ETV Bharat / sitara

ਯੂਪੀ ਵਿੱਚ 'ਸਾਂਡ ਕੀ ਆਂਖ' ਹੋਈ ਟੈਕਸ ਫ੍ਰੀ - Bollywood latest update

ਉੱਤਰ ਪ੍ਰਦੇਸ਼ ਵਿੱਚ ਤਪਸੀ ਪਨੂੰ ਅਤੇ ਭੂਮੀ ਪੇਡਨੇਕਰ ਅਦਾਕਾਰਾ ਦੀ ਆਉਣ ਵਾਲੀ ਜੀਵਨੀ ਸਬੰਧੀ ਡਰਾਮਾ ਫ਼ਿਲਮ ‘ਸਾਂਡ ਕੀ ਆਂਖ’ ਨੂੰ ਟੈਕਸ ਮੁਕਤ ਐਲਾਨ ਕਰ ਦਿੱਤਾ ਗਿਆ ਹੈ।

ਫ਼ੋਟੋ
author img

By

Published : Oct 22, 2019, 11:32 PM IST

ਮੁੰਬਈ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਆਉਣ ਵਾਲੀ ਜੀਵਨੀ ਫ਼ਿਲਮ 'ਸਾਂਡ ਕੀ ਆਂਖ' ਨੂੰ ਉੱਤਰ ਪ੍ਰਦੇਸ਼ 'ਚ ਟੈਕਸ ਮੁਕਤ ਐਲਾਨ ਕਰ ਦਿੱਤਾ ਹੈ। ਫ਼ਿਲਮ ਵਿੱਚ ਤਪਸੀ ਪਨੂੰ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਜਿਸ ਵਿੱਚ ਸ਼ੂਟਰ ਦਾਦੀ ਚੰਦ੍ਰੋ ਤੋਮਰ ਅਤੇ ਪ੍ਰਕਸ਼ੀ ਤੋਮਰ ਦਾ ਕਿਰਦਾਰ ਨਿਭਾ ਰਹੀਆਂ ਹਨ। ਬਾਗਪਤ ਦੇ ਦੋਵੇਂ ਨਿਸ਼ਾਨੇਬਾਜ਼ ਆਪਣੇ ਸ਼ੂਟਿੰਗ ਦੇ ਹੁਨਰ ਲਈ ਜਾਣੀਆਂ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਦੋਵਾਂ ਨੂੰ ਵੀ ਕਾਫ਼ੀ ਸਤਿਕਾਰ ਮਿਲਦਾ ਹੈ।

ਹੋਰ ਪੜ੍ਹੋ: ਕਬੀਰ ਸਿੰਘ ਤੋਂ ਬਾਅਦ ਬਣੇਗਾ ਅਰਜੁਨ ਰੈੱਡੀ ਦਾ ਇੱਕ ਹੋਰ ਰੀਮੇਕ

ਇਹ ਫ਼ਿਲਮ ਔਰਤਾਂ ਦੇ ਸਸ਼ਕਤੀਕਰਨ 'ਤੇ ਅਧਾਰਿਤ ਹੈ ਅਤੇ ਖੇਡਾਂ ਨੂੰ ਉਤਸ਼ਾਹਤ ਕਰਦੀ ਹੈ, ਇਸ ਲਈ ਫ਼ਿਲਮ ਨੂੰ ਪਹਿਲਾਂ ਹੀ ਰਾਜਸਥਾਨ ਵਿੱਚ ਟੈਕਸ ਤੋਂ ਛੋਟ ਮਿਲ ਗਈ ਹੈ। ਤੁਸ਼ਾਰ ਹੀਰਨੰਦਨੀ ਦੁਆਰਾ ਨਿਰਦੇਸ਼ਤ ਫ਼ਿਲਮ 'ਸਾਂਡ ਕੀ ਆਂਖ' ਇਸ ਸਾਲ ਦੀਵਾਲੀ ਦੇ ਮੌਕੇ 'ਤੇ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Intro:Body:

aa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.