ETV Bharat / sitara

ਜੈਲਲਿਤਾ ਦੀ ਕਹਾਣੀ :ਨਾਜ਼ੁਕ ਦਿਲ ਵਾਲੀ ਤੋਂ 'ਆਇਰਨ ਲੇਡੀ'ਬਣਨ ਤੱਕ ਦਾ ਸਫ਼ਰ - The Iron Lady Jayalalithaa

ਸਫਲਤਾ ਦੀ ਪੌੜੀ ਚੜਨਾ ਕਦੇ ਵੀ ਸੌਖਾ ਨਹੀਂ ਹੁੰਦਾ, ਅਤੇ ਜੈਲਲਿਤਾ ਦੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਹੀ ਸੀ। ਇੱਕ ਸਫਲ ਅਦਾਕਾਰਾ ਬਣਨ ਤੋਂ ਬਾਅਦ ਇੱਕ ਮਸ਼ਹੂਰ ਰਾਜਸੀ ਨੇਤਾ ਤੱਕ, ਜੈਲਲਿਤਾ ਨੇ ਵੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਵੇਖੇ। ਕਿਵੇਂ ਦੀ ਸੀ ਉਨ੍ਹਾਂ ਦੀ ਜ਼ਿੰਦਗੀ ਉਸ ਲਈ ਪੜ੍ਹੋ ਪੂਰੀ ਖ਼ਬਰ...

J. Jayalalithaa Biography,J. Jayalalithaa story
ਫ਼ੋਟੋ
author img

By

Published : Dec 3, 2019, 12:19 PM IST

ਮੁੰਬਈ: ਅਜਿਹਾ ਕਿਹਾ ਜਾਂਦਾ ਹੈ ਕਿ ਹਰ ਚਮਕਦੀ ਅੱਖਾਂ 'ਚ ਬਲਿਦਾਨ ਅਤੇ ਲਗਨ ਦੀਆਂ ਹਜ਼ਾਰਾਂ ਕਹਾਣੀਆਂ ਲੁੱਕੀਆਂ ਹੁੰਦੀਆਂ ਹਨ। ਹਰ ਇੱਕ ਦੇ ਸਾਹਮਣੇ ਪੂਰੇ ਆਤਮਵਿਸ਼ਵਾਸ਼ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਜੈਲਲਿਤਾ ਦਾ ਕਰੀਅਰ ਇਸ ਤਰ੍ਹਾਂ ਦਾ ਸੀ ਕਿ ਉਸ ਕਰੀਅਰ ਦਾ ਸੁਪਨਾ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਨੇ ਨਾਂ ਵੇਖਿਆ ਹੋਵੇ।

ਹੋਰ ਪੜ੍ਹੋ:ਮੈਂ ਕਿਹੜਾ ਕਤਲ ਕਰ ਦਿੱਤਾ:ਕਰਨ ਔਜਲਾ

ਤਜ਼ੁਰਬੇ ਅਤੇ ਹਾਲਾਤ ਕਿਸੇ ਦੀ ਵੀ ਜ਼ਿੰਦਗੀ ਨੂੰ ਬਦਲ ਦਿੰਦੇ ਹਨ ਇਸ ਗੱਲ ਦਾ ਸਬੂਤ ਮਸ਼ਹੂਰ ਸਿਆਸਤਦਾਨ ਜੈਲਲਿਤਾ ਦੀ ਕਹਾਣੀ ਹੈ। ਉਨ੍ਹਾਂ ਦੀ ਜ਼ਿੰਦਗੀ ਇੱਕ ਮਿਸਾਲ ਹੈ ਦੁਨੀਆ ਅੱਗੇ ਜੋ ਹਰ ਇੱਕ ਨੂੰ ਪ੍ਰੇਰਣਾ ਦਿੰਦੀ ਹੈ। ਆਪਣੇ ਸਮੇਂ ਦੀ ਬਲਾਕਬਸਟਰ ਅਦਾਕਾਰਾ ਹੋਣ ਤੋਂ ਇਲਾਵਾ ਉਹ ਤਾਮਿਲਨਾਡੂ ਦੀ ਮੁੱਖ ਮੰਤਰੀ ਵੀ ਰਹੀ। ਅਦਾਕਾਰਾ ਹੋਣ ਦੇ ਨਾਲ-ਨਾਲ ਉਸ ਦੇ ਸਿਆਸਤ ਵੀ ਚੰਗੇ ਢੰਗ ਦੇ ਨਾਲ ਸੰਭਾਲੀ।

