ETV Bharat / sitara

ਪੋਤਰੀ ਦੀਆਂ ਆਦਤਾਂ ਨੂੰ ਖੂਬ ਪਸੰਦ ਕਰਦੇ ਹਨ ਬਿਗ-ਬੀ

ਅਮਿਤਾਬ ਬੱਚਨ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਪੋਤਰੀ ਉਨ੍ਹਾਂ ਦੇ ਸਮਾਨ ਨਾਲ ਖੇਡਦੀ ਹੈ ਤਾਂ ਉਸ ਵੇਲੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ।

ਸੋਸ਼ਲ ਮੀਡੀਆ
author img

By

Published : Apr 6, 2019, 9:54 PM IST

ਮੁੰਬਈ: ਬਾਲੀਵੁੱਡ ਦੇ ਮਹਾਂਨਾਇਕ ਬਿਗ-ਬੀ ਨੇ 'ਸਟੋਰੀ ਨਾਇਟ 2' ਦੇ ਸੀਜ਼ਨ ਫਿਨਾਲੇ ਦੇ ਐਪੀਸੋਡ 'ਚ ਆਪਣੀ ਘਰ ਦੀ ਨਵੀਂ ਪੀੜ੍ਹੀ ਦੀ ਗੱਲਬਾਤ ਕੀਤੀ ਹੈ।
ਉਨ੍ਹਾਂ ਕਿਹਾ ,"ਮੈਂ ਸਭ ਨੂੰ ਬਹੁਤ ਪਿਆਰ ਕਰਦਾ ਹਾਂ, ਜਦੋਂ ਮੈਂ ਆਪਣੇ ਘਰ ਦੇ ਬੱਚਿਆਂ ਨੂੰ ਲਾਡ-ਪਿਆਰ ਕਰਦਾ ਹਾਂ ਥੋੜਾ ਵਿਗਾੜਣਾ ਚਾਹੁੰਦਾ ਹਾਂ ਪਰ ਇਸ ਗੱਲ ਦਾ ਵੀ ਧਿਆਨ ਰੱਖਦਾ ਹਾਂ ਕਿ ਉਨ੍ਹਾਂ ਦੇ ਮਾਤਾ-ਪਿਤਾ ਮੇਰਾ ਵਿਰੋਧ ਨਾ ਕਰਨ।"
ਅਰਾਧਿਆ ਦੀਆਂ ਆਦਤਾਂ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਉਹ ਮੇਰੇ ਡੇਸਕ 'ਤੇ ਆਉਂਦੀ ਹੈ ਨੁਕਸਾਨ ਕਰਦੀ ਹੈ, ਰੱਖੇ ਪੈੱਨਾਂ ਦਾ ਇਸਤੇਮਾਲ ਕਰਦੀ ਹੈ। ਮੇਰੇ ਲਾਪਟਾਪ ਦੇ ਨਾਲ ਖੇਡਦੀ ਹੈ। ਮੈਨੂੰ ਉਸ ਦੀਆਂ ਇਹ ਆਦਤਾਂ ਬਹੁਤ ਪਸੰਦ ਹਨ।"

Intro:Body:

FDBTR

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.