ETV Bharat / science-and-technology

Infinix Hot 40 ਸੀਰੀਜ਼ 'ਚ ਤਿੰਨ ਨਵੇਂ ਸਮਾਰਟਫੋਨ ਹੋਏ ਲਾਂਚ, ਜਾਣੋ ਇਸਦੇ ਸ਼ਾਨਦਾਰ ਫੀਚਰਸ ਬਾਰੇ - Features of Infinix Hot 40 Pro smartphone

Infinix Hot 40 Series Launch: Infinix ਨੇ ਆਪਣੇ ਯੂਜ਼ਰਸ ਲਈ Infinix Hot 40 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ Infinix Hot 40 ਸੀਰੀਜ਼ ਦੇ ਤਿੰਨ ਨਵੇਂ ਸਮਾਰਟਫੋਨ ਲਿਸਟ ਹੋ ਚੁੱਕੇ ਹਨ।

Infinix Hot 40 Series Launch
Infinix Hot 40 Series Launch
author img

By ETV Bharat Features Team

Published : Dec 6, 2023, 12:29 PM IST

ਹੈਦਰਾਬਾਦ: Infinix ਨੇ ਆਪਣੇ ਯੂਜ਼ਰਸ ਲਈ Infinix Hot 40 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Infinix Hot 40i, Infinix Hot 40 ਅਤੇ Infinix Hot 40 ਪ੍ਰੋ ਸਮਾਰਟਫੋਨ ਸ਼ਾਮਲ ਹਨ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ Infinix Hot 40 ਸੀਰੀਜ਼ ਦੇ ਇਹ ਤਿੰਨ ਨਵੇਂ ਸਮਾਰਟਫੋਨ ਲਿਸਟ ਹੋ ਗਏ ਹਨ। ਇਸ ਸੀਰੀਜ਼ ਨੂੰ ਕੰਪਨੀ ਨੇ 17 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਪੇਸ਼ ਕੀਤਾ ਹੈ।

Infinix Hot 40i ਸਮਾਰਟਫੋਨ ਦੇ ਫੀਚਰਸ: Infinix Hot 40i ਸਮਾਰਟਫੋਨ ਨੂੰ 6.58 ਇੰਚ ਦੀ LCD HD+90Hz ਡਿਸਪਲੇ ਅਤੇ 489nits ਦੀ ਬ੍ਰਾਈਟਨੈੱਸ ਦੇ ਨਾਲ ਲਿਆਂਦਾ ਗਿਆ ਹੈ। ਪ੍ਰੋਸੈਸਰ ਦੇ ਤੌਰ ਫੋਨ 'ਚ Unisoc T606 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 4GB/8GB ਰੈਮ ਦੇ ਨਾਲ 128GB/256GB ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Infinix Hot 40i ਸਮਾਰਟਫੋਨ 'ਚ 50MP ਸਿੰਗਲ ਰਿਅਰ ਕੈਮਰਾ ਅਤੇ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Infinix Hot 40i ਸਮਾਰਟਫੋਨ Starlit Black, Palm Blue, Horizon Gold ਅਤੇ Starfall Green ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।

  • 🚀Get ready to experience entertainment heroes like never before - the HOT 40Pro & HOT 40 from the #HOT40Series! 📱✨ Fueled by a powerful, ultra-speed processor for seamless entertainment and backed by long-lasting power thanks to 33W fast charging. pic.twitter.com/2VXmh54H1Z

    — Infinix Mobile (@Infinix_Mobile) December 5, 2023 " class="align-text-top noRightClick twitterSection" data=" ">

Infinix Hot 40 ਸਮਾਰਟਫੋਨ ਦੇ ਫੀਚਰਸ: Infinix Hot 40 ਸੀਰੀਜ਼ 'ਚ Infinix Hot 40 ਸਮਾਰਟਫੋਨ ਵੀ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ 6.78 ਇੰਚ ਦੀ LCD FHD+90Hz ਡਿਸਪਲੇ ਅਤੇ 500nits ਬ੍ਰਾਈਟਨੈੱਸ ਦੇ ਨਾਲ ਲਿਆਂਦਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G88 ਚਿਪਸੈੱਟ ਦਿੱਤੀ ਗਈ ਹੈ। Infinix Hot 40 ਸਮਾਰਟਫੋਨ ਨੂੰ 4/8GB ਰੈਮ ਅਤੇ 128GB/256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP+2MP ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਅਤੇ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਵੀ ਮਿਲਦੀ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Infinix Hot 40 ਸਮਾਰਟਫੋਨ Starlit Black, Palm Blue, Horizon Gold ਅਤੇ Starfall Green ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।

Infinix Hot 40 Pro ਸਮਾਰਟਫੋਨ ਦੇ ਫੀਚਰਸ: Infinix Hot 40 ਸੀਰੀਜ਼ 'ਚ Infinix Hot 40 Pro ਸਮਾਰਟਫੋਨ ਵੀ ਸ਼ਾਮਲ ਹੈ। ਇਸ ਸਮਾਰਟਫੋਨ ਨੂੰ 6.78 ਇੰਚ ਦੀ LCD FHD+ 90Hz ਡਿਸਪਲੇ ਅਤੇ 500nits ਬ੍ਰਾਈਟਨੈੱਸ ਦੇ ਨਾਲ ਲਿਆਂਦਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G99 ਚਿਪਸੈੱਟ ਦਿੱਤੀ ਗਈ ਹੈ। Infinix Hot 40 Pro ਸਮਾਰਟਫੋਨ 'ਚ 4/8GB ਰੈਮ ਅਤੇ 128GB/256GB ਸਟੋਰੇਜ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP+2MP ਮੈਕਰੋ+AI ਟ੍ਰਿਪਲ ਕੈਮਰਾ ਅਤੇ 32MP ਦਾ ਫਰੰਟ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Infinix Hot 40 Pro ਸਮਾਰਟਫੋਨ ਨੂੰ Starlit Black, Palm Blue, Horizon Gold ਅਤੇ Starfall Green ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.