ETV Bharat / sports

ਮੈਂ ਕਦੇ ਵੀ ਧੋਨੀ ਦੀ ਥਾਂ ਨਹੀਂ ਲੈ ਸਕਾਂਗਾ: ਹਾਰਦਿਕ ਪਾਂਡਿਆ - hardik pandya statement on ms dhoni

ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਸਾਬਕਾ ਕਪਤਾਨ ਐਮਐਸ ਧੋਨੀ ਉੱਤੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਟੀਮ ਇੰਡੀਆ ਦੇ ਫੀਨਿਸ਼ਰ ਦੇ ਰੋਲ ਲਈ ਕਿਹਾ ਕਿ ਉਹ ਐਮਐਸ ਧੋਨੀ ਦੀ ਥਾਂ ਨਹੀਂ ਲੈ ਸਕਦੇ ਹਨ।

hardik pandya
ਫ਼ੋਟੋ
author img

By

Published : Jan 9, 2020, 1:41 PM IST

ਮੁੰਬਈ: ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਆਲਰਾਊਂਡਰ ਖਿਡਾਰੀ ਹਾਰਦਿਕ ਪਾਂਡਿਆ ਨੇ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਉੱਤੇ ਇੱਕ ਵੱਡਾ ਬਿਆਨ ਦਿੱਤਾ ਹੈ। ਆਪਣੀ ਪਿੱਠ ਦੀ ਸੱਟ ਕਾਰਨ ਟੀਮ ਤੋਂ ਦੂਰ ਹੋਣ ਤੋਂ ਬਾਅਦ ਉਹ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਲਈ ਸੀਰੀਜ਼ ਖੇਡਣਗੇ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਕਿਹਾ ਸੀ ਕਿ ਉਹ ਧੋਨੀ ਦੀ ਥਾਂ ਕਦੇ ਫੀਨਿਸ਼ਰ ਵਜੋਂ ਨਹੀਂ ਲੈ ਸਕਣਗੇ।

ਹੋਰ ਪੜ੍ਹੋ: ਕੋਹਲੀ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਮਾਤ, ਬਣੇ ਟੀ -20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ

ਹਾਰਦਿਕ ਨੂੰ ਟੀ -20 ਵਿਸ਼ਵ ਕੱਪ ਲਈ ਇੱਕ ਵਧੀਆ ਫੀਨਿਸ਼ਰ ਵੱਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਧੋਨੀ ਨਾਲ ਆਪਣੀ ਤੁਲਨਾ ਕਰਦਿਆਂ ਇਹ ਗੱਲ ਕਹੀ। ਹਾਰਦਿਕ ਨੇ ਕਿਹਾ,"ਮੈਂ ਕਦੇ ਵੀ ਐਮਐਸ ਦੀ ਥਾਂ ਨਹੀਂ ਲੈ ਸਕਾਂਗਾ। ਇਸ ਲਈ ਮੈਂ ਅਜਿਹਾ ਸੋਚਦਾ ਵੀ ਨਹੀਂ ਹਾਂ। ਮੈਂ ਇਮਾਨਦਾਰੀ ਨਾਲ ਚੁਣੌਤੀ ਦੇਣ ਦੇ ਲਈ ਕਾਫ਼ੀ ਉਤਸ਼ਾਹਿਤ ਹਾਂ, ਜੋ ਵੀ ਕਰਾਂਗਾ, ਉਹ ਹਮੇਸ਼ਾ ਉਸ ਟੀਮ ਦੇ ਲਈ ਹੋਵੇਗਾ ਜਿਸ ਨੂੰ ਤੁਸੀਂ ਜਾਣਦੇ ਹੋ। ਪੌੜੀ ਉੱਤੇ ਇੱਕ ਦੇ ਬਾਅਦ ਇੱਕ ਕਦਮ ਹੋਵੇਗਾ ਅਤੇ ਹੌਲੀ-ਹੌਲੀ ਉਹ ਵਿਸ਼ਵ ਕੱਪ ਹੋਵੇਗਾ।"

ਹੋਰ ਪੜ੍ਹੋ: ਇੰਦੌਰ ਟੀ-20: ਸ੍ਰੀਲੰਕਾ ਨੂੰ ਹਰਾ ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਮੈਚ

ਰਾਹੁਲ ਅਤੇ ਹਾਰਦਿਕ ਦੀਆਂ ਗੱਲਾਂ ਦੇ ਆਧਾਰ ਉੱਤੇ ਕਾਫ਼ੀ ਵਿਵਾਦ ਹੋਇਆ ਸੀ ਜਿਸ ਕਾਰਨ ਆਸਟ੍ਰੇਲੀਆ ਟੂਰ ਨਾਲ ਉਨ੍ਹਾਂ ਨੂੰ ਵਾਪਸ ਭਾਰਤ ਬੁਲਾ ਲਿਆ ਗਿਆ ਸੀ। ਉਨ੍ਹਾਂ ਨੂੰ ਟੀਮ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਹ ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ਨਹੀਂ ਖੇਡ ਸਕੇ ਸੀ।

Intro:Body:

hardik Pandya

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.