ETV Bharat / sitara

ਜਨਮਦਿਨ ਮੁਬਾਰਕ ਬਰੁਨ ਸੋਬਤੀ - ਜਨਮ ਦਿਨ ਮਨਾ ਰਹੇ

ਅਦਾਕਾਰ ਬਰੂਨ ਸੋਬਤੀ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਬਰੂਨ ਸੋਬਤੀ ਨੇ ਸੀਰੀਅਲ ਇਸ ਪਿਆਰ ਕੋ ਕਿਆ ਨਾਮ ਦੂ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਵਿੱਚ ਉਸਨੇ ਅਰਨਬ ਸਿੰਘ ਰਾਇਜ਼ਾਦਾ ਜੋ ਕਿ ਇੱਕ ਵਪਾਰੀ ਦਾ ਕਿਰਦਾਰ ਨਿਭਾਇਆ ਸੀ।

ਜਨਮਦਿਨ ਮੁਬਾਰਕ ਬਰੁਨ ਸੋਬਤੀ
ਜਨਮਦਿਨ ਮੁਬਾਰਕ ਬਰੁਨ ਸੋਬਤੀ
author img

By

Published : Aug 21, 2021, 9:00 AM IST

ਚੰਡੀਗੜ੍ਹ: ਅਦਾਕਾਰ ਬਰੂਨ ਸੋਬਤੀ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਅਦਾਕਾਰ ਬਰੂਨ ਸੋਬਤੀ ਦਾ ਜਨਮ 21 ਜੂਨ 1984 ਵਿੱਚ ਹੋਇਆ ਸੀ ਜੋ ਅੱਜ ਇੱਕ ਬਹੁਤ ਮਸ਼ਹੂਰ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਕਲਾਕਾਰ ਹੈ।

ਇਹ ਵੀ ਪੜੋ: BTS ਨੇ ਰੱਦ ਕੀਤਾ "ਮੈਪ ਆਫ਼ ਦੀ ਸੋਲ' ਵਰਲਡ ਟੂਰ, ਜਾਣੋ ਕਾਰਨ

ਬਰੂਨ ਸੋਬਤੀ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਮਾਰਕਸ ਸਕੂਲ ਨਵੀਂ ਦਿੱਲੀ ਤੋਂ ਕੀਤੀ ਹੈ। ਮਨੋਰੰਜਨ ਉਦਯੋਗ ਵਿੱਚ ਆਉਣ ਤੋਂ ਪਹਿਲਾਂ, ਉਸਨੇ ਜਿੰਦਲ ਟੈਲੀਕਾਮ ਵਿੱਚ 7 ​​ਸਾਲ ਕੰਮ ਕੀਤਾ। ਉਸਨੇ 12 ਦਸੰਬਰ 2010 ਨੂੰ ਪਸ਼ਮੀਨ ਮਨਚੰਦਾ ਨਾਲ ਇੱਕ ਗੁਰਦੁਆਰੇ ਵਿੱਚ ਵਿਆਹ ਕਰਵਾਇਆ।

ਜਨਮਦਿਨ ਮੁਬਾਰਕ ਬਰੁਨ ਸੋਬਤੀ
ਜਨਮਦਿਨ ਮੁਬਾਰਕ ਬਰੁਨ ਸੋਬਤੀ

ਬਰੂਨ ਸੋਬਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਟੈਲੀਵਿਜ਼ਨ ਸ਼ੌ ‘ਸ਼ਰਧਾ’ ਨਾਲ ਕੀਤੀ ਸੀ। ਉਸਦੀ ਪਹਿਲੀ ਮੁੱਖ ਭੂਮਿਕਾ ਬਾਤ ਹਮਾਰੀ ਪੱਕੀ ਹੈ ਵਿੱਚ ਸੀ।

ਇਹ ਵੀ ਪੜੋ: ਜਦੋਂ ਸਲਮਾਨ ਖਾਨ ਨੂੰ CISF ਨੇ ਹਵਾਈ ਅੱਡੇ 'ਤੇ ਰੋਕਿਆ ਤਾਂ ਸਭ ਨੇ ਕੀਤੀ ਤਾਰੀਫ਼

ਬਰੂਨ ਸੋਬਤੀ ਨੇ ਸੀਰੀਅਲ ਇਸ ਪਿਆਰ ਕੋ ਕਿਆ ਨਾਮ ਦੂ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਵਿੱਚ ਉਸਨੇ ਅਰਨਬ ਸਿੰਘ ਰਾਇਜ਼ਾਦਾ ਜੋ ਕਿ ਇੱਕ ਵਪਾਰੀ ਦਾ ਕਿਰਦਾਰ ਨਿਭਾਇਆ ਸੀ।

ਜਨਮਦਿਨ ਮੁਬਾਰਕ ਬਰੁਨ ਸੋਬਤੀ
ਜਨਮਦਿਨ ਮੁਬਾਰਕ ਬਰੁਨ ਸੋਬਤੀ

ਇਹ ਵੀ ਪੜੋ: Happy Birthday: ਪਲਾਜ਼ੋ ਗਾਣੇ ਨਾਲ ਮਸ਼ਹੂਰ ਹੋਏ ਸ਼ਿਵਜੋਤ

ETV Bharat Logo

Copyright © 2024 Ushodaya Enterprises Pvt. Ltd., All Rights Reserved.