ETV Bharat / sports

Malaysia Masters: ਸਾਇਨਾ ਨੇਹਵਾਲ ਨੇ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ - ਸਾਇਨਾ ਨੇਹਵਾਲ ਕੁਆਰਟਰ ਫਾਈਨਲ

ਮਲੇਸ਼ੀਆ ਮਾਸਟਰ ਦੇ ਇੱਕ ਮੈਚ ਵਿੱਚ ਸਾਇਨਾ ਨੇਹਵਾਲ ਨੇ ਵਿਸ਼ਵ ਨੰਬਰ- 9 ਦੀ ਖਿਡਾਰੀ ਆਨ ਸੇ ਯੰਗ ਨੂੰ ਹਰਾਇਆ ਤੇ ਕੁਆਰਟਰ ਫਾਈਨਲ ਵਿੱਚ ਆਪਣਾ ਨਾਂਅ ਦਰਜ ਕੀਤਾ।

Saina Nehwal
ਫ਼ੋਟੋ
author img

By

Published : Jan 9, 2020, 3:10 PM IST

ਨਵੀਂ ਦਿੱਲੀ: ਉਲੰਪਿਕ ਕਾਂਸਾ ਮੈਡਲ ਜੇਤੂ ਸਾਇਨਾ ਨੇਹਵਾਲ ਹਾਲ ਹੀ ਵਿੱਚ ਦੱਖਣੀ ਕੋਰੀਆ ਦੀ ਆਨ ਸੇ ਯੰਗ ਉੱਤੇ ਜਿੱਤ ਹਾਸਲ ਕਰ ਮਲੇਸ਼ੀਆ ਮਾਸਟਰ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਦਾਖਲ ਹੋ ਗਈ ਹੈ। ਇਸ ਮੈਚ ਵਿੱਚ ਸਾਇਨਾ ਨੇ 39 ਮਿੰਟ ਤੱਕ ਚੱਲੇ ਰੋਮਾਂਚਕ ਟੂਰਨਾਮੈਂਟ ਵਿੱਚ 25-23-21-12 ਨਾਲ ਹਰਾਇਆ ਹੈ।

ਹੋਰ ਪੜ੍ਹੋ: ਖੇਲੋ ਇੰਡੀਆ ਯੂਥ ਵਿੱਚ ਖੇਡੀ ਜਾਵੇਗੀ ਮਿਜ਼ੋਰਮ ਦੀ ਖੇਡ Insuknawr

ਇਹ ਦੱਖਣੀ ਕੋਰੀਆਈ ਖਿਡਾਰੀ ਉੱਤੇ ਸਾਇਨਾ ਦੀ ਪਹਿਲੀ ਜਿੱਤ ਹੈ, ਜਿਸ ਨੇ ਪਿਛਲੇ ਸਾਲ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਸਾਇਨਾ ਨੂੰ ਹਰਾਇਆ ਸੀ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ ਉਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਨਾਲ ਹੋਵੇਗਾ।

ਹੋਰ ਪੜ੍ਹੋ: ਡਾਂਸਰਾ ਨਾਲ ਡਾਂਸ ਕਰਦੇ ਨਜ਼ਰ ਆਏ ਕ੍ਰਿਸ ਗੇਲ, ਵੀਡੀਓ ਹੋ ਰਹੀ ਵਾਇਰਲ

ਇਸ ਤੋਂ ਇਲਾਵਾ ਬੁੱਧਵਾਰ ਨੂੰ ਸਾਇਨਾ ਨਾਲ ਪੀਵੀ ਸਿੰਧੂ ਨੇ ਵੀ ਮਲੇਸ਼ੀਆ ਓਪਨ ਵਿੱਚ ਜਿੱਤ ਹਾਸਲ ਕੀਤੀ ਸੀ। ਸਿੰਧੂ ਨੇ ਰੂਸ ਦੀ ਇਵਜੇਨੀਆ ਨੂੰ 35 ਮਿੰਟਾਂ ਵਿੱਚ 21-15 21-13 ਤੋਂ ਹਰਾਇਆ ਸੀ। ਪਹਿਲੇ ਮੈਚ ਵਿੱਚ ਨੇਹਵਾਲ ਨੇ ਲਿਆਨ ਟੈਨ ਨੂੰ 21-15 21-17 ਨਾਲ 36 ਮਿੰਟਾਂ ਵਿੱਚ ਜਿੱਤ ਹਾਸਲ ਕੀਤੀ।

Intro:Body:

James anderson

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.