ETV Bharat / sitara

ਫਰਹਾਨ ਅਖ਼ਤਰ ਨੇ ਨਾਗਰਿਕਤਾ ਸੋਧ ਐਕਟ ਉੱਤੇ ਟ੍ਰੋਲਰ ਨੂੰ ਦਿੱਤਾ ਕਰਾਰਾ ਜਵਾਬ - ਫਰਹਾਨ ਅਖ਼ਤਰ ਦਾ ਟ੍ਰੋਲਰ ਨੂੰ ਕਰਾਰਾ ਜਵਾਬ

ਫਰਹਾਨ ਅਖ਼ਤਰ ਨੂੰ ਇੰਟਰਨੈੱਟ ਉੱਤੇ ਇੱਕ ਯੂਜ਼ਰ ਨੇ ਟ੍ਰੋਲ ਕਰਦੇ ਹੋਏ ਮੁਸਲਿਮਾਂ ਨੂੰ ਨਾਗਰਿਕਤਾ ਸੋਧ ਐਕਟ ਦੇ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦੇਸ਼ ਦੀ ਜਾਇਦਾਦ ਨੂੰ ਬਰਬਾਦ ਕਰਨ ਤੋਂ ਰੋਕਣ ਲਈ ਕਿਹਾ, ਜਿਸ ਦੇ ਜਵਾਬ ਵਿੱਚ ਫਰਹਾਨ ਨੇ ਉਸ ਨੂੰ ਕੱਟੜ ਨੰਬਰ 1 ਕਿਹਾ।

farhan akhtar
ਫ਼ੋਟੋ
author img

By

Published : Dec 15, 2019, 8:15 PM IST

ਮੁੰਬਈ: ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਕਈ ਥਾਵਾਂ 'ਤੇ ਹਿੰਸਾ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪ੍ਰਦਰਸ਼ ਕਰ ਰਹੇ ਜਾਮੀਆ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹੈ। ਇਸ 'ਤੇ ਬਾਲੀਵੁੱਡ ਅਦਾਕਾਰ ਫ਼ਰਹਾਨ ਅਖ਼ਤਰ ਨੂੰ ਇੱਕ ਯੂਜ਼ਰ ਨੇ ਟਵੀਟ ਕਰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ ਵਿੱਚ ਫ਼ਰਹਾਨ ਖ਼ੁਦ ਹੀ ਉਸ ਯੂਜ਼ਰ ਨੂੰ ਹੀ ਟ੍ਰੋਲ ਕਰ ਦਿੱਤਾ।

ਹੋਰ ਪੜ੍ਹੋ: ਫ਼ਿਲਮ 'ਛਪਾਕ' ਤੋਂ ਇੱਕ ਹਫ਼ਤਾ ਪਹਿਲਾਂ ਰੀਲੀਜ਼ ਹੋ ਰਹੀ ਹੈ ਫ਼ਿਲਮ 'ਐਸਿਡ'

ਫਰਹਾਨ ਉੱਤੇ ਤੰਜ ਕੱਸਦੇ ਹੋਏ ਯੂਜ਼ਰ ਨੇ ਲਿਖਿਆ, "ਤੁਸੀ ਲੋਕ ਆਪਣੀ ਕੌਮ ਤੱਕ ਪਹੁੰਚੋਂ, ਤੇ ਕਹੋ ਕੀ ਮੇਰੇ ਦੇਸ਼ ਦੀ ਜਾਇਦਾਦ ਨੂੰ ਬਰਬਾਦ ਨਾ ਕਰੇ। ਜਦ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਰਫ਼ਤਾਰ ਕੀਤਾ ਜਾਵੇਗਾ ਤੇ ਕੁੱਟਿਆ ਜਾਵੇਗਾ, ਫੇਰ ਰੋਣਾ ਨਹੀਂ।" ਇਸ ਟਵੀਟ ਵਿੱਚ ਯੂਜ਼ਰ ਨੇ ਫਰਹਾਨ ਸਮੇਤ ਜਾਵੇਦ ਅਖ਼ਤਰ ਤੇ ਸ਼ਬਾਨਾ ਆਜ਼ਮੀ ਨੂੰ ਟੈਗ ਕੀਤਾ।

ਇਸ ਦੇ ਜਵਾਬ ਵਿੱਚ ਫਰਹਾਨ ਨੇ ਲਿਖਿਆ, "ਡੈਵਿਡ ਧਵਨ ਨੂੰ ਬੇਨਤੀ ਕਰਾਗਾਂ ਕਿ ਤੁਹਾਨੂੰ 'ਬਿਗਾਟ ਨੰਬਰ 1' ਵਿੱਚ ਕਾਸਟ ਕਰਨ, ਤੁਸੀਂ ਇਸ ਕਿਰਦਾਰ ਲਈ ਬਿਲਕੁਲ ਸਹੀਂ ਹੋ।" ਦੱਸ ਦੇਈਏ ਕਿ ਬਿਗਾਟ ਦਾ ਅਰਥ ਕੱਟੜ ਹੁੰਦਾ ਹੈ। ਹਾਲਾਂਕਿ ਫਰਹਾਨ ਇਸ ਟਵੀਟ ਤੋਂ ਬਾਅਦ ਖ਼ੁਦ ਟ੍ਰੋਲ ਹੋ ਰਹੇ ਹਨ।

ਹੋਰ ਪੜ੍ਹੋ: Good Newwz: ਦਿਲਜੀਤ ਨੇ ਇੱਕ ਇੰਟਰਵਿਉ ਦੌਰਾਨ ਦੱਸੀਆਂ ਕਈ ਦਿਲਚਸਪ ਗੱਲਾਂ

Intro:Body:

arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.