ETV Bharat / sitara

Avengers: Endgame ਹੋਵਗੀ ਹਾਟਸਟਾਰ 'ਤੇ ਰਿਲੀਜ਼

author img

By

Published : Nov 13, 2019, 10:14 AM IST

Avengers: Endgame 13 ਨਵੰਬਰ ਨੂੰ ਭਾਰਤ ਦੇ ਹਾਟਸਟਾਰ 'ਤੇ ਉਪਲਬਧ ਹੋਵੇਗੀ। ਹਾਲ ਹੀ ਵਿੱਚ ਇਹ ਫ਼ਿਲਮ ਯੂ.ਐੱਸ., ਕੈਨੇਡਾ  ਤੇ ਨੀਦਰਲੈਂਡ ਵਿੱਚ ਉਪਲਬਧ ਹੋ ਗਈ ਹੈ। ਭਾਰਤ 'ਚ ਇਹ ਫ਼ਿਲਮ 26 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਜਿਸ ਨੇ ਓਪਨਿੰਗ ਡੇ ਦੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।

ਫ਼ੋਟੋ

ਮੁੰਬਈ: Avengers: Endgame 13 ਨਵੰਬਰ ਨੂੰ ਭਾਰਤ ਦੇ ਹਾਟਸਟਾਰ 'ਤੇ ਉਪਲਬਧ ਹੋਵੇਗੀ। ਹਾਲ ਹੀ ਵਿੱਚ ਇਹ ਫ਼ਿਲਮ ਯੂ.ਐੱਸ., ਕੈਨੇਡਾ ਤੇ ਨੀਦਰਲੈਂਡ ਵਿੱਚ ਉਪਲਬਧ ਹੋ ਗਈ ਹੈ। ਭਾਰਤ 'ਚ ਇਹ ਫ਼ਿਲਮ 26 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਜਿਸ ਨੇ ਓਪਨਿੰਗ ਡੇ ਦੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।

ਹੋਰ ਪੜ੍ਹੋ: 'ਪਾਗਲਪੰਤੀ' ਦਾ ਦੂਜਾ ਟ੍ਰੇਲਰ ਰਿਲੀਜ਼, ਕਾਮੇਡੀ ਦੇ ਨਾਲ ਵੀ ਐਕਸ਼ਨ ਦੇਖਣ ਨੂੰ ਮਿਲਿਆ

ਜ਼ਿਕਰਯੋਗ ਹੈ ਕਿ 'ਅਵੇਂਜਰਸ ਐਂਡਗੇਮ' ਨੇ ਭਾਰਤੀ ਬਾਕਸ ਆਫ਼ਿਸ 'ਤੇ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ 'ਅਵੇਂਜਰਸ:ਦੀ ਇਨਫ਼ੀਨੀਟੀ ਵਾਰ' ਨੂੰ ਕਮਾਈ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਜੀ ਹਾਂ, ਇਸ ਫ਼ਿਲਮ ਨੇ ਤਿੰਨ ਦਿਨਾਂ ਦੀ ਕਮਾਈ ਦੇ ਮੁਕਾਬਲੇ 'ਅਵੇਂਜਰਸ:ਦੀ ਇਨਫ਼ੀਨੀਟੀ ਵਾਰ' ਨਾਲੋਂ 67 ਪ੍ਰਤੀਸ਼ਤ ਜ਼ਿਆਦਾ ਕਮਾਈ ਕੀਤੀ ਸੀ। ਹੁਣ ਦੇਖਣਯੋਗ ਹੋਵੇਗਾ ਕਿ ਹਾਟਸਟਾਰ 'ਤੇ ਰਿਲੀਜ਼ ਹੋਣ ਤੋਂ ਬਾਅਦ ਇਸ ਦੀ ਪ੍ਰਤੀਕ੍ਰਿਆ ਕੀ ਹੁੰਦੀ ਹੈ।

ਹੋਰ ਪੜ੍ਹੋ: Public Review: ਅਕਸ਼ੈ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ ਨੂੰ ਵੇਖ ਲੋਕਾਂ ਨੂੰ ਯਾਦ ਆਇਆ ਆਪਣਾ ਗਵਾਇਆ ਪਿਆਰ

ਇਸ ਫ਼ਿਲਮ ਵਿੱਚ ਇੱਕ ਸ਼ਕਤੀਸ਼ਾਲੀ ਢੰਗ ਨਾਲ ਪੇਸ਼ ਕੀਤੀ ਗਈ ਕਲਾ ਸ਼ਾਮਿਲ ਹੈ ਜਿਸ ਵਿੱਚ ਰਾਬਰਟ ਡਾਉਨੀ ਜੂਨੀਅਰ, ਕ੍ਰਿਸ ਇਵਾਨਜ਼, ਮਾਰਕ ਰੁਫਾਲੋ, ਕ੍ਰਿਸ ਹੇਮਸਵਰਥ, ਸਕਾਰਲੇਟ ਜੋਹਾਨਸਨ, ਜੇਰੇਮੀ ਰੇਨਰ, ਪੌਲ ਰੁਡ, ਜੋਨ ਫਾਵਰੂ, ਬ੍ਰੈਡਲੀ ਕੂਪਰ, ਗਵਿਨਥ ਪਲਟਰੋ ਅਤੇ ਹੋਰ ਕਈ ਕਲਾਕਾਰ ਸ਼ਾਮਿਲ ਸਨ।

Intro:Body:

v

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.