ETV Bharat / sitara

ਮਸ਼ਹੂਰ ਅਦਾਕਾਰ ਸੰਜੀਵ ਕੁਮਾਰ 28 ਸਾਲ ਦੀ ਉਮਰ 'ਚ ਹੀ ਦੁਨੀਆਂ ਨੂੰ ਕਹਿ ਗਏ ਸਨ ਅਲਵਿਦਾ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੀਵ ਕੁਮਾਰ (Sanjeev Kumar) ਅੱਜ ਦੇ ਦਿਨ ਜਾਣੀ ਕਿ 6 ਨਵੰਬਰ 1985 ਨੂੰ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਸ ਸਮੇਂ ਸੰਜੀਵ ਕੁਮਾਰ ਦੀ ਉਮਰ ਸਿਰਫ 28 ਸਾਲ ਸੀ। ਪਰ ਆਪਣੇ ਕੰਮਾਂ ਰਾਹੀਂ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿਊਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਸਾਰੀਆਂ ਰੋਮਾਂਟਿਕ, ਡਰਾਮਾ ਅਤੇ ਥ੍ਰਿਲਰ ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਉਨ੍ਹਾਂ ਦੇ ਬਾਰੇ ਫ਼ਿਲਮਾਂ ਤੋਂ ਇਲਾਵਾ ਇੱਕ ਹੋਰ ਚੀਜ਼ ਵੀ ਕਾਫ਼ੀ ਮਸ਼ਹੂਰ ਸੀ।

ਮਸ਼ਹੂਰ ਅਦਾਕਾਰ ਸੰਜੀਵ ਕੁਮਾਰ 28 ਸਾਲ ਦੀ ਉਮਰ 'ਚ ਹੀ ਦੁਨੀਆਂ ਨੂੰ ਕਹਿ ਗਏ ਸਨ ਅਲਵਿਦਾ
ਮਸ਼ਹੂਰ ਅਦਾਕਾਰ ਸੰਜੀਵ ਕੁਮਾਰ 28 ਸਾਲ ਦੀ ਉਮਰ 'ਚ ਹੀ ਦੁਨੀਆਂ ਨੂੰ ਕਹਿ ਗਏ ਸਨ ਅਲਵਿਦਾ
author img

By

Published : Nov 6, 2021, 10:16 AM IST

ਹੈਦਰਾਬਾਦ: ਸੰਜੀਵ ਕੁਮਾਰ (Sanjeev Kumar) ਬਾਲੀਵੁੱਡ ਦੇ ਬਹੁਤ ਹੀ ਮਸ਼ਹੂਰ ਅਤੇ ਹਨਮਨ ਪਿਆਰੇ ਅਭਿਨੇਤਾ ਸਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਂ ਦਰਸ਼ਕਾਂ ਦਾ ਦਿਲ ਜਿੱਤਿਆ। ਉਨ੍ਹਾਂ ਦੀਆਂ ਫ਼ਿਲਮਾਂ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਜਿਉਦੀਆਂ ਹਨ ਅਤੇ ਪ੍ਰਸੰਸ਼ਕ ਅੱਜ ਵੀ ਸੰਜੀਵ ਕੁਮਾਰ ਦੀ ਅਨੋਖੀ ਅਦਾਕਾਰੀ ਨੂੰ ਯਾਦ ਕਰਦੇ ਹਨ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੀਵ ਕੁਮਾਰ (Famous Bollywood actor Sanjeev Kumar) ਅੱਜ ਦੇ ਦਿਨ ਜਾਣੀ ਕਿ 6 ਨਵੰਬਰ 1985 ਨੂੰ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਸ ਸਮੇਂ ਸੰਜੀਵ ਕੁਮਾਰ ਦੀ ਉਮਰ ਸਿਰਫ 28 ਸਾਲ ਸੀ। ਪਰ ਆਪਣੇ ਕੰਮਾਂ ਰਾਹੀਂ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿਊਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਸਾਰੀਆਂ ਰੋਮਾਂਟਿਕ, ਡਰਾਮਾ ਅਤੇ ਥ੍ਰਿਲਰ ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਉਨ੍ਹਾਂ ਦੇ ਬਾਰੇ ਫ਼ਿਲਮਾਂ ਤੋਂ ਇਲਾਵਾ ਇੱਕ ਹੋਰ ਚੀਜ਼ ਵੀ ਕਾਫ਼ੀ ਮਸ਼ਹੂਰ ਸੀ।

