ਹੈਦਰਾਬਾਦ: ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਕੰਪਨੀ ਜਲਦ ਹੀ IOS ਅਤੇ Android ਯੂਜ਼ਰਸ ਲਈ ਐਨੀਮੇਟਡ ਅਵਤਾਰ ਪੇਸ਼ ਕਰ ਸਕਦੀ ਹੈ। ਇੱਕ ਰਿਪੋਰਟ ਅਨੁਸਾਰ, ਵਟਸਐਪ ਐਨੀਮੇਟਡ ਅਵਤਾਰ ਪੇਸ਼ ਕਰ ਸਕਦਾ ਹੈ। Android ਦੇ ਬੀਟਾ ਵਰਜ਼ਨ 2.23.15.6 ਅਪਡੇਟ ਵਿੱਚ ਇਹ ਫੀਚਰ ਦੇਖਿਆ ਗਿਆ ਹੈ।
-
📝 WhatsApp beta for Android 2.23.15.6: what's new?
— WABetaInfo (@WABetaInfo) July 12, 2023 " class="align-text-top noRightClick twitterSection" data="
WhatsApp is working on an animated avatar feature, and it will be available in a future update of the app!https://t.co/oFQjBK3KI4 pic.twitter.com/2f9F6BtWra
">📝 WhatsApp beta for Android 2.23.15.6: what's new?
— WABetaInfo (@WABetaInfo) July 12, 2023
WhatsApp is working on an animated avatar feature, and it will be available in a future update of the app!https://t.co/oFQjBK3KI4 pic.twitter.com/2f9F6BtWra📝 WhatsApp beta for Android 2.23.15.6: what's new?
— WABetaInfo (@WABetaInfo) July 12, 2023
WhatsApp is working on an animated avatar feature, and it will be available in a future update of the app!https://t.co/oFQjBK3KI4 pic.twitter.com/2f9F6BtWra
ਫਿਲਹਾਲ ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: Wabetainfo ਦੇ ਅਨੁਸਾਰ, ਵਟਸਐਪ 'ਤੇ ਐਨੀਮੇਟਡ ਅਵਤਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਨੂੰ ਬੀਟਾ ਵਰਜ਼ਨ ਵਿੱਚ ਉਪਲਬਧ ਕੀਤਾ ਗਿਆ ਹੈ। ਇਸ ਫੀਚਰ 'ਤੇ ਅਜੇ ਵੀ ਕੰਮ ਚਲ ਰਿਹਾ ਹੈ। ਬੀਟਾ ਯੂਜ਼ਰਸ ਹੁਣ ਇਸ ਫੀਚਰ ਨੂੰ ਦੇਖ ਸਕਣਗੇ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਪਹਿਲਾ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਆਪਣੇ ਜਜ਼ਬਾਤਾਂ ਨੂੰ ਵਿਅਕਤ ਕਰ ਸਕਣਗੇ। ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਨੂੰ ਜਲਦ ਹੀ ਸਟੇਬਲ ਵਰਜ਼ਨ ਵਿੱਚ ਉਪਲਬਧ ਕੀਤੇ ਜਾਣ ਦੀ ਉਮੀਦ ਹੈ।
