ETV Bharat / sitara

'ਜੁਮਾਂਜੀ: ਦਾ ਨੈਕਸਟ ਲੈਵਲ' ਨੇ ਮਰਦਾਨੀ 2 ਨੂੰ ਪਛਾੜਿਆ

ਹਾਲੀਵੁੱਡ ਫ਼ਿਲਮ 'ਜੁਮਾਂਜੀ: ਦਾ ਨੈਕਸਟ ਲੈਵਲ' ਨੇ ਰਾਣੀ ਮੁਖ਼ਰਜੀ ਅਤੇ ਇਮਰਾਨ ਹਾਸ਼ਮੀ ਦੀਆਂ ਫ਼ਿਲਮਾਂ ਨੂੰ ਪਿੱਛੇ ਛੱਡਦੇ ਹੋਏ, ਪਹਿਲੇ ਦਿਨ ਬਾਕਸ ਆਫਸਿ ਉੱਤੇ ਚੰਗਾ ਪ੍ਰਦਰਸ਼ਨ ਕੀਤਾ।

jumanji: the next level
ਫ਼ੋਟੋ
author img

By

Published : Dec 14, 2019, 5:53 PM IST

ਨਵੀਂ ਦਿੱਲੀ: ਹਾਲੀਵੁੱਡ ਫ਼ਿਲਮ 'ਜੁਮਾਂਜੀ: ਦਾ ਨੈਕਸਟ ਲੈਵਲ' ਨੇ ਭਾਰਤੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਫ਼ਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਸਿ 'ਤੇ 5.05 ਕਰੋੜ ਦਾ ਕਾਰੋਬਾਰ ਕਰਦਿਆਂ ਰਾਣੀ ਮੁਖ਼ਰਜੀ ਦੀ ਫ਼ਿਲਮ 'ਮਰਦਾਨੀ 2' ਨੂੰ ਤੇ ਇਮਰਾਮ ਹਾਸ਼ਮੀ ਦੀ ਫ਼ਿਲਮ 'ਦ ਬਾਡੀ' ਨੂੰ ਪਿੱਛੇ ਛੱਡ ਦਿੱਤਾ ਹੈ।

ਹੋਰ ਪੜ੍ਹੋ: Exclusive Interview: 'ਮੁੰਨਾ ਬਦਨਾਮ' ਲਈ ਛੱਡਣੀ ਪਈ ਸੀ ਬਿਰਆਨੀ

ਦੱਸ ਦੇਈਏ ਕਿ 'ਮਰਦਾਨੀ 2' ਨੇ 3.8 ਕਰੋੜ ਤੇ 'ਦ ਬਾਡੀ' ਨੇ 0.50 ਕਰੋੜ ਦਾ ਕਾਰੋਬਾਰ ਕੀਤਾ ਹੈ। ਇਹ ਫ਼ਿਲਮ ਚਾਰ ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ, ਕਿ ਸ਼ਨੀਵਾਰ ਤੇ ਐਤਵਾਰ ਨੂੰ ਇਹ ਫ਼ਿਲਮ ਚੰਗਾ ਪ੍ਰਦਰਸ਼ਨ ਕਰੇਗੀ।

ਹੋਰ ਪੜ੍ਹੋ: ਟਾਈਗਰ ਨੇ ਆਪਣੀ ਪ੍ਰਸ਼ੰਸਕ ਨੂੰ ਜਲਦ ਮਿਲਣ ਦਾ ਕੀਤਾ ਵਾਅਦਾ

ਇਸ ਫ਼ਿਲਮ ਦਾ ਨਿਰਦੇਸ਼ਨ jake kasdan ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਵੇਨ ਜਾਨਸਨ ਤੇ ਉਨ੍ਹਾਂ ਨਾਲ ਜੇਕ ਬਲੈਕ, ਕੇਵਿਨ ਹਾਰਟ, ਕੈਰਨ ਗਿਲਨ ਅਤੇ ਬਾਲੀਵੁੱਡ ਅਦਾਕਾਰਾ ਦੇ ਪਤੀ ਨਿਕ ਜੋਨਸ ਵੀ ਨਜ਼ਰ ਆ ਰਹੇ ਹਨ।

Intro:Body:

State : punjab

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.