ETV Bharat / sitara

ਕੀ ਸਿਆਸਤ 'ਚ ਆਉਣ ਤੋਂ ਬਾਅਦ ਵਿਰੋਧੀ ਹੋ ਜਾਣਗੇ ਸੰਨੀ ਅਤੇ ਉਰਮਿਲਾ ?

ਬੀਜੇਪੀ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਉਮੀਦਵਾਰ ਉਰਮਿਲਾ ਇਕੱਠੇ ਕਈ ਫ਼ਿਲਮਾਂ ਕਰ ਚੁੱਕੇ ਹਨ। ਵੇਖਣਾ ਹੁਣ ਇਹ ਹੋਵੇਗਾ ਇਹ ਦੋਵੇਂ ਸਿਆਸਤ 'ਚ ਆਉਣ ਤੋਂ ਬਾਅਦ ਵਿਰੋਧੀ ਹੋ ਜਾਣਗੇ ਜਾਂ ਨਹੀਂ।

ਡਿਜ਼ਾਇਨ ਫ਼ੋਟੋ
author img

By

Published : Apr 30, 2019, 7:44 PM IST

ਚੰਡੀਗੜ੍ਹ: ਸਿਆਸਤ ਵਿੱਚ ਸਿਤਾਰਿਆਂ ਦਾ ਆਉਣਾ ਇਕ ਆਮ ਗੱਲ ਹੋ ਗਈ ਹੈ। ਬਾਲੀਵੁੱਡ 'ਚ ਫ਼ਿਲਮਾਂ ਦਾ ਧੰਧਾ ਠੰਡਾ ਪੈਣ ਤੋਂ ਬਾਅਦ ਜ਼ਿਆਦਾਤਰ ਕਲਾਕਾਰ ਸਿਆਸਤ ਦਾ ਹੀ ਰੁੱਖ ਕਰਦੇ ਹਨ। ਇਸ ਦੀ ਤਾਜ਼ਾ ਉਂ ਰਮੀਲਾ ਅਤੇ ਸੰਨੀ ਦਿਓਲ ਹਨ।

ਉਰਮੀਲਾ ਅਤੇ ਸੰਨੀ ਦਿਓਲ 90 ਦੇ ਦਸ਼ਕ ਦੇ ਉਹ ਸਿਤਾਰੇ ਹਨ ਜਿੰਨ੍ਹਾਂ ਇੱਕਠਿਆਂ ਫ਼ਿਲਮਾਂ ਕਰਕੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਪਰ ਹੁਣ ਇਹ ਵਿਰੋਧੀ ਹੋ ਚੁੱਕੇ ਹਨ। ਰਾਜਨੀਤੀ ਦੀਆਂ ਦੋਹਾਂ ਪਾਰਟੀਆਂ ਦੇ ਇਹ ਹਿੱਸੇ ਬਣ ਗਏ ਹਨ। ਉਰਮੀਲਾ ਕਾਂਗਰਸ ਦੀ ਉਮੀਦਵਾਰ ਹੈ ਅਤੇ ਸੰਨੀ ਦਿਓਲ ਭਾਜਪਾ ਵਲੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਦੱਸਣਯੋਗ ਹੈ ਕਿ ਸੰਨੀ ਨੇ ਆਪਣਾ ਨਿਰਦੇਸ਼ਨ ਡੈਬਯੂ 'ਦਿਲਲਗੀ' ਫ਼ਿਲਮ ਤੋਂ ਕੀਤਾ ਸੀ। ਇਸ ਫ਼ਿਲਮ 'ਚ ਉਰਮੀਲਾ ਤੋਂ ਇਲਾਵਾ ਬੌਬੀ ਦਿਓਲ ਵੀ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। 'ਦਿਲਲਗੀ' ਫ਼ਿਲਮ ਤੋਂ ਇਲਾਵਾ ਸੰਨੀ ਅਤੇ ਉਰਮੀਲਾ ਨੇ 'ਡਕੈਤ' ਅਤੇ 'ਨਰਸਿਮਾ' ਫ਼ਿਲਮ 'ਚ ਵੀ ਇੱਕਠੇ ਕੰਮ ਕੀਤਾ ਹੋਇਆ ਹੈ।

ਵਕਤ ਦਾ ਦੌਰ ਹੁਣ ਇਹ ਹੈ ਦੋਵੇਂ ਬਾਲੀਵੁੱਡ ਪਾਰੀ ਖੇਡਨ ਤੋਂ ਬਾਅਦ ਇੱਕਠੇ ਸਿਆਸੀ ਪਾਰੀ ਵੀ ਖੇਡ ਰਹੇ ਹਨ। ਦੇਖਣਾ ਇਹ ਹੋਵੇਗਾ ਇੱਕਠੇ ਕੰਮ ਕਰਨ ਵਾਲੇ ਜਦੋਂ ਦੋ ਵਿਰੋਧੀ ਪਾਰਟੀਆਂ ਦਾ ਹਿੱਸਾ ਹੋਣਗੇ ਤਾਂ ਕੀ ਸਿਆਸਤ 'ਚ ਇਕ ਦੂਜੇ ਦੇ ਖ਼ਿਲਾਫ਼ ਬੋਲਣਗੇ ਜਾਂ ਨਹੀਂ ?

Intro:Body:

Urmila

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.