ਮੁੰਬਈ: ਫ਼ਿਲਮ ਥੱਪੜ ਦੇ ਨਿਰਦੇਸ਼ਕ ਅਨੁਭਵ ਸਿਨਹਾ ਨੇ ਹਾਲ ਹੀ ਵਿੱਚ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਹਾਣਿਆਂ ਤੇ ਤਜ਼ਰਬਿਆਂ ਉੱਤੇ ਅਧਾਰਤ ਐਂਥੋਲੋਜੀ ਫ਼ਿਲਮ ਹੋਵੇਗੀ।
ਇਸ ਫ਼ਿਲਮ ਦਾ ਨਿਰਮਾਣ ਬਨਾਰਸ ਮੀਡੀਆ ਵਰਕਰਸ ਦੇ ਤਹਿਤ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਐਂਥੋਲੋਜੀ ਫ਼ਿਲਮ ਦੇ ਲਈ ਅਨੁਭਵ ਸਿਨਹਾ ਨੇ ਹੰਸਾਲ ਮਹਿਤਾ, ਸੁਧੀਰ ਮਿਸ਼ਰਾ, ਕੇਤਨ ਮਹਿਤਾ ਅਤੇ ਸੁਭਾਸ਼ ਕਪੂਰ ਵਰਗੇ ਚਾਰ ਫ਼ਿਲਮੀ ਨਿਰਮਾਤਾਵਾਂ ਨਾਲ ਹੱਥ ਮਿਲਾਇਆ ਹੈ।
-
IT'S OFFICIAL... After #Thappad, Anubhav Sinha to produce an anthology film [not titled yet]... Based on stories and experiences from #CoronaVirus pandemic... #AnubhavSinha, #SudhirMishra, #HansalMehta, #KetanMehta and #SubhashKapoor will direct a story in this anthology film. pic.twitter.com/8g3FVTwPkv
— taran adarsh (@taran_adarsh) July 26, 2020 " class="align-text-top noRightClick twitterSection" data="
">IT'S OFFICIAL... After #Thappad, Anubhav Sinha to produce an anthology film [not titled yet]... Based on stories and experiences from #CoronaVirus pandemic... #AnubhavSinha, #SudhirMishra, #HansalMehta, #KetanMehta and #SubhashKapoor will direct a story in this anthology film. pic.twitter.com/8g3FVTwPkv
— taran adarsh (@taran_adarsh) July 26, 2020IT'S OFFICIAL... After #Thappad, Anubhav Sinha to produce an anthology film [not titled yet]... Based on stories and experiences from #CoronaVirus pandemic... #AnubhavSinha, #SudhirMishra, #HansalMehta, #KetanMehta and #SubhashKapoor will direct a story in this anthology film. pic.twitter.com/8g3FVTwPkv
— taran adarsh (@taran_adarsh) July 26, 2020
ਇਸ ਦੀ ਜਾਣਕਾਰੀ ਵਪਾਰ ਵਿਸ਼ਲੇਸ਼ਕ ਅਤੇ ਫ਼ਿਲਮ ਆਲੋਚਕ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ।
ਅਨੁਭਵ ਸਿਨਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾਉਂਦੇ ਹੋਏ ਤਰਨ ਆਦਰਸ਼ ਦੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ।
ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਕਿਹਾ ਕਿ ਇਸ ਫਿਲਮ ਲਈ ਅਜੇ ਤੱਕ ਕੋਈ ਟਾਈਟਲ ਫਾਈਨਲ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ:'ਦਿਲ ਬੇਚਾਰਾ' ਦੇਖ ਕੇ ਭਾਵੁਕ ਹੋਏ ਰਾਜਕੁਮਾਰ ਰਾਓ ਅਤੇ ਕ੍ਰਿਤੀ ਸੈਨਨ