ETV Bharat / sitara

ਆਯੁਸ਼ਮਾਨ ਖੁਰਾਨਾ ਨੇ ਰੋਡੀਜ਼ ਦੇ ਦਿਨਾਂ ਨੂੰ ਕੀਤਾ ਯਾਦ - ਰੋਡੀਜ਼

ਅਦਾਕਾਰਾ ਆਯੁਸ਼ਮਾਨ ਖੁਰਾਨਾ ਨੇ ਆਪਣੇ ਰੋਡੀਜ਼ ਦੇ ਦਿਨਾਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਇਸ ਸ਼ੋਅ ਦਾ ਦੁਬਾਰਾ ਹਿੱਸਾ ਬਣਨਗੇ? ਤਾਂ ਉਨ੍ਹਾਂ ਕਿਹਾ ਕਿ 'ਕਾਸ਼' !

ਫ਼ੋਟੋ
ਫ਼ੋਟੋ
author img

By

Published : Feb 1, 2020, 3:22 PM IST

ਮੁੰਬਈ: ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਆਪਣੇ ਰੋਡੀਜ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰੋਡੀਜ਼ ਰਿਐਲਟੀ ਸ਼ੋਅ ਅਜੇ ਵੀ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੈ।

ਆਯੁਸ਼ਮਾਨ ਖੁਰਾਨਾ ਨੇ ਦੱਸਿਆ, 'ਮੈ ਹੈਰਾਨ ਹਾਂ ਕਿ ਮੈ 15 ਸਾਲ ਪਹਿਲਾਂ ਰੋਡੀਜ਼ 'ਚ ਸੀ ਤੇ ਹੁਣ ਰੋਡੀਜ਼ ਦਾ 17ਵਾਂ ਸੀਜ਼ਨ ਹੈ।'

ਉਨ੍ਹਾਂ ਨੇ ਕਿਹਾ, 'ਮੈਨੂੰ ਬਹੁਤ ਖੁਸ਼ੀ ਹੈ ਕਿ ਬਾਅਦ 'ਚ ਇਸ ਸ਼ੋਅ ਦੀ ਟੀਆਰਪੀ ਵੱਧ ਗਈ। ਮੈਨੂੰ ਰਣਵਿਜੇ 'ਤੇ ਮਾਣ ਹੈ ਕਿ ਉਹ ਇਸ ਸ਼ੋਅ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਰਹੇ ਹਨ। ਨੇਹਾ ਧੂਪੀਆ, ਨਿਖਿਲ ਚਾਇਨੱਪਾ ਅਤੇ ਪ੍ਰਿੰਸ ਮੇਰੇ ਪੁਰਾਣੇ ਮਿੱਤਰ ਹਨ। ਮੈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।'

ਆਯੁਸ਼ਮਾਨ ਖੁਰਾਨਾ ਨੂੰ ਜਦੋਂ ਪੁੱਛਿਆ ਗਿਆ, ਕਿ ਉਹ ਦੁਬਾਰਾ ਰੋਡੀਜ਼ ਸ਼ੋਅ ਦਾ ਹਿੱਸਾ ਬਣਨਗੇ, ਤਾਂ ਉਨ੍ਹਾਂ ਨੇ ਕਿਹਾ ਕਿ 'ਕਾਸ਼' ! ਰੋਡੀਜ਼ ਦਾ 17ਵਾਂ ਸੀਜ਼ਨ ਰੋਡੀਜ਼ ਰੈਵੋਲਇਊਸ਼ਨ ਹੈ ਜੋ ਕਿ 15 ਫਰਵਰੀ ਨੂੰ ਐਮ.ਟੀਵੀ 'ਤੇ ਪ੍ਰਸਾਰਿਤ ਹੋਵੇਗਾ।

ਇਹ ਵੀ ਪੜ੍ਹੋ: ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਦਾ ਵਿਆਹ ਸਿਮਰਨ ਕੌਰ ਮੁੰਡੀ ਨਾਲ ਹੋਇਆ ਸੰਪੰਨ

ਆਯੁਸ਼ਮਾਨ ਖੁਰਾਨਾ ਦੀ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਜੇਕਰ ਗੱਲ ਕਰੀਏ ਤਾਂ ਉਸ 'ਚ ਉਹ ਇੱਕ 'ਗੇ' ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ 'ਚ ਉਨ੍ਹਾਂ ਦੇ ਸਾਥੀ ਜਿੰਤੇਦਰ ਕੁਮਾਰ ਹਨ। ਇਸ ਫਿਲਮ ਦਾ ਨਿਰਦੇਸ਼ਨ ਹਿਤੇਸ਼ ਕੇਵਲਯਾ ਕਰ ਰਹੇ ਹਨ ਜੋ ਕਿ 21 ਫਰਵਰੀ ਨੂੰ ਸਿਨੇਮਾਘਰਾਂ 'ਚ ਨਜ਼ਰ ਆਏਗੀ।

Intro:Body:

ayushman 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.