ETV Bharat / sports

IND vs ENG: ਵਨਡੇ ਸੀਰੀਜ਼ ਤੋਂ ਬਾਹਰ ਹੋਏ ਈਯਨ ਮੋਰਗਨ, ਬਟਲਰ ਕਰਨਗੇ ਕਪਤਾਨੀ - ਕ੍ਰਿਕਟ

ਭਾਰਤ ਖਿਲਾਫ ਜਾਰੀ ਵਨਡੇਅ ਸੀਰੀਜ਼ ਦੌਰਾਨ ਇੰਗਲੈਂਡ ਟੀਮ ਦੇ ਕਪਤਾਨ ਈਯਨ ਮੋਰਗਨ ਬਾਹਰ ਹੋ ਗਏ ਹਨ। ਈਯਨ ਮੋਰਗਨ ਸੱਟ ਲੱਗਣ ਦੇ ਕਾਰਨ ਬਾਕੀ ਦੋ ਮੈਚਾਂ ਤੋਂ ਬਾਹਰ ਹੋਏ ਹਨ।

ਵਨਡੇ ਸੀਰੀਜ਼ ਤੋਂ ਬਾਹਰ ਹੋਏ ਈਯਨ ਮੋਰਗਨ
ਵਨਡੇ ਸੀਰੀਜ਼ ਤੋਂ ਬਾਹਰ ਹੋਏ ਈਯਨ ਮੋਰਗਨ
author img

By

Published : Mar 26, 2021, 12:23 PM IST

ਪੁਣੇ: ਇੰਗਲੈਂਡ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਈਯਨ ਮੋਰਗਨ ਹੱਥ ਦੀ ਸੱਟ ਦੇ ਕਾਰਨ ਭਾਰਤ ਨਾਲ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਬਾਕੀ ਦੋ ਮੈਚ ਨਹੀਂ ਖੇਡ ਸਕਣਗੇ। ਮੋਰਗਨ ਤੋਂ ਇਲਾਵਾ, ਸੈਮ ਬਿਲਿੰਗਜ਼ ਨੂੰ ਵੀ ਸ਼ੁੱਕਰਵਾਰ ਨੂੰ ਦੂਜੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਤੀਜੇ ਮੈਚ ਖੇਡਣ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।

ਮੋਰਗਨ ਦੀ ਗੈਰਹਾਜ਼ਰੀ ਵਿੱਚ, ਜੋਸ ਬਟਲਰ ਟੀਮ ਦੀ ਕਪਤਾਨੀ ਕਰਨਗੇ। ਜਦੋਂ ਕਿ ਲੀਅਮ ਲਿਵਿੰਗਸਟੋਨ ਸ਼ੁੱਕਰਵਾਰ ਨੂੰ ਆਪਣੀ ਸ਼ੁਰੂਆਤ ਕਰਨਗੇ।

ਮੰਗਲਵਾਰ ਨੂੰ ਮੈਚ ਦੌਰਾਨ ਫੀਲਡਿੰਗ ਕਰਦੇ ਹੋਏ ਮੋਰਗਨ ਨੂੰ ਸੱਟ ਲੱਗੀ ਸੀ। ਉਨ੍ਹਾਂ ਦੀਆਂ ਦੋ ਉਗਲਾਂ ਕੱਟੀਆਂ ਗਈਆਂ ਹਨ ਅਤੇ ਉਸ ਨੂੰ ਚਾਰ ਟਾਂਕੇ ਲਗਾਉਣੇ ਪਏ ਸਨ।

ਮੋਰਗਨ ਵੀਰਵਾਰ ਨੂੰ ਮੈਚ ਪ੍ਰੈਕਟਿਸ ਲਈ ਆਏ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਖ਼ੁਦ ਨੂੰ ਮੈਟ ਲਈ ਅਨਫਿਟ ਦੱਸਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.