ETV Bharat / sports

ਓਲੰਪਿਕ ਚੈਂਪੀਅਨ ਨੂੰ ਹਰਾ ਕੇ ਸਵਿਸ ਓਪਨ ਦੇ ਫ਼ਾਇਨਲ ਵਿੱਚ ਪਹੁੰਚੇ ਪ੍ਰਣੀਤ - chen longe

ਬੀ.ਸਾਈ ਪ੍ਰਣੀਤ ਨੇ ਰਿਓ ਓਲੰਪਿਕ ਵਿੱਚ ਸੋਨ ਤਮਗ਼ਾ ਜੇਤੂ ਚੇਨ ਲੋਂਗ ਨੂੰ 21-18 ਅਤੇ 21-13 ਨਾਲ ਹਰਾ ਕੇ ਸਵਿਸ ਫ਼ਾਇਨਲ ਵਿੱਚ ਜਗ੍ਹਾ ਬਣਾ ਲਈ ਹੈ।

ਬੀ ਸਾਈ ਪ੍ਰਣੀਤ ਸ਼ਾੱਟ ਦੌਰਾਨ।
author img

By

Published : Mar 18, 2019, 9:36 AM IST

ਬਾਸੇਲ (ਸਵਿਟਜ਼ਰਲੈਂਡ) : ਭਾਰਤੀ ਬੈਡਮਿੰਟਨ ਖਿਡਾਰੀ ਬੀ.ਸਾਈ.ਪ੍ਰਣੀਤ ਦੁਨੀਆਂ ਦੀ 5ਵੀਂ ਤਰਜੀਹ ਪ੍ਰਾਪਤ ਅਤੇ ਓਲੰਪਿਕ ਚੈਂਪੀਅਨ ਚੇਨ ਲੋਂਗ ਨੂੰ ਹਰਾ ਕੇ ਸਵਿਸ ਓਪਨ ਦੇ ਪੁਰਸ਼ ਸਿੰਗਲ ਦੇ ਫ਼ਾਇਨਲ ਵਿੱਚ ਪਹੁੰਚ ਗਏ ਹਨ।

22ਵੀਂ ਤਰਜੀਹ ਪ੍ਰਾਪਤ ਪ੍ਰਣੀਤ ਨੇ ਸ਼ਨਿਚਰਵਾਰ ਨੂੰ ਖੇਡ ਗਏ ਸੈਮੀਫ਼ਾਇਨਲ ਵਿੱਚ ਰਿਓ ਓਲੰਪਿਕ ਵਿੱਚ ਸੋਨ ਤਮਗ਼ਾ ਜੇਤੂ ਚੇਨ ਲੋਂਗ ਨੂੰ 21-18 ਅਤੇ 21-13 ਨੂੰ ਹਰਾਇਆ।

46 ਮਿੰਟ ਤੱਕ ਚੱਲੇ ਇਸ ਮੈਚ ਵਿੱਚ ਪਹਿਲਾ ਗੇਮ ਕੁਝ ਫ਼ਸਵਾਂ ਰਿਹਾ ਪਰ ਦੂਸਰੇ ਗੇਮ ਵਿੱਚ ਪ੍ਰਣੀਤ ਲਗਾਤਾਰ ਚੇਨ ਲੋਂਗ 'ਤੇ ਭਾਰੀ ਰਹੇ।

ਫ਼ਾਇਨਲ ਵਿੱਚ ਪ੍ਰਣੀਤ ਦਾ ਮੁਕਾਬਲਾ ਚੀਨ ਦੇ ਸ਼ੀ ਯੂਕੀ ਨਾਲ ਹੋਵੇਗਾ।

Intro:Body:

Sai Praneet 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.