Pm modi and J. Jayalalithaa
ਫ਼ੋਟੋ

ਇਕ ਸਾਫ਼ ਦਿਲ ਦੀ ਔਰਤ, ਜਿਸ ਨੇ ਇਕ ਵਾਰ ਇਸ ਬੇਰਹਿਮੀ ਦੁਨੀਆਂ ਤੋਂ ਤੰਗ ਆ ਕੇ ਆਪਣੇ ਆਪ ਨੂੰ ਮਾਰਨ ਦਾ ਫ਼ੈਸਲਾ ਕੀਤਾ ਸੀ, ਉਹ ਤਾਮਿਲਨਾਡੂ ਦੀ ਸਭ ਤੋਂ ਪ੍ਰਭਾਵਸ਼ਾਲੀ ਮੁੱਖ ਮੰਤਰੀ ਬਣ ਗਈ। ਉਸ ਸਮੇਂ, ਮੁੱਖ ਮੰਤਰੀ ਕਰੁਣਾਨਿਧੀ ਦੇ ਕਹਿਣ 'ਤੇ, ਉਹ ਵਿਧਾਨ ਸਭਾ' ਚ ਸਪੀਕਰ 'ਤੇ ਸੱਤਾਧਾਰੀ ਪਾਰਟੀ ਦੇ ਹਮਲੇ ਦੇ ਬਾਵਜੂਦ ਦ੍ਰਿੜ ਰਹੀ ਅਤੇ ਜ਼ਿੱਦੀ ਮੁਸਕੁਰਾਹਟ ਨਾਲ ਮੀਡੀਆ ਦਾ ਸਾਹਮਣਾ ਵੀ ਕਰਦੀ ਰਹੀ।

J. Jayalalithaa Life journey
ਫ਼ੋਟੋ

ਸਮਾਂ ਬਿਤੀਆ ਅਤੇ ਉਸ ਸਮੇਂ ਨੇ ਜੈਲਲਿਤਾ ਨੂੰ ਹੋਰ ਵਧੀਆ ਬਣਾਇਆ,ਕਦੀ ਨਾ ਪਿੱਛੇ ਹੱਟਣ ਵਾਲੀ ਜੈਲਲਿਤਾ ਜੋ ਘਰ ਜਾ ਸੁਕ ਚੁੱਕੇ ਸੀ। ਇੱਕ ਸਿਆਸਤਦਾਨ ਦੇ ਰੂਪ ਵਿੱਚ ਅਦਾਕਾਰਾ ਨੇ 14 ਸਾਲ ਤੱਕ ਤਾਮਿਲਨਾਡੂ ਵਿੱਚ ਕਮਾਲ ਦੀ ਸਰਕਾਰ ਚਲਾਈ। ਇਹ ਸ਼ਾਸਨ ਦੀ ਸਿਆਸਤ ਵਿੱਚ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ।

J. Jayalalithaa Life journey
ਫ਼ੋਟੋ

ਜੈਲਲਿਤਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ, ਇੰਨ੍ਹਾਂ ਦੋਸ਼ਾਂ 'ਤੇ ਆਮ ਲੋਕਾਂ ਨੇ ਅੰਦੋਲਨ ਕੀਤਾ। 68 ਸਾਲਾ ਅਦਾਕਾਰਾ ਦੀ ਮੌਤ ਨੇ ਲੋਕਾਂ ਨੂੰ ਸਦਮੇ ਵਿੱਚ ਪਾ ਦਿੱਤਾ। ਉਨ੍ਹਾਂ ਦੇ ਘਰ ਵੱਲ ਵੱਧ ਰਹੇ ਲੋਕਾਂ ਦੀ ਭੀੜ ਨੂੰ ਰੋਕਣ ਦੇ ਲਈ ਹਜ਼ਾਰਾਂ ਪੁਲਿਸ ਅਫ਼ਸਰ ਤੈਨਾਤ ਕੀਤੇ ਗਏ ਸਨ। ਲੋਕ ਰੋਏ, ਕਈਆਂ ਦੇ ਤਾਂ ਹੰਝੂ ਵੀ ਸੁੱਕ ਗਏ ਅਤੇ ਕਈ ਜੈਲਲਿਤਾ ਦੀ ਮੌਤ ਕਾਰਨ ਰੌਂਦੇ ਹੀ ਰਹੇ।

