ਮੁੰਬਈ: ਫ਼ਿਲਮ ਅਦਾਕਾਰ ਅਨੂਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਾਲ ਹੀ ਵਿੱਚ ਥ੍ਰੋ ਬੈਕ ਤਸਵੀਰ ਸ਼ੇਅਰ ਕੀਤੀ ਹਨ। ਫ਼ੋਟੋ ਫ਼ਿਲਮ 'ਵਿਜੇ' ਦੀ ਸ਼ੂਟਿੰਗ ਵੇਲੇ ਦੀ ਹੈ ਤੇ ਫ਼ਿਲਮ ਦੇ ਸਾਰੇ ਐਕਟਰ ਇਕੱਠੇ ਦਿਖਾਈ ਦੇ ਰਹੇ ਹਨ।
-
Group pic of #YashChopraJi’s VIJAY. I was 33years old. I played @dreamgirlhema’s father. #RajeshKhanna’s father-in-law. @chintskap & @AnilKapoor’s grandfather. Originally my role was supposed to be played by the true thespian of Indian cinema @TheDilipKumar. 😍🤓 #throwback pic.twitter.com/pPTBV7fjWI
— Anupam Kher (@AnupamPKher) December 3, 2019 " class="align-text-top noRightClick twitterSection" data="
">Group pic of #YashChopraJi’s VIJAY. I was 33years old. I played @dreamgirlhema’s father. #RajeshKhanna’s father-in-law. @chintskap & @AnilKapoor’s grandfather. Originally my role was supposed to be played by the true thespian of Indian cinema @TheDilipKumar. 😍🤓 #throwback pic.twitter.com/pPTBV7fjWI
— Anupam Kher (@AnupamPKher) December 3, 2019Group pic of #YashChopraJi’s VIJAY. I was 33years old. I played @dreamgirlhema’s father. #RajeshKhanna’s father-in-law. @chintskap & @AnilKapoor’s grandfather. Originally my role was supposed to be played by the true thespian of Indian cinema @TheDilipKumar. 😍🤓 #throwback pic.twitter.com/pPTBV7fjWI
— Anupam Kher (@AnupamPKher) December 3, 2019
ਹੋਰ ਪੜ੍ਹੋ: ਜੈਲਲਿਤਾ ਦੀ ਕਹਾਣੀ :ਨਾਜ਼ੁਕ ਦਿਲ ਵਾਲੀ ਤੋਂ 'ਆਇਰਨ ਲੇਡੀ'ਬਣਨ ਤੱਕ ਦਾ ਸਫ਼ਰ
ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅਨੂਪਮ ਖੇਰ ਨੇ ਲਿਖਿਆ ਹੈ ਕਿ, ਇਸ ਫ਼ਿਲਮ ਦੇ ਸਮੇਂ ਉਹ ਸਿਰਫ਼ 33 ਸਾਲ ਦੇ ਸਨ ਅਤੇ ਇਸ ਫ਼ਿਲਮ ਵਿੱਚ ਉਨ੍ਹਾਂ ਨੇ ਹੇਮਾ ਮਾਲਿਨੀ ਦੇ ਪਿਤਾ ਦਾ ਕਿਰਦਾਰ ਨਿਭਾਰਿਆ ਸੀ। ਅਨੂਪਮ ਖੇਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ।
ਹੋਰ ਪੜ੍ਹੋ: Birthday Special: ਤਾਪਸੀ ਪੰਨੂੰ ਨੇ ਦਿੱਤਾ ਮਿਥਾਲੀ ਰਾਜ ਨੂੰ ਜਨਮਦਿਨ 'ਤੇ ਖ਼ਾਸ ਤੌਹਫ਼ਾ
ਅਦਾਕਾਰ ਅਨੂਪਮ ਖੇਰ ਆਪਣਾ ਭਾਰਤ ਨਾਲੋਂ ਅਮਰੀਕਾ ਵਿੱਚ ਵਧੇਰੇ ਸਮਾਂ ਬਤੀਤ ਕਰ ਰਹੇ ਹਨ। ਇਸ ਦੇ ਨਾਲ ਅਨੂਪਮ ਨੇ ਫ਼ਿਲਮ ਬਾਰੇ ਕਾਫ਼ੀ ਦਿਲਚਸਪ ਜਾਣਕਾਰੀ ਦਿੰਦਿਆਂ ਕਿਹਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ, 33 ਸਾਲਾ ਅਦਾਕਾਰ ਕਿਵੇਂ ਦਾ ਮਹਿਸੂਸ ਕਰਦਾ ਹੋਵੇਗਾ ਜਦ ਉਹ ਇੱਕ ਦਾਦੇ ਦਾ ਕਿਰਦਾਰ ਨਿਭਾ ਰਿਹਾ ਹੋਵੇ, ਪਰ ਅਨੁਪਮ ਖੇਰ ਨੇ ਇਹ ਭੂਮਿਕਾ ਚੰਗੀ ਤਰ੍ਹਾਂ ਨਿਭਾਈ ਸੀ।
ਹੋਰ ਪੜ੍ਹੋ: ਕੰਗਨਾ ਦੀ ਫ਼ਿਲਮ 'ਮਣੀਕਰਣਿਕਾ' ਜ਼ਲਦ ਹੋਵੇਗੀ ਜਾਪਾਨ 'ਚ ਰਿਲੀਜ਼
ਫ਼ੋਟੋ ਵਿੱਚ ਅਨੂਪਮ ਖੇਰ ਇੱਕ ਕੋਨੇ ਵਿੱਚ ਬਜ਼ੁਰਗ ਕਿਰਦਾਰ ਵਿੱਚ ਦਿਖਾਈ ਦੇ ਰਹੇ ਹਨ। ਅਨਿਲ ਕਪੂਰ ਉਨ੍ਹਾਂ ਦੇ ਪਿੱਛੇ ਖੜੇ ਹਨ ਤੇ ਇਸ ਫ਼ੋਟੋ 'ਤੇ ਯੂਜ਼ਰਾ ਦੀ ਟਿੱਪਣੀ ਆ ਰਹੀ ਹੈ ਕਿ ਅਨਿਲ ਕਪੂਰ ਹਾਲੇ ਵੀ ਪਹਿਲਾ ਵਰਗੇ ਦਿਖਾਈ ਦੇ ਰਹੇ ਹਨ। ਫ਼ੋਟੋ ਵਿੱਚ ਰਿਸ਼ੀ ਕਪੂਰ ਅਤੇ ਸੋਨਮ ਵੀ ਨਜ਼ਰ ਆ ਰਹੇ ਹਨ।