ETV Bharat / sitara

Happy Birthday ਖਲਨਾਇਕ ਯਾਦ ਗਰੇਵਾਲ

ਅਦਾਕਾਰ ਯਾਦ ਗਰੇਵਾਲ ਦਾ ਅੱਜ ਜਨਮ ਦਿਨ ਹੈ। ਜ਼ਿਆਦਾਤਰ ਫਿਲਮਾਂ ਵਿੱਚ ਯਾਦ ਗਰੇਵਾਲ ਖਲਨਾਇਕਾਂ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।

author img

By

Published : Aug 23, 2021, 9:07 AM IST

Happy Birthday ਖਲਨਾਇਕ ਯਾਦ ਗਰੇਵਾਲ
Happy Birthday ਖਲਨਾਇਕ ਯਾਦ ਗਰੇਵਾਲ

ਚੰਡੀਗੜ੍ਹ: ਅਦਾਕਾਰ ਯਾਦ ਗਰੇਵਾਲ ਦਾ ਅੱਜ ਜਨਮ ਦਿਨ ਹੈ। ਦੱਸ ਦਈਏ ਕਿ ਯਾਦ ਗਰੇਵਾਰ ਪੰਜਾਬ ਫਿਲਮਾਂ ਵਿੱਚ ਨੈਗੇਟਿਵ ਰੋਲ ਅਦਾ ਕਰਦੇ ਹਨ ਤੇ ਇਹਨਾਂ ਨੂੰ ਬੈਸਟ ਨੈਗੇਟਿਵ ਰੋਲ ਕਰਨ ਦੇ ਅਵਾਰਡ ਵੀ ਮਿਲ ਚੁੱਕੇ ਹਨ।

Happy Birthday ਖਲਨਾਇਕ ਯਾਦ ਗਰੇਵਾਲ
Happy Birthday ਖਲਨਾਇਕ ਯਾਦ ਗਰੇਵਾਲ

ਇਹ ਵੀ ਪੜੋ: Happy Birthday :"ਬਲੈਕ ਸੂਟ" ਨਾਲ ਮਸ਼ਹੂਰ ਹੋਈ ਗਿੰਨੀ ਕਪੂਰ

ਅਦਾਕਾਰ ਯਾਦ ਗਰੇਵਾਲ ਦਾ ਜਨਮ 23 ਅਗਸਤ 1975 ਨੂੰ ਬਠਿੰਡਾ ਵਿਖੇ ਹੋਇਆ ਸੀ। ਯਾਦ ਗਰੇਵਾਲ ਹੁਣ ਤਕ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

Happy Birthday ਖਲਨਾਇਕ ਯਾਦ ਗਰੇਵਾਲ
Happy Birthday ਖਲਨਾਇਕ ਯਾਦ ਗਰੇਵਾਲ

ਜ਼ਿਆਦਾਤਰ ਫਿਲਮਾਂ ਵਿੱਚ ਯਾਦ ਗਰੇਵਾਲ ਖਲਨਾਇਕਾਂ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜੋ: ਜਨਮ ਦਿਨ ਮੁਬਾਰਕ ਬੀਐੱਨ ਸ਼ਰਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.