ਹੈਦਰਾਬਾਦ: POCO C51 ਸਮਾਰਟਫੋਨ ਨੂੰ ਕੁਝ ਮਹੀਨੇ ਪਹਿਲਾ ਹੀ ਭਾਰਤ 'ਚ ਲਾਂਚ ਕੀਤਾ ਗਿਆ ਸੀ। ਹੁਣ POCO C51 ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। POCO C51 ਸਮਾਰਟਫੋਨ ਕਈ ਬੈਂਕ ਆਫ਼ਰਸ ਦੇ ਨਾਲ ਉਪਲਬਧ ਹੋਵੇਗਾ।
-
This festive season, get ready to dial up the madness and dial down the prices with POCO Diwali Madness exclusively on @Flipkart ! 🥳
— POCO India (@IndiaPOCO) September 25, 2023 " class="align-text-top noRightClick twitterSection" data="
Stay tuned for more!#MaximumMadMinimumMoney#POCODiwaliMadness pic.twitter.com/TWNCQWUvtY
">This festive season, get ready to dial up the madness and dial down the prices with POCO Diwali Madness exclusively on @Flipkart ! 🥳
— POCO India (@IndiaPOCO) September 25, 2023
Stay tuned for more!#MaximumMadMinimumMoney#POCODiwaliMadness pic.twitter.com/TWNCQWUvtYThis festive season, get ready to dial up the madness and dial down the prices with POCO Diwali Madness exclusively on @Flipkart ! 🥳
— POCO India (@IndiaPOCO) September 25, 2023
Stay tuned for more!#MaximumMadMinimumMoney#POCODiwaliMadness pic.twitter.com/TWNCQWUvtY
POCO C51 ਸਮਾਰਟਫੋਨ 'ਤੇ ਮਿਲਣਗੇ ਇਹ ਆਫ਼ਰਸ: POCO C51 ਸਮਾਰਟਫੋਨ ਨੂੰ ਕੁਝ ਮਹੀਨੇ ਪਹਿਲਾ ਹੀ ਭਾਰਤ 'ਚ ਲਾਂਚ ਕੀਤਾ ਗਿਆ ਸੀ। ਕੀਮਤ ਦੀ ਗੱਲ ਕੀਤੀ ਜਾਵੇ, ਤਾਂ POCO C51 ਸਮਾਰਟਫੋਨ ਦੇ 4GB ਰੈਮ ਅਤੇ 64GB ਸਟੋਰੇਜ ਦੀ ਕੀਮਤ 9,999 ਰੁਪਏ ਹੈ। ਫਲਿੱਪਕਾਰਟ 'ਤੇ ਇਸ ਫੋਨ ਨੂੰ 5,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ ਫੋਨ 'ਤੇ ਤੁਹਾਨੂੰ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇਕਰ ਤੁਹਾਡੇ ਕੋਲ Flipkart Axis Bank Card ਹੈ, ਤਾਂ ਤੁਸੀਂ ਇਸ ਫੋਨ 'ਤੇ 5 ਫੀਸਦੀ ਦਾ ਵਾਧੂ ਡਿਸਕਾਊਂਟ ਪਾ ਸਕਦੇ ਹੋ। ਜੇਕਰ ਤੁਹਾਡੇ ਕੋਲ ਕਈ ਪੁਰਾਣਾ ਫੋਨ ਹੈ, ਤਾਂ ਤੁਸੀਂ ਉਸ ਫੋਨ ਨੂੰ ਐਕਸਚੇਜ਼ ਕਰਕੇ ਇਸ ਫੋਨ ਦੀ ਕੀਮਤ ਹੋਰ ਵੀ ਘਟਾ ਸਕਦੇ ਹੋ। POCO C51 ਸਮਾਰਟਫੋਨ 'ਤੇ 5,450 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਪੁਰਾਣੇ ਫੋਨ ਨੂੰ ਬਦਲ ਕੇ ਇਸ ਨਵੇਂ ਫੋਨ ਨੂੰ ਖਰੀਦਦੇ ਹੋ, ਤਾਂ ਤੁਸੀਂ ਇਸ ਸਮਾਰਟਫੋਨ ਨੂੰ 1 ਹਜ਼ਾਰ ਤੋਂ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ।
POCO C51 ਸਮਾਰਟਫੋਨ ਦੇ ਫੀਚਰਸ: POCO C51 ਸਮਾਰਟਫੋਨ 'ਚ 6.52 ਇੰਚ HD+ ਡਿਸਪਲੇ ਦਿੱਤੀ ਗਈ ਹੈ। ਇਸ ਫੋਨ 'ਚ ਆਕਟਾ ਕੋਰ ਮੀਡੀਆਟੇਕ ਹੈਲੀਓ G36 SoC ਪ੍ਰੋਸੈਸਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਚ 4GB ਰੈਮ ਅਤੇ 64GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। POCO C51 ਸਮਾਰਟਫੋਨ 'ਚ 5,000mAh ਦੀ ਬੈਟਰੀ ਹੈ।