ETV Bharat / sports

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬਣਾਏ ਬੀਪੀਐੱਲ ਦੇ ਅਨੋਖੇ ਨਿਯਮ, ਇਸ ਸਾਲ ਹੋਣਗੇ ਲਾਗੂ - weird rules for BPL

ਬੀਸੀਬੀ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ 2019-20 ਲਈ ਨਵੇਂ ਨਿਯਮਾਂ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਟੀਮਾਂ ਨੂੰ ਇੱਕ-ਇੱਕ ਲੈੱਗ ਸਪਿਨਰ ਅਤੇ ਨਾਲ ਹੀ ਵਿਦੇਸ਼ੀ ਗੇਂਦਬਾਜ਼ ਨੂੰ ਖਿਡਾਉਣਾ ਹੋਵੇਗਾ ਜੋ 140 ਕਿਲੋ ਪ੍ਰਤੀ ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰੇ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬਣਾਏ ਬੀਪੀਐੱਲ ਦੇ ਅਨੋਖੇ ਨਿਯਮ
author img

By

Published : Oct 12, 2019, 8:54 PM IST

ਢਾਕਾ : ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਕਦੇ ਵੀ ਨਵੇਂ ਨਿਯਮ ਲਿਆ ਕੇ ਲੋਕਾਂ ਨੂੰ ਹੈਰਾਨ ਕਰਨ ਦਾ ਮੌਕਾ ਕਦੇ ਵੀ ਨਹੀਂ ਛੱਡਦੀ। ਹਾਲ ਹੀ ਵਿੱਚ ਬਣਾਏ ਗਏ ਨਿਯਮਾਂ ਨਾਲ ਉਨ੍ਹਾਂ ਨੇ ਸਾਰੇ ਕ੍ਰਿਕਟ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨਿਯਮ ਉਨ੍ਹਾਂ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਐੱਲ) 2019-20 ਲਈ ਬਣਾਇਆ ਗਿਆ ਹੈ। ਬੋਰਡ ਨੇ ਸਾਰੀਆਂ ਬੀਪੀਐੱਲ ਟੀਮਾਂ ਨੂੰ ਕਿਹਾ ਹੈ ਕਿ ਉਹ ਆਪਣੀ ਟੀਮ ਵਿੱਚ ਇੱਕ ਵਿਦੇਸ਼ੀ ਗੇਂਦਬਾਜ਼ ਨੂੰ ਜ਼ਰੂਰ ਖਿਡਾਉਣ ਜੋ 140 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕੇ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬਣਾਏ ਬੀਪੀਐੱਲ ਦੇ ਅਨੋਖੇ ਨਿਯਮ
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬਣਾਏ ਬੀਪੀਐੱਲ ਦੇ ਅਨੋਖੇ ਨਿਯਮ

ਬੋਰਡ ਦਾ ਕਹਿਣਾ ਹੈ ਕਿ ਨੌਜਵਾਨ ਬੰਗਲਾਦੇਸ਼ੀ ਬੱਲੇਬਾਜ਼ਾਂ ਦੀ ਬਹਿਤਰੀ ਲਈ ਇਹ ਕਦਮ ਚੁੱਕਿਆ ਹੈ ਤਾਂਕਿ ਉਹ ਵਿਦੇਸ਼ੀ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕੇ ਅਤੇ ਬੱਲੇਬਾਜ਼ੀ ਵਿੱਚ ਜੋ ਕਮੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਇਸੇ ਦੇ ਨਾਲ ਉਨ੍ਹਾਂ ਕਿਹਾ ਹੈ ਕਿ ਉਹ ਚਾਹੁੰਦੇ ਹਨ ਟੀਮ ਵਿੱਚ ਇੱਕ ਲੈਗ-ਸਪਿਨਰ ਦਾ ਹੋਣਾ ਵੀ ਜ਼ਰੂਰੀ ਹੈ ਜੋ 4 ਓਵਰਾਂ ਵਿੱਚ ਗੇਂਦਬਾਜ਼ੀ ਕਰ ਸਕੇ।

ਜਾਣਕਾਰੀ ਮੁਤਾਬਕ ਜਦੋਂ ਤੋਂ ਬੋਰਡ ਨੇ ਬੀਪੀਐੱਲ ਦਾ ਚਾਰਜ ਆਪਣੇ ਹੱਥਾਂ ਵਿੱਚ ਲਿਆ ਹੈ ਉਦੋਂ ਤੋਂ ਇਹ ਫ਼੍ਰੈਚਾਇਜ਼ੀ ਕ੍ਰਿਕਟ ਨਹੀਂ ਰਿਹਾ। ਇੰਨਾ ਹੀ ਨਹੀਂ ਖਿਡਾਰੀਆਂ ਦੀ ਤਨਖ਼ਾਹ ਬਾਰੇ ਵੀ ਦੱਸਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਇੱਕ ਕੌਮਾਂਤਰੀ ਮੈਚ ਖੇਡਣ ਦੇ ਬਰਾਬਰ ਹੀ ਪੈਸੇ ਮਿਲਣਗੇ।

ਬੀਸੀਬੀ ਦੇ ਡਾਇਰੈਕਟਰ ਮਹਿਬੁਬਲ ਅਨਮ ਨੇ ਕਿਹਾ ਕਿ ਬੀਸੀਬੀ ਚਾਹੁੰਦਾ ਹੈ ਕਿ ਬੀਪੀਐੱਲ ਦੇ ਇਸ ਸੀਜ਼ਨ ਵਿੱਚ ਬੰਗਲਾਦੇਸ਼ੀ ਕ੍ਰਿਕਟਰ ਆਪਣੇ ਟੀ-20 ਰੂਪ ਵਿੱਚ ਸੁਧਾਰ ਲਿਆਉਣ, ਇਸ ਲਈ ਇੱਕ ਬੱਲੇਬਾਜ਼ ਅਤੇ ਇੱਕ ਗੇਂਦਬਾਜ਼ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ, ਇਹ ਉਦੋਂ ਮੁਮਕਿਨ ਨਹੀਂ ਸੀ ਜਦੋਂ ਇਹ ਫ੍ਰੈਚਾਇਜ਼ੀ ਲੀਗ ਸੀ।

ਇਹ ਵੀ ਪੜ੍ਹੋ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਪਹਿਲੇ ਟੈਸਟ 'ਚ 203 ਦੌੜਾਂ ਨਾਲ ਦਿੱਤੀ ਕਰਾਰੀ ਮਾਤ

Intro:Body:

gp thuhi

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.