ETV Bharat / sitara

ਕਿਉ ਹੈ ਅਕਸ਼ੇ ਦੀ ਫ਼ਿਲਮ 'ਹਾਊਸਫੁੱਲ 4' ਟ੍ਰੈਂਡ ਵਿੱਚ ? - bollywood latest news

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਦੀਵਾਲੀ ਉੱਤੇ ਫ਼ਿਲਮ 'ਹਾਊਸਫੁੱਲ 4' ਰਿਲੀਜ਼ ਹੋਈ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਦਰਸ਼ਕਾਂ 'ਚ ਕਾਫ਼ੀ ਉਤਸ਼ਾਹ ਸੀ ਅਤੇ ਹੁਣ ਜਦੋਂ ਫ਼ਿਲਮ ਰਿਲੀਜ਼ ਹੋਈ ਹੈ ਤਾਂ ਲੋਕਾਂ ਨੇ ਇਸ 'ਤੇ ਕਈ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ।

housefull 4
author img

By

Published : Oct 29, 2019, 8:06 AM IST

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਦੀਵਾਲੀ ਉੱਤੇ ਫ਼ਿਲਮ 'ਹਾਊਸਫੁੱਲ 4' ਰਿਲੀਜ਼ ਹੋਈ ਹੈ। ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਨਾਲ ਰਿਤੇਸ਼ ਦੇਸ਼ਮੁਖ ਅਤੇ ਬੌਬੀ ਦਿਓਲ ਵੀ ਅਹਿਮ ਕਿਰਦਾਰ ਕਰਦੇ ਨਜ਼ਰ ਆਏ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਦਰਸ਼ਕਾਂ 'ਚ ਕਾਫ਼ੀ ਉਤਸ਼ਾਹ ਸੀ ਤੇ ਜਦ ਫ਼ਿਲਮ ਰਿਲੀਜ਼ ਹੋਈ ਹੈ, ਤਾਂ ਲੋਕਾਂ ਨੇ ਇਸ 'ਤੇ ਕਈ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।

fake trending on twitter
ਹਾਊਸਫੁੱਲ 4

ਹੋਰ ਪੜ੍ਹੋ: ਸੋਸ਼ਲ ਮੀਡੀਆ 'ਤੇ ਬਣਦੇ ਵਿਦਵਾਨਾਂ ਨੂੰ ਸਿੱਧੂ ਮੂਸੇਵਾਲੇ ਦਾ ਖ਼ਾਸ ਸੁਨੇਹਾ

ਅਕਸ਼ੇ ਕੁਮਾਰ ਦੀ ਫ਼ਿਲਮ ਹਾਊਸਫੁੱਲ 4 ਨੂੰ ਆਲੋਚਕਾਂ ਦੀ ਮਾੜੀ ਸਮੀਖਿਆਂ ਮਿਲੀ ਹੈ, ਜਦਕਿ ਪ੍ਰਸ਼ੰਸਕ ਵੱਲੋਂ ਇਸ ਫ਼ਿਲਮ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਫ਼ਿਲਮ ਦੇ ਰਿਲੀਜ਼ ਹੋਣ ਦੇ ਤਿੰਨ ਦਿਨਾਂ ਵਿੱਚ ਹੀ 50 ਕਰੋੜ ਦਾ ਅੰਕੜਾ ਪਾਰ ਕਰ ਲਿਆ। ਅਜਿਹੀ ਸਥਿਤੀ ਵਿੱਚ ਲੋਕ ਇਹ ਸਵਾਲ ਉਠਾ ਰਹੇ ਹਨ ਕਿ ਜਦ ਫ਼ਿਲਮ ਨੂੰ ਇਨ੍ਹੀਂ ਮਾੜੀ ਸਮੀਖਿਆ ਮਿਲੀ ਹੈ ਅਤੇ ਕੋਈ ਇਸ ਨੂੰ ਵੇਖਣ ਕਿਉਂ ਜਾਵੇਗਾ? ਤੇ ਇਹ ਫ਼ਿਲਮ ਇੰਨੀਂ ਕਮਾਈ ਕਿਵੇਂ ਕਰ ਰਹੀ ਹੈ?

fake trending on twitter
ਹਾਊਸਫੁੱਲ 4
fake trending on twitter
ਹਾਊਸਫੁੱਲ 4

ਟਵਿੱਟਰ 'ਤੇ ਨਕਲੀ ਹਾਊਸਫੁੱਲ 4 ਫ਼ੋਟੋ ਹੈਸ਼ਟੈਗ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ। ਇਨ੍ਹਾਂ ਫ਼ੋਟੋਆਂ ਵਿੱਚ ਲੋਕ ਫ਼ਿਲਮ ਹਾਊਸਫੁੱਲ 4 ਦੀ ਨਿੰਦਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਅਕਸ਼ੇ ਕੁਮਾਰ ਦੇ ਪ੍ਰਸ਼ੰਸਕ ਵੀ ਪਿੱਛੇ ਨਹੀਂ ਰਹੇ। ਲੰਮੇ ਸਮੇਂ ਤੋਂ ਹੈਸ਼ਟੈਗਾਂ ਦਾ ਰੁਝਾਨ ਚੱਲਣ ਤੋਂ ਬਾਅਦ, ਪ੍ਰਸ਼ੰਸਕਾਂ ਨੇ Fake HOUSEFULL4 FIGURES ਹੈਸ਼ਟੈਗ ਚਲਾਇਆ ਹੈ ਜਿਸ ਵਿੱਚ ਪ੍ਰਸ਼ੰਸਕ ਤੇ ਆਲੋਚਕ ਅਕਸ਼ੇ ਦੀ ਨਿੰਦਾ ਕਰਨ ਵਾਲੇ ਨੂੰ ਵੇਚੇ ਜਾਣ ਦੀ ਗੱਲ ਕਹਿ ਰਹੇ ਹਨ।

fake trending on twitter
ਹਾਊਸਫੁੱਲ 4

ਦੱਸ ਦਈਏ ਕਿ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ਹਾਊਸਫੁੱਲ 4 ਵਿੱਚ ਰਿਤੇਸ਼ ਦੇਸ਼ਮੁੱਖ, ਬੌਬੀ ਦਿਓਲ, ਚੰਕੀ ਪਾਂਡੇ, ਕ੍ਰਿਤੀ ਸਨਨ, ਕ੍ਰਿਤੀ ਖਰਬੰਦਾ, ਪੂਜਾ ਹੇਗੜੇ ਅਤੇ ਜੌਨੀ ਲੀਵਰ ਨਜ਼ਰ ਆਏ ਹਨ।

Intro:Body:

kk

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.