ETV Bharat / sitara

ਸ਼ਬਾਨਾ ਆਜ਼ਮੀ ਦੀ ਸਿਹਤ 'ਤੇ ਜਾਵੇਦ ਅਖ਼ਤਰ ਨੇ ਕੀਤਾ ਟਵੀਟ - ਜਾਵੇਦ ਅਖ਼ਤਰ

ਸ਼ਬਾਨਾ ਆਜ਼ਮੀ ਦੀ ਸਿਹਤ 'ਚ ਹੋਏ ਸੁਧਾਰ 'ਤੇ ਜਾਵੇਦ ਅਖ਼ਤਰ ਨੇ ਟਵੀਟ ਕੀਤਾ। ਜੋ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ।

Javed Akhtar Tweet on Shabana Azmi's Health
ਫ਼ੋੋਟੋ
author img

By

Published : Jan 23, 2020, 12:40 PM IST

ਮੁੰਬਈ: ਮੁੰਬਈ-ਪੁਣੇ ਐਕਸਪ੍ਰੈਸਵੇਅ ਦੇ ਖਾਲਾਪੁਰ ਟੋਲ ਪਲਾਜ਼ਾ 'ਤੇ ਸੜਕੀ ਹਾਦਸਾ ਵਾਪਰਿਆ ਸੀ ਜਿਸ 'ਚ ਸ਼ਬਾਨਾ ਆਜਮੀ ਦੀ ਕਾਰ ਦੀ ਟਰੱਕ ਨਾਲ ਟਕੱਰ ਹੋ ਗਈ ਸੀ ਜਿਸ ਦੌਰਾਨ ਅਦਾਕਾਰਾ ਸ਼ਬਾਨਾ ਆਜਮੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਪਰ ਹੁਣ ਉਨ੍ਹਾਂ ਦੀ ਸਿਹਤ 'ਚ ਕਾਫ਼ੀ ਜ਼ਿਆਦਾ ਸੁਧਾਰ ਹੋਇਆ ਹੈ। ਹਾਲ ਹੀ 'ਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਜਾਵੇਦ ਅਖ਼ਤਰ ਨੇ ਟਵੀਟ ਕੀਤਾ। ਜੋ ਕਿ ਸ਼ੋਸਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ।

ਜਾਵੇਦ ਅਖ਼ਤਰ ਨੇ ਟਵੀਟ ਕਰਦੇ ਲਿਖਿਆ ਕਿ “ਸਾਡਾ ਪਰਿਵਾਰ ਸ਼ਬਾਨਾ ਆਜ਼ਮੀ ਲਈ ਆਏ ਸਾਰੇ ਸੰਦੇਸ਼ਾਂ ਅਤੇ ਪ੍ਰਾਰਥਨਾਵਾਂ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਜਿਆਦਾ ਸੁਧਾਰ ਰਹੀ ਹੈ ਅਤੇ ਉਸ ਨੂੰ ਜਲਦ ਹੀ ਆਮ ਕਮਰੇ ਵਿੱਚ ਭੇਜ ਦਿੱਤਾ ਜਾਵੇਗਾ।"

  • Our family would like to thank all the friends and well wishers for their concern and messages for @AzmiShabana. This is to let everyone know that she is recovering well and most probably will be shifted to a normal room tomorrow.

    — Javed Akhtar (@Javedakhtarjadu) January 22, 2020 " class="align-text-top noRightClick twitterSection" data=" ">

ਇਹ ਵੀ ਪੜੋ: ਸਟ੍ਰੀਟ ਡਾਂਸਰ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ਮੌਕੇ ਕੀਤਾ ਇੱਲੀਗਲ ਵੈਪਨ ਗੀਤ 'ਤੇ ਡਾਂਸ

ਜਾਵੇਦ ਅਖ਼ਤਰ ਦੇ ਇਸ ਟਵੀਟ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਦੱਸ ਦੇਈਏ ਕਿ ਸ਼ਬਾਨਾ ਆਜ਼ਮੀ ਦੀ ਸਿਹਤ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ ਹੈ।

Intro:Body:

jawed tweeted 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.