ਦੱਸ ਦੇਈਏ ਕਿ ਅੱਜ ਵੀ ਸੰਜੀਵ ਕੁਮਾਰ ਦੇ ਪ੍ਰਸ਼ੰਸਕਾਂ ਵਿੱਚ ਇਹ ਚੀਜ਼ ਕਾਫ਼ੀ ਮਸ਼ਹੂਰ ਹੈ ਕਿ, ਸੰਜੀਵ ਚਾਹੇ ਕੋਈ ਐਕਸ਼ਨ ਫ਼ਿਲਮ ਕਰਨ ਜਾਂ ਫਿਰ ਕੋਈ ਡਾਂਸ ਜਾਂ ਕੋਈ ਥ੍ਰਿਲਰ ਫ਼ਿਲਮ, ਸੰਜੀਵ ਦਾ ਹਮੇਸ਼ਾ ਇੱਕੋਂ ਹੀ ਹੇਅਰ ਸਟਾਈਲ ਹੁੰਦਾ ਸੀ। ਸੰਜੀਵ ਕੁਮਾਰ ਦੇ ਵਾਲ ਜ਼ਬਰਦਸਤ ਐਕਸ਼ਨ ਸੀਨ ਦੇ ਬਾਵਜੂਦ ਖ਼ਰਾਬ ਨਹੀਂ ਹੋਏ।

ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਆਂਧੀ, ਸ਼ੋਲੇ, ਖਿਡੌਣਾ, ਤ੍ਰਿਸ਼ੂਲ, ਅਨਾਮਿਕਾ ਅਤੇ ਉਲਝਣ ਸ਼ਾਮਲ ਹਨ। ਉਨ੍ਹਾਂ ਦੀ ਇੱਕ ਸਭ ਤੋਂ ਮਸ਼ਹੂਰ ਫ਼ਿਲਮਾਂ 'ਪਤੀ ਪਤਨੀ ਔਰ ਵੋਹ' ਹੈ ।

ਜਿਕਰਯੋਗ ਹੈ ਕਿ ਸੰਜੀਵ ਕੁਮਾਰ ਨੇ 'ਅਨੁਭਵ' (1971), 'ਕੋਸ਼ੀਸ਼' (1972), 'ਆਂਧੀ' ਅਤੇ 'ਸ਼ੋਲੇ' (1975), 'ਸ਼ਤਰੰਜ ਖਿਡਾਰੀ' (1977), 'ਪਤੀ ਪੱਤੀ ਔਰ ਵੋ' (1978), 'ਨੌਕਰ' (1979) ਕੀਤੀਆਂ। , ਅਤੇ 'ਅੰਗੂਰ' (1982) ਵਰਗੀਆਂ ਫਿਲਮਾਂ ਵਿੱਚ ਯਾਦਗਾਰੀ ਪ੍ਰਦਰਸ਼ਨ ਦਿੱਤਾ।

ਦੱਸ ਦੇਈਏ ਕਿ ਮਰਹੂਮ ਅਦਾਕਾਰ ਨੇ 'ਦਸਤਕ' ਅਤੇ 'ਕੁਸ਼ੀਸ਼' ਵਿੱਚ ਆਪਣੀਆਂ ਭੂਮਿਕਾਵਾਂ ਲਈ ਦੋ ਵਾਰ ਰਾਸ਼ਟਰੀ ਪੁਰਸਕਾਰ ਜਿੱਤਿਆ।

ਮਰਹੂਮ ਅਦਾਕਾਰ ਸੰਜੀਵ ਕੁਮਾਰ ਦੀ ਅੱਜ ਬਰਸੀ ਹੈ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਨੇ ਆਪਣੇ ਰਿਸ਼ਤੇ 'ਤੇ ਲਗਾਈ ਮੋਹਰ, ਜਨਮਦਿਨ 'ਤੇ ਸ਼ੇਅਰ ਕੀਤੀ ਤਸਵੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.