ETV Bharat / sitara

60 ਸਾਲ ਦੇ ਬਜ਼ੁਰਗ ਬਣੇ ਦਬੰਗ ਖ਼ਾਨ ,ਫੈਨਜ਼ ਨੇ ਕਿਹਾ -ਮਾਸ਼ਾਹਅੱਲਾਹ

ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਅਗਲੀ ਫ਼ਿਲਮ 'ਭਾਰਤ' ਦਾ ਲੁੱਕ ਸਾਹਮਣੇ ਆ ਚੁੱਕਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਸਲਮਾਨ ਖ਼ਾਨ ਨੇ ਸ਼ਾਨਦਾਰ ਕੈਪਸ਼ਨ ਲਿਖਿਆ ਹੈ।

author img

By

Published : Apr 16, 2019, 2:33 PM IST

Salman And Katrina

ਮੁੰਬਈ:ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ "ਭਾਰਤ" ਸ਼ੂਟ ਦੇ ਦਿਨ੍ਹਾਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕੜੀ 'ਚ ਹੁਣ ਫ਼ਿਲਮ "ਭਾਰਤ" ਦਾ ਲੁੱਕ ਸਾਹਮਣੇ ਆ ਚੁੱਕਾ ਹੈ। ਸਲਮਾਨ ਨੇ ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ।
ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਸਲਮਾਨ ਲਿਖਦੇ ਹਨ,"ਜਿੰਨੇ ਚਿੱਟੇ ਵਾਲ ਮੇਰੇ ਸਿਰ ਅਤੇ ਦਾੜ੍ਹੀ 'ਚ ਹਨ ਉਸ ਤੋਂ ਜ਼ਿਆਦਾ ਰੰਗੀਨ ਮੇਰੀ ਜ਼ਿੰਦਗੀ ਰਹੀ ਹੈ।"

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਸਲਮਾਨ ਖ਼ਾਨ ਤੋਂ ਇਲਾਵਾ ਕਟਰੀਨਾ ਕੈਫ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 5 ਜੂਨ ਨੂੰ ਈਦ ਮੌਕੇ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਦਾ ਟ੍ਰੇਲਰ ਆਉਣ ਵਾਲੇ 10 ਦਿਨ੍ਹਾਂ 'ਚ ਰਿਲੀਜ਼ ਹੋਵੇਗਾ। ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਸਲਮਾਨ ਦੇ ਕਈ ਰੂਪ ਵੇਖਣ ਨੂੰ ਮਿਲਦੇ ਹਨ। ਪਰ ਇਸ ਟੀਜ਼ਰ 'ਚ ਕੈਟਰੀਨਾ ਨਜ਼ਰ ਨਹੀਂ ਆਉਂਦੀ।ਜ਼ਿਕਰਯੋਗ ਹੈ ਕਿ ਸਲਮਾਨ 'ਤੇ ਕੈਟਰੀਨਾ ਦੀ ਜੋੜੀ ਨੇ ਪਹਿਲਾਂ ਵੀ ਕਈ ਫ਼ਿਲਮਾਂ ਇੱਕਠਿਆਂ ਕੀਤੀਆਂ ਹਨ, ਜੋ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਚੁਕੀਆਂ ਹਨ।

Intro:Body:

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.