ਵਟਸਐਪ ਨੇ ਅਵਤਾਰ ਫੀਚਰ ਨੂੰ ਲੈ ਕੇ ਪਹਿਲਾ ਦਿੱਤਾ ਸੀ ਇੱਕ ਵੱਡਾ ਅਪਡੇਟ: ਵਟਸਐਪ ਨੇ ਅਵਤਾਰ ਫੀਚਰ ਨੂੰ ਲੈ ਕੇ ਕੁਝ ਸਮੇਂ ਪਹਿਲਾ ਹੀ ਇੱਕ ਵੱਡਾ ਅਪਡੇਟ ਦਿੱਤਾ ਸੀ। ਇਸਦੇ ਤਹਿਤ ਯੂਜ਼ਰਸ ਆਪਣੀ ਸੈਲਫ਼ੀ ਲੈ ਕੇ ਅਵਤਾਰ ਨੂੰ ਕਸਟਮਾਇਜ਼ ਕਰ ਸਕਦੇ ਹਨ। ਇਹ ਫੀਚਰ ਯੂਜ਼ਰਸ ਨੂੰ ਤਰੁੰਤ ਵਟਸਐਪ ਅਵਤਾਰ ਕ੍ਰਿਏਟ ਕਰਨ ਦੀ ਇਜ਼ਾਜਤ ਦਿੰਦਾ ਹੈ। ਇਸ ਵਿੱਚ ਫੇਸ ਸ਼ੌਪ, ਸਕਿਨ ਟੋਨ ਆਦਿ ਨੂੰ ਚੁਣਨ ਦੀ ਜਰੂਰਤ ਨਹੀ ਪਵੇਗੀ।
ਇਸ ਤਰ੍ਹਾਂ ਬਣਾਓ ਵਟਸਐਪ 'ਤੇ ਅਵਤਾਰ: ਵਟਸਐਪ 'ਤੇ ਅਵਤਾਰ ਬਣਾਉਣ ਲਈ ਸਭ ਤੋਂ ਪਹਿਲਾ Settings>Avtar>Create Your Avtar 'ਤੇ ਜਾਓ। ਫਿਰ ਆਪਣੀ ਪਸੰਦ ਦੇ ਮੁਤਾਬਕ ਇਸਨੂੰ ਕਸਟਮਾਇਜ਼ ਕਰੋ ਅਤੇ ਹੁਣ ਕੀਤੇ ਗਏ ਬਦਲਾਅ ਨੂੰ ਸੇਵ ਕਰੋ। ਜਿਵੇਂ ਹੀ ਤੁਸੀਂ ਪ੍ਰੋਸੈਸ ਪੂਰਾ ਕਰਦੇ ਹੋ, ਤਾਂ ਤੁਹਾਨੂੰ ਆਪਣੇ ਅਵਤਾਰ ਦਾ ਇੱਕ ਪਰਸਨਲ ਸਟਿੱਕਰ ਪੈਕ ਮਿਲੇਗਾ, ਜਿਸਨੂੰ ਤੁਸੀਂ ਆਪਣੇ ਕੰਟੇਕਟਸ ਨਾਲ ਸ਼ੇਅਰ ਵੀ ਕਰ ਸਕੋਗੇ।
- Elon Musk ਟਵਿੱਟਰ ਯੂਜ਼ਰਸ ਨੂੰ ਜਲਦ ਦੇ ਸਕਦੇ ਇਹ ਦੋ ਨਵੇਂ ਫੀਚਰਸ, ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਫਾਇਦਾ
- WhatsApp ਕਰ ਰਿਹਾ 'ਫੋਨ ਨੰਬਰ ਪ੍ਰਾਈਵੇਸੀ' ਫੀਚਰ 'ਤੇ ਕੰਮ, ਹੁਣ ਨਹੀਂ ਦਿਖਾਈ ਦੇਵੇਗਾ ਕਿਸੇ ਯੂਜ਼ਰਸ ਨੂੰ ਤੁਹਾਡਾ ਫ਼ੋਨ ਨੰਬਰ
- Meta New feature: ਮੈਟਾ ਨੇ ਪੇਸ਼ ਕੀਤਾ ਨਵਾਂ ਫੀਚਰ, ਹੁਣ ਵੀਡੀਓ ਕਾਲ 'ਤੇ ਗੱਲ ਕਰੇਗਾ ਤੁਹਾਡਾ ਐਨੀਮੇਟਡ ਅਵਤਾਰ
ਕੰਪਨੀ ਨੇ ਕੀਤੇ ਦੋ ਕਰੈਕਸ਼ਨ: ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਕੰਪਨੀ ਨੇ ਦੋ ਵੱਡੇ ਸੁਧਾਰਾ ਦਾ ਐਲਾਨ ਕੀਤਾ ਸੀ। ਪਹਿਲੇ ਸੁਧਾਰ ਵਿੱਚ ਆਪਣੀ ਫ਼ੋਟੋ ਲੈ ਕੇ ਅਵਤਾਰ ਨੂੰ ਸੈੱਟ ਕਰਨ ਦੀ ਸਮਰੱਥਾ ਸੀ, ਜਿਸ ਵਿੱਚ ਅਵਤਾਰ ਪ੍ਰੋਸੈਂਸ ਆਟੋਮੈਟਿਕ ਹੋ ਜਾਂਦਾ ਹੈ। ਦੂਜਾ, ਅਵਤਾਰਾਂ ਦਾ ਨਵਾਂ ਐਕਸਪੈਂਡਿਡ ਕਲੈਕਸ਼ਨ ਸੀ, ਜੋ ਆਟੋਮੈਟਿਕ ਰੂਪ ਨਾਲ ਉਨ੍ਹਾਂ ਸਾਰੇ ਯੂਜ਼ਰਸ ਲਈ ਰੋਲਆਊਟ ਹੋ ਜਾਂਦਾ ਹੈ ਜੋ ਸਿੱਧੇ ਐਪ ਸੈਟਿੰਗਸ ਤੋਂ ਆਪਣਾ ਅਵਤਾਰ ਸੈੱਟ ਕਰਦੇ ਹਨ।