ਹੈਦਰਾਬਾਦ:ਛੋਟੇ ਪਰਦੇ 'ਤੇ ਕਈ ਪ੍ਰੋਗਰਾਮਾਂ ਦੀ ਮੇਜਬਾਣੀ ਕਰਨ ਤੋਂ ਇਲਾਵਾ 'ਦਿੱਲੀ-6' ਅਤੇ 'ਆਇਸ਼ਾ' ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੇ ਸਾਇਰਸ ਸਾਹੁਕਾਰ ਦਾ ਕਹਿਣਾ ਹੈ ਕਿ ਉਹ ਇੱਕ ਹੋਸਟ ਨਾਲੋਂ ਚੰਗੇ ਅਦਾਕਾਰ ਹਨ।
ਸਾਇਰਸ ਨੇ ਆਈਏਐਨਐਸ ਨੂੰ ਦੱਸਿਆ ,'ਬੇਸ਼ਕ ਮੈਂ ਕਈ ਪ੍ਰੋਗਰਾਮਾਂ ਦੀ ਮੇਜਬਾਨੀ ਕਰ ਲਈ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਂ ਹੋਸਟ ਨਾਲੋਂ ਜ਼ਿਆਦਾ ਚੰਗਾ ਇਕ ਅਦਾਕਾਰ ਹਾਂ।'
ਉਨ੍ਹਾਂ ਨੇ ਕਿਹਾ ,'ਮੈਂ ਅਸਲ 'ਚ ਕਈ ਅਜਿਹੀਆਂ ਚੀਜ਼ਾਂ ਕਰਦਾ ਹਾਂ ਜਿੱਥੇ ਮੇਰੇ ਲਈ ਬਤੌਰ ਅਦਾਕਾਰ ਬਹੁਤ ਕੁਝ ਕਰਨ ਲਈ ਹੋਵੇ ਅਤੇ ਕਲਾਕਾਰ ਦੇ ਰੂਪ 'ਚ ਜੋ ਅਜੇ ਤੱਕ ਉਭਰ ਕੇ ਸਾਹਮਣੇ ਨਾ ਆਇਆ ਹੋਵੇ ਤੇ ਉਸ ਕਿਰਦਾਰ ਨੂੰ ਮੇਰੇ ਤੋਂ ਸਿਵਾ ਹੋਰ ਕੋਈ ਨਾ ਕਰੇ।ਮੈਂ ਪ੍ਰੋਗਰਾਮਾਂ ਦੀ ਮੇਜਬਾਨੀ 'ਚ ਇੰਨ੍ਹਾਂ ਮਸਰੂਫ਼ ਰਹਿੰਦਾ ਹਾਂ ਜਿਸ ਦੇ ਚਲਦੇ ਮੈਂ ਅਦਾਕਾਰੀ 'ਚ ਇਹ ਚੀਜ਼ ਸੰਭਵ ਨਹੀਂ ਕਰ ਪਾਉਂਦਾ ਪਰ ਹੁਣ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਅਦਾਕਾਰੀ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ।'
ਜ਼ਿਕਰਯੋਗ ਹੈ ਕਿ ਸਾਇਰਸ ਇੰਨੀ ਦਿਨੀਂ 'ਐਂਟੀ-ਸੋਸ਼ਲ ਨੈਟਵਰਕ' 'ਚ ਨਜ਼ਰ ਆ ਰਹੇ ਹਨ ਜੋ ਹਰ ਸ਼ੁੱਕਰਵਾਰ ਐਮਟੀਵੀ 'ਤੇ ਪ੍ਰਸਾਰਿਤ ਹੁੰਦਾ ਹੈ।
ਹੋਸਟ ਨਾਲੋਂ ਜ਼ਿਆਦਾ ਇਕ ਚੰਗਾ ਅਦਾਕਾਰ ਹਾਂ-ਸਾਇਰਸ ਸਾਹੁਕਾਰ - aisha
ਮਸ਼ਹੂਰ ਟੀਵੀ ਹੋਸਟ ਸਾਇਰਸ ਸਾਹੁਕਾਰ ਮੰਨਦੇ ਹਨ ਕਿ ਉਹ ਹੋਸਟ ਨਾਲੋਂ ਜ਼ਿਆਦਾ ਇਕ ਚੰਗੇ ਅਦਾਕਾਰ ਹਨ। ਉਨ੍ਹਾਂ ਦੀ ਇੱਛਾ ਹੈ ਕਿ ਉਹ ਕੋਈ ਅਜਿਹਾ ਕਿਰਦਾਰ ਨਿਭਾਉਣ ਜੋ ਹੋਰ ਕੋਈ ਨਾ ਨਿਭਾ ਸਕੇ।