J. Jayalalithaa Biography
ਫ਼ੋਟੋ

ਇਹ ਜਾਦੂ ਸੀ ਉਸ ਅਮਰ ਆਤਮਾ ਦਾ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਮਸ਼ਹੂਰ ਸਿਆਸਤਦਾਨ ਹੋਣ ਤੋਂ ਇਲਾਵਾ ਉਨ੍ਹਾਂ ਬਤੌਰ ਅਦਾਕਾਰ ਵੀ ਆਪਣੀ ਖ਼ੂਬਸੂਰਤ ਅਤੇ ਸ਼ਾਨਦਾਰ ਪੇਸ਼ਕਾਰੀ ਦੇ ਨਾਲ ਅਦਾਕਾਰੀ ਦੇ ਮਿਆਰ ਊਚਾ ਕਰ ਦਿੱਤਾ ਸੀ। ਬਚਪਨ ਵਿੱਚ ਜੈਲਲਿਤਾ ਬਹੁਤ ਸ਼ਰਮੀਲੀ ਹੋਇਆ ਕਰਦੀ ਸੀ। ਉਹ ਅਨਜਾਨ ਬੰਦੇ ਨਾਲ ਗੱਲ ਕਰਨ ਤੋਂ ਵੀ ਡਰਦੀ ਸੀ।

J. Jayalalithaa death
ਫ਼ੋਟੋ

6-10 ਸਾਲ ਦੀ ਉਮਰ ਵਿੱਚ ਜੈਲਲਿਤਾ ਆਪਣੇ ਨਾਨਾ-ਨਾਨੀ ਨਾਲ ਰਹਿਣ ਲੱਗ ਪਈ ਸੀ, ਕਿਉਂਕਿ ਉਸਦੀ ਮਾਂ ਇੱਕ ਅਦਾਕਾਰਾ ਸੀ ਅਤੇ ਉਨ੍ਹਾਂ ਕੋਲ ਸਮਾਂ ਨਹੀਂ ਸੀ ਹੁੰਦਾ। ਇੱਕ ਇੰਟਰਵਿਊ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਕੋਲ ਜਦੋਂ ਵੀ ਸਮਾਂ ਹੁੰਦਾ ਸੀ ਤਾਂ ਉਹ ਉਸਨੂੰ ਮਿਲਣ ਲਈ ਬੈਂਗਲੁਰੂ ਆਉਂਦੀ ਸੀ।

J. Jayalalithaa Actress
ਫ਼ੋਟੋ

ਬਚਪਨ ਦੀਆਂ ਗੱਲਾਂ ਨੂੰ ਯਾਦ ਕਰਦਿਆਂ ਜੈਲਲਿਤਾ ਆਖਦੀ ਸੀ ਕਿ ਉਹ ਆਪਣੀ ਮਾਂ ਦੀ ਸਾੜੀ ਦਾ ਪੱਲੂ ਪੱਕਾ ਫੜ ਕੇ ਸੌਂਦੀ ਸੀ। ਇਸ ਕਾਰਨ ਕਰਕੇ ਉਨ੍ਹਾਂ ਦੀ ਮਾਂ ਸਾੜੀ ਨੂੰ ਉਸ ਤੋਂ ਛੁਡਾ ਲੈਂਦੀ ਸੀ ਅਤੇ ਮਾਸੀ ਦੀ ਸਾੜ੍ਹੀ ਦਾ ਪੱਲੂ ਆਸ ਪਾਸ ਲਪੇਟ ਦਿੰਦੀ ਸੀ।

ਜੈਲਲਿਤਾ ਨੂੰ ਆਇਰਨ ਲੇਡੀ ਕਿਹਾ ਜਾਂਦਾ ਹੈ, ਉਨ੍ਹਾਂ ਦੇ ਜੀਵਨ 'ਤੇ ਅਧਾਰਿਤ ਇੱਕ ਬਾਇਓਗ੍ਰਾਫ਼ੀ ਫ਼ਿਲਮ 'ਥਲਾਇਵੀ' ਬਣ ਰਹੀ ਹੈ। ਅਦਾਕਾਰਾ ਕੰਗਨਾ ਰਣੌਤ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। ਇਹ ਫ਼ਿਲਮ 20 ਫ਼ਰਵਰੀ,2020 ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣਨ ਜਾ ਰਹੀ ਹੈ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.