ETV Bharat / sitara

ਕ੍ਰਿਕਟਰ ਤੋਂ ਅਦਾਕਾਰ ਬਣੇ ਯੁਵੀ - CRICKET

ਹਾਲ ਹੀ ਦੇ ਵਿੱਚ ਕੌਮਾਂਤਰੀ ਕ੍ਰਿਕਟ ਕਰੀਅਰ ਨੂੰ ਅਲਵੀਦਾ ਕਰ ਚੁੱਕੇ ਯੁਵਰਾਜ ਬਹੁਤ ਛੇਤੀ ਵੈੱਬ ਸੀਰਿਜ਼ 'ਦੀ ਆਫ਼ਿਸ' 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਫ਼ੋੇੋਟੋ
author img

By

Published : Jul 1, 2019, 8:51 AM IST

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ ਨੇ ਆਪਣੇ ਅੰਤਰ ਰਾਸ਼ਟਰੀ ਕਰੀਅਰ ਨੂੰ ਹਾਲ ਹੀ ਦੇ ਵਿੱਚ ਅਲਵੀਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਯੁਵਰਾਜ ਕੈਨੇਡਾ ਗਲੋਬਲ ਦੀ ਟੀ 20 ਲੀਗ ਖੇਡਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਯੁਵਰਾਜ ਸਿੰਘ ਅਦਾਕਾਰੀ ਵੱਲ ਵੀ ਆਪਣਾ ਰੁੱਖ ਕਰ ਚੁੱਕੇ ਹਨ। ਬਹੁਤ ਛੇਤੀ ਯੁਵਰਾਜ ਇਕ ਵੈੱਬ ਸੀਰਿਜ਼ ਦੇ ਵਿੱਚ ਬਤੌਰ ਅਦਾਕਾਰ ਕੰਮ ਕਰਨ ਜਾ ਰਹੇ ਹਨ।

ਯੁਵਰਾਜ ਵੈੱਬ ਸੀਰੀਜ਼ 'ਦੀ ਆਫ਼ਿਸ' (The office) 'ਚ ਕੰਮ ਕਰਨ ਵਾਲੇ ਹਨ। ਮਕੁਲ ਚੱਢਾ ਦੀ ਵੈੱਬ ਸੀਰੀਜ਼ 'ਚ ਯੁਵਰਾਜ ਸਿੰਘ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਬਾਰੇ ਯੁਵਰਾਜ ਕਹਿੰਦੇ ਹਨ ਕਿ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। ਮੈਂ ਹੁਣ ਤੱਕ ਸਿਰਫ਼ ਕ੍ਰਿਕਟ ਖੇਡਿਆ ਇਸ ਕਾਰਨ ਮੈਨੂੰ ਸਭ ਕੁਝ ਮਿਲਿਆ। ਕ੍ਰਿਕਟ ਮੇਰੇ ਜੀਵਨ ਦਾ ਹਿੱਸਾ ਰਿਹਾ ਹੈ ਅਤੇ ਜਦੋਂ ਤੱਕ ਮੈਂ ਇਹ ਖੇਡ ਖੇਡਿਆ ਕੋਈ ਦੂਸਰਾ ਕੰਮ ਨਹੀਂ ਪਾਇਆ। ਹੁਣ ਮੈਂ ਸੋਚਿਆ ਕੁਝ ਵੱਖਰਾ ਕਰਨਾ ਚਾਹੀਦਾ ਹੈ।ਜ਼ਿਕਰਏਖ਼ਾਸ ਹੈ ਕਿ ਦੀ ਆਫ਼ਿਸ' (The office) 13 ਲੜੀਵਾਰ ਦੀ ਡਾਕੂਮੈਂਟਰੀ ਹੈ ਜੋ ਫ਼ਰੀਦਾਬਾਦ ਦੇ ਇੱਕ ਪੇਪਰ ਕੰਪਨੀ ਵਿਲਕਿਨਸ ਚਾਵਲਾ ਦੇ ਕਰਮਚਾਰੀਆਂ ਦੇ ਜੀਵਨ 'ਤੇ ਆਧਾਰਿਤ ਹੈ।

Intro:Body:

asd

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.