![ਹੋਸਟ ਨਾਲੋਂ ਜ਼ਿਆਦਾ ਇਕ ਚੰਗਾ ਅਦਾਕਾਰ ਹਾਂ-ਸਾਇਰਸ ਸਾਹੁਕਾਰ](https://etvbharatimages.akamaized.net/etvbharat/images/768-512-2722848-thumbnail-3x2-cyrus.jpg?imwidth=3840)
ਹੈਦਰਾਬਾਦ:ਛੋਟੇ ਪਰਦੇ 'ਤੇ ਕਈ ਪ੍ਰੋਗਰਾਮਾਂ ਦੀ ਮੇਜਬਾਣੀ ਕਰਨ ਤੋਂ ਇਲਾਵਾ 'ਦਿੱਲੀ-6' ਅਤੇ 'ਆਇਸ਼ਾ' ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੇ ਸਾਇਰਸ ਸਾਹੁਕਾਰ ਦਾ ਕਹਿਣਾ ਹੈ ਕਿ ਉਹ ਇੱਕ ਹੋਸਟ ਨਾਲੋਂ ਚੰਗੇ ਅਦਾਕਾਰ ਹਨ।
ਸਾਇਰਸ ਨੇ ਆਈਏਐਨਐਸ ਨੂੰ ਦੱਸਿਆ ,'ਬੇਸ਼ਕ ਮੈਂ ਕਈ ਪ੍ਰੋਗਰਾਮਾਂ ਦੀ ਮੇਜਬਾਨੀ ਕਰ ਲਈ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਂ ਹੋਸਟ ਨਾਲੋਂ ਜ਼ਿਆਦਾ ਚੰਗਾ ਇਕ ਅਦਾਕਾਰ ਹਾਂ।'
ਉਨ੍ਹਾਂ ਨੇ ਕਿਹਾ ,'ਮੈਂ ਅਸਲ 'ਚ ਕਈ ਅਜਿਹੀਆਂ ਚੀਜ਼ਾਂ ਕਰਦਾ ਹਾਂ ਜਿੱਥੇ ਮੇਰੇ ਲਈ ਬਤੌਰ ਅਦਾਕਾਰ ਬਹੁਤ ਕੁਝ ਕਰਨ ਲਈ ਹੋਵੇ ਅਤੇ ਕਲਾਕਾਰ ਦੇ ਰੂਪ 'ਚ ਜੋ ਅਜੇ ਤੱਕ ਉਭਰ ਕੇ ਸਾਹਮਣੇ ਨਾ ਆਇਆ ਹੋਵੇ ਤੇ ਉਸ ਕਿਰਦਾਰ ਨੂੰ ਮੇਰੇ ਤੋਂ ਸਿਵਾ ਹੋਰ ਕੋਈ ਨਾ ਕਰੇ।ਮੈਂ ਪ੍ਰੋਗਰਾਮਾਂ ਦੀ ਮੇਜਬਾਨੀ 'ਚ ਇੰਨ੍ਹਾਂ ਮਸਰੂਫ਼ ਰਹਿੰਦਾ ਹਾਂ ਜਿਸ ਦੇ ਚਲਦੇ ਮੈਂ ਅਦਾਕਾਰੀ 'ਚ ਇਹ ਚੀਜ਼ ਸੰਭਵ ਨਹੀਂ ਕਰ ਪਾਉਂਦਾ ਪਰ ਹੁਣ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਅਦਾਕਾਰੀ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ।'
ਜ਼ਿਕਰਯੋਗ ਹੈ ਕਿ ਸਾਇਰਸ ਇੰਨੀ ਦਿਨੀਂ 'ਐਂਟੀ-ਸੋਸ਼ਲ ਨੈਟਵਰਕ' 'ਚ ਨਜ਼ਰ ਆ ਰਹੇ ਹਨ ਜੋ ਹਰ ਸ਼ੁੱਕਰਵਾਰ ਐਮਟੀਵੀ 'ਤੇ ਪ੍ਰਸਾਰਿਤ ਹੁੰਦਾ ਹੈ।
cyrus
Conclusion: