ ਲਈ ਨਹੀਂ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਵਿੱਚ ਕਿਸ ਤਰ੍ਹਾਂ ਦੀ ਬਹਿਸ ਹੋ ਰਹੀ ਹੈ। ਜੇ ਭਾਰਤੀ ਮੀਡਿਆ ਵਿੱਚ ਜ਼ਿਆਦਾ ਹੀ ਜੋਸ਼ ਤਾਂ ਉਹ ਸੀਰੀਆ, ਅਫ਼ਗਾਨਿਸਤਾਨ ਵਿਖੇ ਚੱਲ ਰਹੇ ਯੁੱਧ ਵਿੱਚ ਚਲੇ ਜਾਣ।'

  • Dhoni is in England to play cricket not to for MahaBharta , what an idiotic debate in Indian Media,a section of Indian media is so obsessed with War they should be sent to Syria, Afghanistan Or Rawanda as mercenaries.... #Idiots https://t.co/WIcPdK5V8g

    — Ch Fawad Hussain (@fawadchaudhry) June 6, 2019 " class="align-text-top noRightClick twitterSection" data=" ">

ਉੱਥੇ ਦੂਸਰੇ ਪਾਸੇ ਸੀਓਏ ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਬੋਰਡ ਨੇ ਆਈਸੀਸੀ ਨੂੰ ਧੋਨੀ ਦੇ ਦਸਤਾਨਿਆਂ ਤੋਂ ਫ਼ੌਜ ਦੇ ਚਿੰਨ੍ਹ ਨੂੰ ਨਾ ਹਟਾਉਣ ਲਈ ਕਿਹਾ ਸੀ।

ਬੀਸੀਸੀਆਈ ਦੀ ਰਿਪੋਰਟ ਤੋਂ ਬਾਅਦ ਹੁਣ ਆਈਸੀਸੀ ਨੇ ਧੋਨੀ ਦੇ ਫ਼ੌਜ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ 'ਤੇ ਰੋਕ ਲਾ ਦਿੱਤੀ ਹੈ।

  • ICC has responded to the BCCI to confirm the logo displayed by MS Dhoni in the previous match (India's match against South Africa on June 5) is not permitted to be worn on his wicket-keeping gloves at the ICC Men’s Cricket World Cup 2019. pic.twitter.com/lLygzCzr5r

    — ANI (@ANI) June 7, 2019 " class="align-text-top noRightClick twitterSection" data=" ">

Intro:Body:

dhoni gp

Conclusion:
Last Updated : Jun 7, 2019, 11:21 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.